Bandookhan Wala

ਹੋ ਕੰਮ ਕਰੀ ਦੇ ਰੱਬ ਦਾ ਨਾ ਲੇ ਕੇ
ਦੇਖੀ ਚੱਲ ਤੂ ਨਜਾਰੇ ਬਿੱਲੋ ਬਹਿ ਕੇ
ਹੋ ਕੰਮ ਕਰੀ ਦੇ ਰੱਬ ਦਾ ਨਾ ਲੇ ਕੇ
ਦੇਖੀ ਚੱਲ ਤੂ ਨਜਾਰੇ ਬਿੱਲੋ ਬਹਿ ਕੇ
ਮਰਦ ਕਦੇ ਨਾ ਬਿਨਾ ਅਣਖਾ ਦੇ ਸਜਦਾ
ਹੋ ਮੁੰਡਾ ਪਿੰਡ ਵਿਚ ਬੱਲੀਏ ਹੋ ਹੋ ਹੋ
ਪਿੰਡ ਵਿਚ ਬੱਲੀਏ ਬੰਦੂਕਾਂ ਵਾਲਾ ਵੱਜਦਾ
ਨੀ ਪਿੰਡ ਵਿੱਚ
ਪਿੰਡ ਵਿਚ ਬੱਲੀਏ ਬੰਦੂਕਾਂ ਵਾਲਾ ਵੱਜਦਾ
ਨੀ ਪਿੰਡ ਵਿੱਚ

Mrv

ਇਕ ਪੱਕੀ ਬੇਬੇ ਨਾ 2 ਬਾਪੂ ਦੇ license ਤੇ
ਬਾਬੇ ਦੀ full ਕਿਰਪਾ ਬੀਬਾ ਜੀ ਸਾਡੇ ਵੰਸ਼ ਤੇ
ਇਕ ਪੱਕੀ ਬੇਬੇ ਨਾ 2 ਬਾਪੂ ਦੇ license ਤੇ
ਬਾਬੇ ਦੀ full ਕਿਰਪਾ ਬੀਬਾ ਜੀ ਸਾਡੇ ਵੰਸ਼ ਤੇ
ਮੁੰਡਾ ਖਾਂਦਾ ਏ ਖੁਰਾਕਾਂ , ਭਿਓ ਬਦਮਾ ਨਾ ਦਖਾਂ
ਦੇਖ ਤਾਹੀਂ ਤਾਂ ਮੈਦਾਨਾਂ ਵਿਚ ਗੱਜਦਾ
ਹੋ ਮੁੰਡਾ ਪਿੰਡ ਵਿਚ ਬੱਲੀਏ ਹੋ ਹੋ ਹੋ
ਪਿੰਡ ਵਿਚ ਬੱਲੀਏ ਬੰਦੂਕਾਂ ਵਾਲਾ ਵੱਜਦਾ
ਨੀ ਪਿੰਡ ਵਿੱਚ
ਪਿੰਡ ਵਿਚ ਬੱਲੀਏ ਬੰਦੂਕਾਂ ਵਾਲਾ ਵੱਜਦਾ
ਨੀ ਪਿੰਡ ਵਿੱਚ

ਪਾਵੇਂ ਚੱਲੇ ਸ਼ਨੀ ਤੋਲੂ ਤੇਲ ਵਿੱਚ ਪਾਵਾ ਨਾ
ਰੱਬ ਤੇ ਯਕੀਨ, ਪੰਡਤਾਂ ਦੇ ਕੋਲ ਜਾਵਾ ਨਾ
ਪਾਵੇਂ ਚੱਲੇ ਸ਼ਨੀ ਤੋਲੂ ਤੇਲ ਵਿੱਚ ਪਾਵਾ ਨਾ
ਰੱਬ ਤੇ ਯਕੀਨ, ਪੰਡਤਾਂ ਦੇ ਕੋਲ ਜਾਵਾ ਨਾ
ਯਾਰੀ ਨਾਲ ਮਹਕਾਲ, ਜਦੋਂ ਯਾਰ ਬੇਲੀ ਨਾਲ
ਫਿਰ ਭੋਰਾ ਵੀ ਫਿਕਰ ਨਹੀ ਜੱਗ ਦਾ
ਹੋ ਮੁੰਡਾ ਪਿੰਡ ਵਿਚ ਬੱਲੀਏ ਹੋ ਹੋ ਹੋ
ਪਿੰਡ ਵਿਚ ਬੱਲੀਏ ਬੰਦੂਕਾਂ ਵਾਲਾ ਵੱਜਦਾ
ਨੀ ਪਿੰਡ ਵਿੱਚ
ਪਿੰਡ ਵਿਚ ਬੱਲੀਏ ਬੰਦੂਕਾਂ ਵਾਲਾ ਵੱਜਦਾ
ਨੀ ਪਿੰਡ ਵਿੱਚ

ਡੋਲਾ ਪਾਵੇ ਰੌਲਾ , ਅੰਨ੍ਹਾ ਜ਼ੋਰ ਉੱਤੇ ਮਾਨ ਨੀ
ਯਾਰਾਂ ਮੂਹਰੇ ਸਸਤੀ ਜੀ ਲੱਗਦੀ ਏ ਜਾਂ ਨੀ
ਡੋਲਾ ਪਾਵੇ ਰੌਲਾ , ਅੰਨ੍ਹਾ ਜ਼ੋਰ ਉੱਤੇ ਮਾਨ ਨੀ
ਯਾਰਾਂ ਮੂਹਰੇ ਸਸਤੀ ਜਿਹੇ ਲੱਗਦੀ ਏ ਜਾਂ ਨੀ
ਯਾਰ Sidhu ਦੀ ਨੀ ਜਾਂ, ਥੋਕ ਦਿੰਦੇ ਖੱਬੀ ਖਾਨ
ਲੰਡੂ ਬੰਦਾ ਸੁਣ ਖੜਕੇ ਨੂੰ ਭਜ ਦਾ
ਹੋ ਮੁੰਡਾ ਪਿੰਡ ਵਿਚ ਬੱਲੀਏ ਹੋ ਹੋ ਹੋ
ਮੁੰਡਾ ਪਿੰਡ ਵਿਚ ਬੱਲੀਏ ਬੰਦੂਕਾਂ ਵਾਲਾ ਵੱਜਦਾ
ਨੀ ਪਿੰਡ ਵਿੱਚ
ਮੁੰਡਾ ਪਿੰਡ ਵਿਚ ਬੱਲੀਏ ਬੰਦੂਕਾਂ ਵਾਲਾ ਵੱਜਦਾ
ਨੀ ਪਿੰਡ ਵਿੱਚ

Mrv

ਹੋ ਹੋ ਹੋ ਪਿੰਡ ਵਿਚ ਬੱਲੀਏ ਬੰਦੂਕਾਂ ਵਾਲਾ ਵੱਜਦਾ
Log in or signup to leave a comment

NEXT ARTICLE