ਓਏ ਉੱਡ ਲੈਣ ਦੇ ਤਿੱਤਰਾਂ ਨੂ
ਹਾਲੇ ਵੇਹਲ ਕੀਤੇ ਮਿੱਤਰਾਂ ਨੂ
Yo it's beginning on death and glory
Sippy Gillਤੇ ਸਾਡੇ ਆਲਾ Laddi Gill
ਵੇ ਓ ਤਾਂ ਡਾਰਾਂ ਬਣ ਬਣ ਘੁਮਦੇ
ਤੂ ਕੱਲਾ ਕ੍ਯੂਂ ਘੁਮਦਾ ਏ
ਵੇ ਦੱਸ ਕਿਹਦੀ ਤੈਨੂ ਧੋਣ ਵੇ ਜੱਟਾ
ਕ੍ਯੂਂ ਅਸਲੇ ਨੂ ਚੁਂਮਦਾ ਏ
ਘੁਮਦੇ ਗੱਡੀਆਂ ਦੇ ਕਾਫਲੇ
ਸਾਰੇ ਹੀ ਗੁਣ ਭੰਨਡੇ ਨੇ
ਓ ਜਿੰਨਾ ਨਾਲ ਤੇਰਾ ਵੈਰ ਪੈ ਗਯਾ
ਓ ਵੈਲੀ ਖੁਦ ਨੂ ਮੰਨਦੇ ਨੇ
ਜਿੰਨਾ ਨਾਲ ਤੇਰਾ ਵੈਰ ਸੋਹਣੇਯਾ
ਓ ਵੈਲੀ ਖੁਦ ਨੂ ਮੰਨਦੇ ਨੇ
ਜਿੰਨਾ ਨਾਲ ਤੇਰਾ ਵੈਰ ਪੈ ਗਯਾ
ਓ ਵੈਲੀ ਖੁਦ ਨੂ ਮੰਨਦੇ ਨੇ
ਓਏ ਹਥ ਮਾੜਾ ਦੇ ਗੱਲਾਂ ਵੇ ਮਿੱਠੀਏ
ਚਿੱਤ ਜਿਹਾ ਯਾਰ ਦਾ ਜਮਾ ਨੀ ਕਰਦਾ
ਗੱਲਾਂ ਨਾਲ ਦਿਲ ਖੁਸ ਕਰਦੇ ਨਿਯਾਣੇ
ਯਾਰ ਤੇਰੇ ਮੂਹਰੇ ਦੱਸ ਕੇਡਾ ਅੱਡ'ਦਾ
ਓ ਮਿੱਤਰਾਂ ਨੂ ਵੇਖ ਫੁੱਲ ਲਾਟ ਮਾਰਦੇ
ਓ ਅਸ੍ਲੀ ਸਵਾਦ ਤਾਂ ਮੈਦਾਨ ਵਿਚ ਔਂਦਾ
ਓ ਐਨਾ ਕ ਫਰਕ ਰਹੁ ਸਾਰੀ ਜ਼ਿੰਦਗੀ
ਏ ਝੁਣਡਾ ਵਿਚ ਔਂਦੇ ਜੱਟ ਖੂੰਡਾ ਵਿਚ ਔਂਦਾ
ਓ ਐੱਨਾ ਕ ਫਰਕ ਰਹੁ ਸਾਰੀ ਜ਼ਿੰਦਗੀ
ਏ ਝੁਣਡਾ ਵਿਚ ਔਂਦੇ ਜੱਟ ਖੂੰਡਾ ਵਿਚ ਔਂਦਾ
ਵੇ ਪਤਾ ਜੱਟਾ ਮੈਨੂ ਫਡਾ ਮਾਰਦੇ
ਡੱਕਾ ਵੀ ਨੀ ਪੱਟ ਹੋਣਾ
ਓ ਜੱਟ ਮਰਜੂ ਯਾ ਮਾਰੂ ਬਲੀਏ
ਹੁੰਨ ਨੀ ਪਿਛੇ ਹੱਟ ਹੋਣਾ
ਵੇ ਥਾਂਹੀ ਨੀ ਤੂ ਤਲਦਾ ਮਿੱਤਰਾਂ
ਘੈਂਟ ਪਿਛੇ ਤੇਰੇ ਯਾਰ ਖੜੇ
ਓ ਸੋਂਹ ਰੱਬ ਦੀ ਨੀ ਬਾਹਲਾ ਹੋਂਸਲਾ
ਮਾਰੂ ਨੇ ਹਥਿਯਾਰ ਬੜੇ
ਵੇ ਤੂ ਪਰਖ ਪਰਖ ਕੇ ਰਖਦਾ ਯਾਰੀ
ਮੂਹਰੇ ਹੋ ਹਿਕ਼ ਤੰਨਦੇ ਨੇ
ਓ ਜਿੰਨਾ ਨਾਲ ਤੇਰਾ ਵੈਰ ਪੈ ਗਯਾ
ਓ ਵੈਲੀ ਖੁਦ ਨੂ ਮੰਨਦੇ ਨੇ
ਜਿੰਨਾ ਨਾਲ ਤੇਰਾ ਵੈਰ ਸੋਹਣੇਯਾ
ਓ ਵੈਲੀ ਖੁਦ ਨੂ ਮੰਨਦੇ ਨੇ
ਜਿੰਨਾ ਨਾਲ ਤੇਰਾ ਵੈਰ ਪੈ ਗਯਾ
ਓ ਵੈਲੀ ਖੁਦ ਨੂ ਮੰਨਦੇ ਨੇ
ਹੋ ਬਣਦੇ ਬਰੋਲੇ ਮੈਨੂ ਸਮਝ ਨੀ ਔਂਦੀ
ਕੀਤੇ ਕੱਢ ਜਿਹਾ ਲੇਯਾ ਤੇ ਕੀਤੇ ਸੀਨਾ ਤਣਿਆ
ਘੂਰ ਘੂਰ ਕਰੀ ਜਾਂਦੇ ਵੱਡ'ਦੇ ਨਹੀ
ਤੌੜੀ ਫੁਲਕੇ ਦਾ ਬੱਸ ਮੈਂ issue ਬੰਨੇਯਾ
ਓ ਕੋਣ ਆਯੀ ਕਿੱਸੇ ਦੇ ਨੀ ਸਿਰ ਲੇਂਦਾ ਏ
ਹਥਿਯਾਰ ਦਾ ਤੂ ਛੱਡ ਪਰਛਾਵਾਂ ਨੀ ਠਯੋਨਦਾ
ਓ ਐੱਂਨਾ ਕ ਫਰਕ ਰਹੁ ਸਾਰੀ ਜ਼ਿੰਦਗੀ
ਏ ਝੁਣਡਾ ਵਿਚ ਔਂਦੇ ਜੱਟ ਖੂੰਡਾ ਵਿਚ ਔਂਦਾ
ਓ ਐੱਂਨਾ ਕ ਫਰਕ ਰਹੁ ਸਾਰੀ ਜ਼ਿੰਦਗੀ
ਏ ਝੁਣਡਾ ਵਿਚ ਔਂਦੇ ਜੱਟ ਖੂੰਡਾ ਵਿਚ ਔਂਦਾ
ਵੇ ਬਾਹਾਂ ਦਾ ਤੂ ਨਿਗ ਮਾਂਨਲੇ
ਕ੍ਯੂਂ ਫਰੜੀਯਾਨ ਕਟਦਾ ਏ
ਵੇ ਸੋਂਹ ਖਾਕੇ ਤੂ ਮੁਕਰ ਜਾਣਾ ਏ
ਫੇਰ ਵੀ ਨਾ ਤੂ ਹਟਦਾ ਏ
ਓ ਰਖ ਯਕ਼ੀਨ ਮੈਂ ਭੇਦ ਕੇ ਮਾਰ ਦੂ
ਕੱਲਾ ਟੀਨਾ ਚਾਰਾ ਨੂ
ਓ ਹਿਕ਼ ਨਾਲ ਲਾਕੇ ਰਖਦਾ ਚੀਮਾ
ਯਾਰਾ ਤੇ ਹਥਿਯਾਰਾਂ ਨੂ
ਓ ਕਕਛੇ ਲਾਹੇ ਪਰੌਠੇ ਬਲੀਏ
ਚੰਗੀ ਤਰਹ ਅੱਜ ਰੁੜ੍ਹਨੇ ਆ
ਓ ਸਿਖਰ ਦੁਪਿਹਰੇ ਚਲਨੀ ਗੋਲੀ
ਮੈਂ ਕਾਵਾਂ ਦੇ ਝੁੰਡ ਪਾੜਨੇ ਆ
ਅੱਜ ਸਿਖਰ ਦੁਪਿਹਰੇ ਕਾਂਡ ਹੌਗਾ
ਮੈਂ ਕਾਵਾਂ ਦੇ ਝੁੰਡ ਪਾੜਨੇ ਆ
ਓ ਸਿਖਰ ਦੁਪਿਹਰੇ ਚਲਨੀ ਗੋਲੀ
ਮੈਂ ਕਾਵਾਂ ਦੇ ਝੁੰਡ ਪਾੜਨੇ ਆ
ਓ ਐਨਾ ਕ ਫਰਕ ਰਹੁ ਸਾਰੀ ਜ਼ਿੰਦਗੀ
ਏ ਝੁਣਡਾ ਵਿਚ ਔਂਦੇ ਜੱਟ ਖੂੰਡਾ ਵਿਚ ਔਂਦਾ
ਓ ਐੱਨਾ ਕ ਫਰਕ ਰਹੁ ਸਾਰੀ ਜ਼ਿੰਦਗੀ
ਏ ਝੁਣਡਾ ਵਿਚ ਔਂਦੇ ਜੱਟ ਖੂੰਡਾ ਵਿਚ ਔਂਦਾ