Zindagi

Sir Manny

ਕਿੰਨੇ ਸੋਹਣੇ ਲੇਖ ਮੇਰੇ ਲੇਖਾ ਵਿਚ ਤੂ
ਸੀਰਤ ਤੋਂ ਰੱਬ ਓਹਦੇ ਨਾਲੋ ਸੋਹਣਾ ਮੂੰਹ
ਕਿੰਨੇ ਸੋਹਣੇ ਲੇਖ ਮੇਰੇ ਲੇਖਾ ਵਿਚ ਤੂ
ਸੀਰਤ ਤੋਂ ਰੱਬ ਓਹਦੇ ਨਾਲੋ ਸੋਹਣਾ ਮੂੰਹ
ਤੇਰੇ ਖਯਲਾਂ ਵਿਚ ਦਿਨ ਲੰਗਦੇ
ਤੇ ਰਾਤ ਵੀ ਠਗਣ ਲਗੀ ਏ
ਊ ਤੇਰੇ ਔਣ ਦੇ ਕਰਕੇ ਜਟੀਏ ਜ਼ਿੰਦਗੀ
ਜ਼ਿੰਦਗੀ ਲਗਨ ਲਗੀ ਏ
ਤੇਰੇ ਔਣ ਦੇ ਕਰਕੇ
ਹਾ ਹਾ
ਤੇਰੇ ਔਣ ਦੇ ਕਰਕੇ

ਤੇਰੇ ਹਾਸੇਯਾਨ ਦੇ ਵਿਚ ਹਸਨਾ ਖੁਸ਼ ਹੀ ਰਖੂਗਾ
ਤੇਰਾ ਕੱਲਾ ਕੱਲਾ ਨਖਰਾ ਸਿਰ ਤੇ ਚਕੁਗਾ
ਤੇਰੇ ਹਾਸੇਯਾਨ ਦੇ ਵਿਚ ਹਸਨਾ ਖੁਸ਼ ਹੀ ਰਖੂਗਾ
ਤੇਰਾ ਕੱਲਾ ਕੱਲਾ ਨਖਰਾ ਸਿਰ ਤੇ ਚਕੁਗਾ
ਹਨ ਤੈਨੁ ਦੇਖ ਕੇ ਧੜਕਣ ਹੁਣ ਮੇਰੀ
ਨਿੱਤ ਤੇਜ ਜਿਹੀ ਵਗਨ ਲਗੀ ਏ
ਤੇਰੇ ਕਰਕੇ ਸੁਣ ਲ ਜਟੀਏ ਜ਼ਿੰਦਗੀ
ਜ਼ਿੰਦਗੀ ਲਗਨ ਲਗੀ ਏ
ਊ ਤੇਰੇ ਔਣ ਦੇ ਕਰਕੇ
ਹਾ ਹਾ
ਤੇਰੇ ਔਣ ਦੇ ਕਰਕੇ
ਤੇਰੇ ਔਣ ਦੇ ਕਰਕੇ
ਤੇਰੇ ਔਣ ਦੇ ਕਰਕੇ
ਤੈਨੂ ਪਿੰਡ ਬਟੂਹੇ ਚੜਣੇ Tyson [C7]ਦੇ ਰੰਗ ਕੁੜੇ
ਆਪਾਂ ਇਕ ਹੋ ਗਏ ਦਸ ਕਾਹਦੀ ਸੰਗ ਕੁੜੇ
ਤੈਨੂ ਪਿੰਡ ਬਟੂਹੇ ਚੜਣੇ Tyson [C7]ਦੇ ਰੰਗ ਕੁੜੇ
ਆਪਾਂ ਇਕ ਹੋ ਗਏ ਦਸ ਕਾਹਦੀ ਸੰਗ ਕੁੜੇ
ਹੁਣ ਪ੍ਯਾਰ ਤੇਰੇ ਦੀ ਰੀਝ ਮੇਰੀ
ਆਖ ਵਿਚ ਜਗਨ ਲਗੀ ਏ
ਤੇਰੇ ਕਰਕੇ ਸੁਣ ਲ ਜਟੀਏ ਜ਼ਿੰਦਗੀ
ਜ਼ਿੰਦਗੀ ਲਗਨ ਲਗੀ ਏ
ਊ ਤੇਰੇ ਔਣ ਦੇ ਕਰਕੇ
ਹਾ ਹਾ
ਤੇਰੇ ਔਣ ਦੇ ਕਰਕੇ
ਤੇਰੇ ਔਣ ਦੇ ਕਰਕੇ
Log in or signup to leave a comment

NEXT ARTICLE