Gangsta Eyez

ਵੇ ਗੱਲ ਏਕ ਆਖਣੀ ਨੀ ਪਵਾੜੇ ਕੋਈ ਪਾਊਗੀ
ਯਾ ਤੇਰੀ ਕੌੜੀ ਚਾਕਣੀ ਨੀ, ਹਾ ਤੇਰੀ ਕੌੜੀ ਚਾਕਣੀ ਨੀ
ਕਿਹੰਦਾ ਗੱਲਾ ਤੇਰਿਯਾ ਨੇ ਸਭ ਸਿਰ ਮੱਥੇ
ਗੱਲ ਯਾਰਾ ਵਾਰੇ ਮੈਨੂੰ ਨਈ ਕੋਈ ਆਖਣੀ
ਹਾ ਮੈਨੂੰ ਨਈ ਕੋਈ ਆਖਣੀ
ਮੈਨੂੰ ਨਈ ਕੋਈ ਆਖਣੀ

Its, Its, Its Kru172

ਵੇ ਗੱਲ ਏਕ ਆਖਣੀ ਨੀ ਪਵਾੜੇ ਕੋਈ ਪਾਊਗੀ
ਯਾ ਤੇਰੀ ਕੌੜੀ ਚਾਕਣੀ ਨੀ, ਹਾ ਤੇਰੀ ਕੌੜੀ ਚਾਕਣੀ ਨੀ (ਓ ਹੈ )

ਆ ਮਾਰ ਦੀ ਦਲੇਰੀ ਥਾਪੀਆਂ ਤੇਰੇ ਖੂਨ ਚੋ
ਉਸੀ ਦੀ ਮੈਂ ਫੋਟੋ ਦੇਖੀ ਕੱਲ ਤੇਰੇ ਫੋਨ ਚ
ਸੁਣ Tyson [C7]Sidhu ਕਰ ਦੀ ਨਾ ਮਨਾ
ਮੈਨੂੰ ਦੁਖ ਦੇਣ ਦਾ ਕੋਈ ਤੇਰਾ ਹੱਕ ਨੀ
ਹਾਏ ਵੇ ਹੱਕ ਨੀ, ਹਾਏ ਵੇ ਹੱਕ ਨੀ
ਵੇ ਗੱਲ ਏਕ ਆਖਣੀ ਨੀ ਪਵਾੜੇ ਕੋਈ ਪਾਊਗੀ
ਯਾ ਤੇਰੀ ਕੌੜੀ ਚਾਕਣੀ ਨੀ, ਹਾ ਤੇਰੀ ਕੌੜੀ ਚਾਕਣੀ ਨੀ (ਓ ਹੈ )

ਓ ਰਖ ਦਾ ਬਣਾਕੇ ਵੇ ਤੂੰ ਯਾਰਾਂ ਨਾਲ ਜੋੜਿਆਂ
ਗੱਲਾ ਮੇਰਿਯਾ ਵੀ ਮੰਨ ਲਿਆ ਕਰ ਥੋੜੀਆਂ
ਮੈਨੂੰ ਪਤਾ ਤੇਰੇ ਬਾਰੇ ਜਾਂ ਮੇਰੇ ਉੱਤੋ ਵਾਰੇ
ਆ ਗਲ ਦਿਤਾ ਭੋਰਾ ਵੀ ਕੋਈ ਸ਼ਕ ਨੀ
ਹਾਏ ਵੇ ਸ਼ਕ ਨੀ, ਹਾਏ ਵੇ ਸ਼ਕ ਨੀ
ਵੇ ਗੱਲ ਏਕ ਆਖਣੀ ਨੀ ਪਵਾੜੇ ਕੋਈ ਪਾਊਗੀ
ਯਾ ਤੇਰੀ ਕੌੜੀ ਚਾਕਣੀ ਨੀ, ਹਾ ਤੇਰੀ ਕੌੜੀ ਚਾਕਣੀ ਨੀ (ਓ ਹੈ )

ਓ ਰਹਿੰਦੀਆਂ ਨੇ ਕਾਹਤੋਂ ਦਸ ਲਾਲ ਅੱਖਾਂ ਤੇਰੀਆਂ
ਆ ਤੌਰ ਤੇਰੀ ਲਾਕੇ ਰਖ ਦੇਂਦੀ ਆ ਹਨੇਰੀਆਂ
ਰਖ ਦੇ style ਤੂੰ ਵੀ ਨਾਰ ਕੋਵਾ ਜਿਹੇ
ਤੂੰ ਵੀ ਕਾਰ ਲੋ ਮਹੀਨੋ ਨਾਲ ਘੱਟ ਨੀ
ਹਾਏ ਵੇ ਘੱਟ ਨੀ , ਹਾਏ ਵੇ ਘੱਟ ਨੀ
ਵੇ ਗੱਲ ਏਕ ਆਖਣੀ ਨੀ ਪਵਾੜੇ ਕੋਈ ਪਾਊਗੀ
ਯਾ ਤੇਰੀ ਕੌੜੀ ਚਾਕਣੀ ਨੀ, ਹਾ ਤੇਰੀ ਕੌੜੀ ਚਾਕਣੀ ਨੀ ਓ ਹੈ
Đăng nhập hoặc đăng ký để bình luận

ĐỌC TIẾP