Ankhi

ਹੋ ਕਾਹਤੋਂ ਅਣਖੀ ਤੇ ਬਲੀਏ ਚਲਾਵੇ ਨਖਰਾ
ਨੀ ਮੇਰਾ ਜ਼ਿੰਦਗੀ ਜਿਓਣ ਦਾ ਤਰੀਕਾ ਵਖਰਾ
ਹੋ ਹੋ ਹੋ..
ਹੋ ਰਾਤਾਂ ਨੂ ਜਾਗੀ ਦਾ ਦਿਨ ਖੁੱਤੀ ਪਾਯੀ ਦੀ
ਕਲੀਯਾ ਗੱਲਾਂ ਨਾ ਗਰ੍ਜ ਨੀ ਢਾਯੀ ਦੀ
ਨਾਮ ਟਿਸਨ ਬਿੱਲੋ ਨਾਮ ਨਾਮ ਨਾਮ
ਨਾਮ ਟਿਸਨ ਬਿੱਲੋ ਗੱਲ ਮੇਰੀ ਮੰਨ
ਸਿਧੂ ਬਲੀਏ ਕਸੂਤਾ ਕਿਹੰਦੇ ਬਹਲਾ ਅਥਰਾ
ਹਨ ਹਨ ਹਨ
ਹੋ ਕਾਹਤੋਂ ਅਣਖੀ ਤੇ ਬਲੀਏ ਚਲਾਵੇ ਨਖਰਾ
ਨੀ ਮੇਰਾ ਜ਼ਿੰਦਗੀ ਜਿਓਣ ਦਾ ਤਰੀਕਾ ਵਖਰਾ

ਹੋ ਨਾਮ ਚਮਕਾਉਣਾ ਕਮ ਕਾਲੇ ਨਾ ਕਰੇ
ਮੁੰਡਾ ਬਲੀਏ stunt ਜੇ ਵੀ ਬਾਹਲੇ ਨਾ ਕਰੇ
ਹੋ ਹੋ ਹੋ..
ਹੋ ਲੱਗੇ ਅੱਲ੍ਹੜਾ ਤੋਂ ਸੰਗ
ਚੜੇ ਯਾਰੀਆਂ ਦੇ ਰੰਗ
ਵੈਲੀਆਂ ਨੂ ਅਖਾਂ ਵਿਚ ਅੱਖ ਪਾਕੇ ਟੱਕਰਾ
ਹਨ ਹਨ ਹਨ
ਹੋ ਕਾਹਤੋਂ ਅਣਖੀ ਤੇ ਬਲੀਏ ਚਲਾਵੇ ਨਖਰਾ
ਨੀ ਮੇਰਾ ਜ਼ਿੰਦਗੀ ਜਿਓਣ ਦਾ ਤਰੀਕਾ ਵਖਰਾ

ਹੋ ਸੂਰਮੇ ਨੇ ਸੂਰਮੇ ਨੂ ਕਿ ਕਰਨਾ
ਅਧੀ ਦੁਨਿਯਾ ਆਊਗੀ ਜਦੋਂ ਜੱਟ ਮਰਨਾ
ਨਾਮ ਰਹੁ ਜਯੋਂਦਾ ਮੌਤ ਦਾ ਤਾਂ ਜੱਟ ਫੈਨ
ਛੇਤੀ ਮਰ ਵੀ ਜਾਵਾਂਗੇ ਦੱਸ ਕਿ ਚੱਕਰ
ਹਨ ਹਨ ਹਨ
ਹੋ ਕਾਹਤੋਂ ਅਣਖੀ ਤੇ ਬਲੀਏ ਚਲਾਵੇ ਨਖਰਾ
ਨੀ ਮੇਰਾ ਜ਼ਿੰਦਗੀ ਜਿਓਣ ਦਾ ਤਰੀਕਾ ਵਖਰਾ

ਹੋ ਪਿੰਡ ਮੈਂ ਬਟੂਹਾ ਮਸ਼ਹੂਰ ਕਰ ਦੂ
ਜਿਹੜੇ ਮਚਦੇ ਆ ਲੰਡੂ ਪਹੁਚੋਂ ਦੂਰ ਕਰ ਦੂ
ਹੋ ਦੂਰੋਂ ਦੂਰੋਂ ਲਾਵੇ ਕ੍ਯੋਂ ਅੰਦਾਜੇ ਛੋਟਿਆ
ਕੇਰਾ ਨੇੜੇ ਹੋਕੇ ਦੇਖ ਦਿਲੋਂ ਜੱਟ ਫੱਕਰਾ
ਹਾਂ ਹਾਂ ਹਾਂ
ਹੋ ਕਾਹਤੋਂ ਅਣਖੀ ਤੇ ਬਲੀਏ ਚਲਾਵੇ ਨਖਰਾ
ਨੀ ਮੇਰਾ ਜ਼ਿੰਦਗੀ ਜਿਓਣ ਦਾ ਤਰੀਕਾ ਵਖਰਾ

ਨਾਮ Tyson [C7]ਬਿੱਲੋ ਗੱਲ ਮੇਰੀ ਮੰਨ
ਸਿਧੂ ਬਲੀਏ ਕਸੂਤਾ ਕਿਹੰਦੇ ਬਹਲਾ ਅਥਰਾ
ਬਹਲਾ ਅਥਰਾ ਬਹਲਾ ਅਥਰਾ ਬਹਲਾ ਅਥਰਾ
Đăng nhập hoặc đăng ký để bình luận

ĐỌC TIẾP