Jatt Di Akh

ਜੱਟ ਦੀ ਏ ਤੇਰੇ ਉੱਤੇ ਅੱਖ ਗੋਰੀਏ
ਜੱਟ ਉੱਤੇ ਅੱਖ ਤੇਰੇ ਸਾਰੇ ਪਿੰਡ ਦੀ
ਜੱਟ ਦੀ ਏ ਤੇਰੇ ਉੱਤੇ ਅੱਖ ਗੋਰੀਏ
ਜੱਟ ਉੱਤੇ ਅੱਖ ਤੇਰੇ ਸਾਰੇ ਪਿੰਡ ਦੀ
ਆਪਸ ਚ ਮੁੰਡੇਯਾ ਦੇ ਵੈਰ ਪੈ ਗਏ
ਵੈਰ ਪੈ ਗਏ ਤੇ ਗੱਲ ਜਾਵੇ ਖਿੰਡ ਦੀ
ਜੱਟ ਦੀ ਏ ਤੇਰੇ ਉੱਤੇ ਅੱਖ ਗੋਰੀਏ
ਜੱਟ ਉੱਤੇ ਅੱਖ ਤੇਰੇ ਸਾਰੇ ਪਿੰਡ ਦੀ
ਜੱਟ ਦੀ ਏ ਤੇਰੇ ਉੱਤੇ ਅੱਖ ਗੋਰੀਏ
ਜੱਟ ਉੱਤੇ ਅੱਖ ਤੇਰੇ ਸਾਰੇ ਪਿੰਡ ਦੀ

ਕਿਤੇ ਵਿਹਲੇ ਬਿਹ ਕੇ ਰੱਬ ਨੇ ਬਨਾਤੀ ਨੀ
ਰੀਝ ਦੁਨੀਆ ਦੀ ਤੇਰੇ ਉੱਤੇ ਲਾਤੀ ਨੀ
ਕਿਤੇ ਵਿਹਲੇ ਬਿਹ ਕੇ ਰੱਬ ਨੇ ਬਨਾਤੀ ਨੀ
ਰੀਝ ਦੁਨੀਆ ਦੀ ਤੇਰੇ ਉੱਤੇ ਲਾਤੀ ਨੀ
ਤੇਰੇ ਪਿਛੇ ਟਲੀ ਤੇ ਟਿਕਾਈ ਫਿਰਦਾ
ਕਲਾਪੁਰ ਵਾਲਾ ਬਿੱਲੋ ਜਿੰਦ ਵੀ
ਜੱਟ ਦੀ ਏ ਤੇਰੇ ਉੱਤੇ ਅੱਖ ਗੋਰੀਏ
ਜੱਟ ਉੱਤੇ ਅੱਖ ਤੇਰੇ ਸਾਰੇ ਪਿੰਡ ਦੀ
ਜੱਟ ਦੀ ਏ ਤੇਰੇ ਉੱਤੇ ਅੱਖ ਗੋਰੀਏ
ਜੱਟ ਉੱਤੇ ਅੱਖ ਤੇਰੇ ਸਾਰੇ ਪਿੰਡ ਦੀ

ਜੇੜੇ ਬਣੇ ਫ਼ਿਰਦੇ ਆ ਵੱਡੇ Boss ਨੀ
ਮੰਜੇ ਕੱਲੇ ਕੱਲੇ ਦੀ ਮੈਂ ਦੇਣੀ ਠੋਕ ਨੀ
ਜੇੜੇ ਬਣੇ ਫ਼ਿਰਦੇ ਆ ਵੱਡੇ Boss ਨੀ
ਮੰਜੇ ਕੱਲੇ ਕੱਲੇ ਦੀ ਮੈਂ ਦੇਣੀ ਠੋਕ ਨੀ
ਵਰਦੀਆਂ ਡਾਂਗਾਂ ਵਿੱਚ ਕੀਹਨੇ ਖੜਨਾ
ਫਿਰੂਗੀ ਮੰਡੀਰ ਮੂਰੇ ਰਿੰਗ ਦੀ
ਜੱਟ ਦੀ ਏ ਤੇਰੇ ਉੱਤੇ ਅੱਖ ਗੋਰੀਏ
ਜੱਟ ਉੱਤੇ ਅੱਖ ਤੇਰੇ ਸਾਰੇ ਪਿੰਡ ਦੀ
ਜੱਟ ਦੀ ਏ ਤੇਰੇ ਉੱਤੇ ਅੱਖ ਗੋਰੀਏ
ਜੱਟ ਉੱਤੇ ਅੱਖ ਤੇਰੇ ਸਾਰੇ ਪਿੰਡ ਦੀ

ਅਲੀ ਘੁੱਮੇ America England [Bm]ਨੀ
ਤੇਰੇ ਜਿਹਾ ਸਚਾ ਕਿਤੇ ਨਾ friend ਨੀ
ਅਲੀ ਘੁੱਮੇ Canada England [Bm]ਨੀ
ਤੇਰੇ ਜਿਹਾ ਸਚਾ ਕਿਤੇ ਨਾ friend ਨੀ
ਡਾਂਗ ਉੱਤੇ ਡੇਰਾ ਰਾਜੇ ਨੀ ਲੁਹਾਰ ਦਾ
ਛੱਡੂਗਾ ਬਣਾ ਕੇ ਕੌਰ ਸਿੰਘ ਦੀ
ਜੱਟ ਦੀ ਏ ਤੇਰੇ ਉੱਤੇ ਅੱਖ ਗੋਰੀਏ
ਜੱਟ ਉੱਤੇ ਅੱਖ ਤੇਰੇ ਸਾਰੇ ਪਿੰਡ ਦੀ
ਜੱਟ ਦੀ ਏ ਤੇਰੇ ਉੱਤੇ ਅੱਖ ਗੋਰੀਏ
ਜੱਟ ਉੱਤੇ ਅੱਖ ਤੇਰੇ ਸਾਰੇ ਪਿੰਡ ਦੀ
ਆਪਸ ਚ ਮੁੰਡੇਯਾ ਦੇ ਵੈਰ ਪੈ ਗਏ
ਵੈਰ ਪੈ ਗਏ ਤੇ ਗੱਲ ਜਾਵੇ ਖਿੰਡ ਦੀ
ਜੱਟ ਦੀ ਏ ਤੇਰੇ ਉੱਤੇ ਅੱਖ ਗੋਰੀਏ
ਜੱਟ ਉੱਤੇ ਅੱਖ ਤੇਰੇ ਸਾਰੇ ਪਿੰਡ ਦੀ
ਜੱਟ ਦੀ ਏ ਤੇਰੇ ਉੱਤੇ ਅੱਖ ਗੋਰੀਏ
ਜੱਟ ਉੱਤੇ ਅੱਖ ਤੇਰੇ ਸਾਰੇ ਪਿੰਡ ਦੀ
Đăng nhập hoặc đăng ký để bình luận

ĐỌC TIẾP