Rag Rag Toh

ਹੋ ਨਿੱਤ ਲਭਦੇ ਬਹਾਨੇ ਦਾਰੂ ਪੀਣ ਦੇ
ਕਿਹੰਦਾ ਯਾਰ ਹੀ ਸਹਾਰੇ ਮੇਰੇ ਜੀਨ ਦੇ
ਡੱਕੇ ਤੇ ਤੂ ਨਿੱਤ ਲੜ ਪੈਣਾ ਚੰਨਾ ਵੇ
ਮੇਰਾ ਖੂਨ ਚੂਸ ਰਖੇਯਾਏ ਤੈ
ਓ ਤੇਰੀ ਹਰ ਗਲ ਤੋਂ
ਹਰ ਗਲ ਤੋ ਜਾਣੂ ਹਾ ਮੈਂ
ਵੇ ਤੇਰੀ ਰਗ ਰਗ ਤੋ
ਰਗ ਰਗ ਤੋ ਜਾਣੂ ਹਾ ਮੈਂ
ਵੇ ਤੇਰੀ ਰਗ ਰਗ ਤੋ

ਗੱਲਾਂ ਪਤਾ ਮੈਨੂ ਸਬ ਤੇਰੇ ਦਿਲ ਦਿਯਾ
ਦਾਰੂ ਪੀ ਕੇ ਅਖਾਂ ਤੇਤੋਂ ਕੀਤੇ ਮਿਲ ਦਿਯਾ
ਲੰਘ ਜਾਨਾ ਏ ਜਾਨ ਕੇ ਪਰਾਹ ਨੂ ਮੂੰਹ ਕਰ ਕੇ
ਗੁੱਸਾ ਕਰਜੇ ਨਾ ਬੋਲਦੀ ਆਂ ਡਰ ਡਰ ਕੇ
ਭਾਗਾਂ ਵਾਲਾ ਦਿਨ ਜਦੋਂ ਹਸ ਕੇ ਬੁਲਾਵੇ
ਪਿਹਲਾਂ ਹਾੜੇ ਮੇਰੇ ਕਢਦਾ ਸੈ
ਓ ਤੇਰੀ ਹਰ ਗਲ ਤੋਂ
ਹਰ ਗਲ ਤੋ ਜਾਣੂ ਹਾ ਮੈਂ
ਵੇ ਤੇਰੀ ਰਗ ਰਗ ਤੋ
ਰਗ ਰਗ ਤੋ ਜਾਣੂ ਹਾ ਮੈਂ
ਵੇ ਤੇਰੀ ਰਗ ਰਗ ਤੋ

ਕਿਨਾ ਕ ਤੂ ਯਾਦ ਕਰੇ ਮੈਨੂ ਦਿਨ ਵਿਚ ਵੇ
ਦਿਲ ਪਖੋਂ ਤੇਰੀ ਮੁਟਿਆਰ full ɾich ਵੇ
ਪ੍ਯਾਰ ਪ੍ਯਾਰ ਨਾਲ ਰੋਜ ਲਾਰੇ ਲੱਪੇ ਲੌਂਦਾ
ਸਿਰੇ ਦਾ ਕੰਜੂਸ ਕੋਈ ਚੀਜ਼ ਨੀ ਦਾਵੋਦਾ
ਕਿਹੰਦਾ ਸੀ ਕਿ ਤੇਰੇ ਮੂਹੋਂ ਖੰਡ ਗਿਰਦੀ
ਵੇ ਹੁਣ ਆਖੇ ਕਰਦੀ ਏ ਚੇ ਚੇ
ਓ ਤੇਰੀ ਹਰ ਗਲ ਤੋਂ
ਹਰ ਗਲ ਤੋ ਜਾਣੂ ਹਾ ਮੈਂ
ਵੇ ਤੇਰੀ ਰਗ ਰਗ ਤੋ
ਰਗ ਰਗ ਤੋ ਜਾਣੂ ਹਾ ਮੈਂ
ਵੇ ਤੇਰੀ ਰਗ ਰਗ ਤੋ

ਯਾਰਾਂ ਵਿਚ ਬੇਹਨੋ ਤੈਨੂ ਕਦੋਂ ਰੋਕੇਯਾ
ਦੇਵੇ ਮੈਨੂ ਵੀ ਤਾਂ ਟਾਇਮ ਫੇਰ ਗਲ ok ਆ
ਮੇਰੇ ਬਿਨਾ ਔਖਾ ਹੋਜੂ ਇਕ ਦਿਨ ਕਢਨਾ
ਅੱਕ ਨਾ ਪਾਇਜੇ ਕਿੱਤੇ ਮੈਨੂ ਛਡਣਾ
ਸਿਧੁਆ ਵੇ ਕਮਲਾ ਨਾ ਹੋਜੀ ਮੇਰੇ ਪਿਛੋਂ
ਤੇਰੇ ਵਿਚ ਵੀ ਬੋਲੂਂਗੀ ਮੈਂ
ਓ ਤੇਰੀ ਹਰ ਗਲ ਤੋਂ
ਹਰ ਗਲ ਤੋ ਜਾਣੂ ਹਾ ਮੈਂ
ਵੇ ਤੇਰੀ ਰਗ ਰਗ ਤੋ
ਰਗ ਰਗ ਤੋ ਜਾਣੂ ਹਾ ਮੈਂ
ਵੇ ਤੇਰੀ ਰਗ ਰਗ ਤੋ
Đăng nhập hoặc đăng ký để bình luận

ĐỌC TIẾP