ਚਿੱਟੇ ਕੁਰਤੇ ਪਜਾਮੇ ਜਮਾ ਸਾਫ ਕਮ ਨੇ
ਕੁਰਤੇ ਪਜਾਮੇ ਜਮਾ ਸਾਫ ਕਮ ਨੇ
ਨਾਮ ਤਾਂ ਜਿਓਨੇ ਮਿਟਣਾ ਜੇ ਚਮ ਨੇ
ਨਾਮ ਤਾਂ ਜਿਓਨੇ ਮਿਟਣਾ ਜੇ ਚਮ ਨੇ
ਬੱਲੇਯਾ ਜ਼ਮੀਰ ਨਾ ਵੀਕਾਉ ਰਖੇਯਾ
ਚਕ ਲਯੀ ਬੋਲੀ ਜੇ ਤੇਰਾ ਵਹਿਮ ਹਊਗਾ
ਟਾਵੇ-ਟਾਵੇ ਬੰਦਿਆ ਨਾ ਸਾਡੀ ਬਣ ਦੀ
ਸੋਚੀ ਕਿਰਦਾਰ ਕਿੰਨਾਂ ਕੈਮ ਹੋਊਗਾ
ਟਾਵੇ-ਟਾਵੇ ਬੰਦਿਆ ਨਾ ਸਾਡੀ ਬਣ ਦੀ
ਸੋਚੀ ਕਿਰਦਾਰ ਕਿੰਨਾਂ ਕੈਮ ਹੋਊਗਾ
ਸੋਚੀ ਕਿਰਦਾਰ ਕਿੰਨਾਂ ਕੈਮ ਹੋਊਗਾ
ਜਿੰਦ ਜਾਨ ਦਿਯਾ ਬਸ ਲਾਈਏ ਬਾਜੀਯਾ
ਅੱਜ ਤਕ ਜੇਡੇ ਨੇ ਕਮਾਏ ਰੁਤਬੇ
ਅਗਲੇ ਦੇ ਦਸੇ ਹੋਏ ਠਕਾਨੇ ਪਹੁੰਚੀਏ
ਕੱਲਾ ਕਿਹ੍ੜਾ ਜਾਂਦਾ ਨੀ ਸ਼ਿਕਾਰ ਬੁੱਚਦੇ
ਅਗਲੇ ਦੇ ਦਸੇ ਹੋਏ ਠਕਾਨੇ ਪਹੁੰਚੀਏ
ਕੱਲਾ ਕਿਹ੍ੜਾ ਜਾਂਦਾ ਨੀ ਸ਼ਿਕਾਰ ਬੁੱਚਦੇ
ਬੋਲੀ ਰੁਖੀ ਭਾਵੇ ਆ ਬੇਸ਼ਕ ਮਾਨ ਨੀ
ਘਟ jealous ਦਿਲਾਂ ਚ ਵਧ ਰਿਹਿਮ ਹੋਊਗਾ
ਟਾਵੇ-ਟਾਵੇ ਬੰਦਿਆ ਨਾ ਸਾਡੀ ਬਣ ਦੀ
ਸੋਚੀ ਕਿਰਦਾਰ ਕਿੰਨਾਂ ਕੈਮ ਹੋਊਗਾ
ਟਾਵੇ-ਟਾਵੇ ਬੰਦਿਆ ਨਾ ਸਾਡੀ ਬਣ ਦੀ
ਸੋਚੀ ਕਿਰਦਾਰ ਕਿੰਨਾਂ ਕੈਮ ਹੋਊਗਾ
ਸੋਚੀ ਕਿਰਦਾਰ ਕਿੰਨਾਂ ਕੈਮ ਹੋਊਗਾ
ਰਬ ਪੂਜੀਏ ਧਿਆਈਏ ਪੈਂਦੇ, ਬੇਹੁੰਦੇ, ਉਠਦੇ
ਓਨਾ ਸਤਕਾਰ ਦਿਲੋਂ ਮਾ-ਬਾਪ ਦਾ
ਬਸ ਦੋਹਾਂ ਤੋਂ ਅਸ਼ੀਰਵਾਦ ਜੀਨੁ ਹੋ ਜਾਵੇ
ਫੇਰ ਓਹਦੀ ਹਵਾ ਵਲ ਕੌਣ ਝਾਕਦਾ
ਬਸ ਦੋਹਾਂ ਤੋਂ ਅਸ਼ੀਰਵਾਦ ਜੀਨੁ ਹੋ ਜਾਵੇ
ਫੇਰ ਓਹਦੀ ਹਵਾ ਵਲ ਕੌਣ ਝਾਕਦਾ
ਖਰੀਆ ਓਹ੍ਨਾ ਤੇ ਜੋ ਨੇ ਗੱਲਾਂ ਆਖਿਯਾ
ਕਦੇ ਨਾ ਓਹ੍ਨਾ ਤੋਂ ਜੱਟ sad ਹੌਗਾ
ਟਾਵੇ-ਟਾਵੇ ਬੰਦਿਆ ਨਾ ਸਾਡੀ ਬਣ ਦੀ
ਸੋਚੀ ਕਿਰਦਾਰ ਕਿੰਨਾਂ ਕੈਮ ਹੋਊਗਾ
ਟਾਵੇ-ਟਾਵੇ ਬੰਦਿਆ ਨਾ ਸਾਡੀ ਬਣ ਦੀ
ਸੋਚੀ ਕਿਰਦਾਰ ਕਿੰਨਾਂ ਕੈਮ ਹੋਊਗਾ
ਟਾਵੇ-ਟਾਵੇ ਬੰਦਿਆ ਨਾ ਸਾਡੀ ਬਣ ਦੀ
ਸੋਚੀ ਕਿਰਦਾਰ ਕਿੰਨਾਂ ਕੈਮ ਹੋਊਗਾ
ਟਾਵੇ-ਟਾਵੇ ਬੰਦਿਆ ਨਾ ਸਾਡੀ ਬਣ ਦੀ
ਸੋਚੀ ਕਿਰਦਾਰ ਕਿੰਨਾਂ ਕੈਮ ਹੋਊਗਾ
ਸੋਚੀ ਕਿਰਦਾਰ ਕਿੰਨਾਂ ਕੈਮ ਹੋਊਗਾ
ਖੌਫ ਪਾਇਆ ਨਈ ਕਦੇ ਵੀ ਬਿੱਲੋ ਵਾਧੂ ਰੋਹਬ ਦਾ
ਬਡੇ ਤੋਡ਼ੇ ਹੰਕਾਰ ਸਾਡੀ ਸਰਦਾਰੀ ਨੇ
Bad Habit ਆਂ ਲਵੌਂਦੀਯਾ ਨੇ ਪਿੱਠ ਬੰਦੇ ਦੀ
ਕਮ ਫਤਿਹ ਕਰਵਾਏ ਸਾਡੀ ਖੱਟੀ ਯਾਰੀ ਨੇ
Bad Habit ਆਂ ਲਵੌਂਦੀਯਾ ਨੇ ਪਿੱਠ ਬੰਦੇ ਦੀ
ਕਮ ਫਤਿਹ ਕਰਵਾਏ ਸਾਡੀ ਖੱਟੀ ਯਾਰੀ ਨੇ
ਮਿਹਕ ਅਸੂਲ ਵੀ ਤਾਂ ਹੋਣ ਗੱਡਵੇ
ਫੇਰ ਜਾਕੇ ਕੀਤੇ ਕਾਲ ਟਾਇਮ ਆਊਗਾ
ਟਾਵੇ-ਟਾਵੇ ਬੰਦਿਆ ਨਾ ਸਾਡੀ ਬਣ ਦੀ
ਸੋਚੀ ਕਿਰਦਾਰ ਕਿੰਨਾਂ ਕੈਮ ਹੋਊਗਾ
ਟਾਵੇ-ਟਾਵੇ ਬੰਦਿਆ ਨਾ ਸਾਡੀ ਬਣ ਦੀ
ਸੋਚੀ ਕਿਰਦਾਰ ਕਿੰਨਾਂ ਕੈਮ ਹੋਊਗਾ
ਸੋਚੀ ਕਿਰਦਾਰ ਕਿੰਨਾਂ ਕੈਮ ਹੋਊਗਾ
yeah
ਸੋਚੀ ਕਿਰਦਾਰ ਕਿੰਨਾਂ ਕੈਮ ਹੋਊਗਾ
Tyson [C7]sidhu
Sir Manny
ਕਿਊ
ਠੀਕ ਹੈ
ਚਲਣ ਦਿਓ ਫੇਰ ਏਦੀ