Uda Aida

ਸੁਣ London ਦੀਏ ਜੱਮੀਏ ਪਲੀਏ ਸਾਡੀ ਰਗ ਰਗ ਵਿਚ ਪੰਜਾਬੀ ਆਏ
Ford ਤੋ ਮਾਰ Faraari ਤਕ ਵ ਜੱਟ ਦਿਲ ਜਿੱਤਣ ਦਾ ਹਿਸਾਬੀ ਆਏ
London ਦੀ ਹਰ ਦੂਜੀ ਗੋਰੀ ਚੁਣਦੀ ਨਾ ਜੋਡ਼ਨਾ ਗਬਰੂ ਨਾਲ
ਸਿਖਣਾ ਪੈਣਾ ਉਡਾ ਐਡਾ ਜੇ ਗੱਲ ਤੋਰਨੀ ਗਬਰੂ ਨਾਲ
ਸਿਖਣਾ ਪੈਣਾ ਉਡਾ ਐਡਾ ਜੇ ਗੱਲ ਤੋਰਨੀ ਗਬਰੂ ਨਾਲ

ਰੋਜ ਰੋਜ ਨੀ ਜੱਮਦਿਯਾ ਮਾਵਾਂ ਸਾਡੇ ਵਰਗੇ ਪੁੱਤ ਕੁੜੇ
Front Cut ਤੇਰੇ ਭੁਲ ਜੇਗੀ ਜਦੋ ਜਚੀ ਸੂਟ ਨਾਲ ਗੁੱਟ ਕੁੜੇ
ਚੰਗੇ ਮਾਡੇ ਦੀ ਪਰਖ ਬਥੇਰੀ ਨਾ ਸਾਡੇ ਦੀ ਉਠਦੀ ਨੇਹਰੀ
ਵਾਰ ਵਾਰ ਨੀ ਮਿਲਦਾ ਮੋਕਾ ਬਾਕੀ ਦਸ ਕਿ ਈਸ਼ਾ ਤੇਰੀ
ਦੁਨਿਯਾ ਦੇਖੀ ਪੈਇਲਾ ਪੌਂਦੀ ਬਣ ਚਾਲ ਮੋਰਨੀ ਗਬਰੂ ਨਾਲ
ਸਿਖਣਾ ਪੈਣਾ ਉਡਾ ਐਡਾ ਜੇ ਗੱਲ ਤੋਰਨੀ ਗਬਰੂ ਨਾਲ
ਸਿਖਣਾ ਪੈਣਾ ਉਡਾ ਐਡਾ ਜੇ ਗੱਲ ਤੋਰਨੀ ਗਬਰੂ ਨਾਲ

ਲਗਦੇ ਆ ਗੁੱਸਸੇਖੋਰ ਪਰ ਦਿਲ ਤੋ ਪੂਰੇ ਆਖ ਮੀਲ ਡੋਰੋ ਬੰਦੇ ਨੂ ਪਿਹਿਚਾਂਦੀ
ਬੇਡ ਮਸਲੇ ਆ ਹੋਰ ਤੇ ਦਿਖਾਨੇ ਪੈਂਦੇ ਜੋਰ ਕਦੇ ਕਰੀ ਨੀ ਫਿਕਰ ਨੁਕਸਾਨ ਦੀ
ਵਾਰ ਡੇਯਈਏ ਜਾਂ ਇਤਬਾਰ ਕਰਕੇ ਪਿਛੋ ਫਾਡ਼ਨਾ ਪਾਓਗਾ ਤੈਨੂੰ ਪ੍ਯਾਰ ਕਰਕੇ
ਬੋਲ ਵੈਰ ਮੂਡ ਤੋ ਹੀ ਔਂਦੇ ਬੁਕਦੇ ਜਾਣੇ ਜਾਂਦੇ ਆ ਨੀ ਸਾਡੇ ਕਿਰਦਾਰ ਕਰਕੇ
ਪੁਛਦੀ ਆਏ ਕਿ ਖੂਬੀ ਮੇਰੀ ਅੰਨੀ ਹੋਯੀ ਫਿਰੇ ਦਲੇਰੀ ਦਜ਼ੋਲ.ਕਾਮ
ਸਾਡੇ ਨਾਲ ਮਸ਼ੂਰੀ ਮਿਲਦੀ ਜੇ ਨੇਕੀ ਕਰਨੀ ਕਾਹਦੀ ਦੇਰੀ
ਸਿਧੂ ਸਿਧੂ ਪ੍ਬ 13 ਜਾਂਦੇ ਬਦਲ ਡੋਰ ਨੀ ਗਬਰੂ ਨਾਲ
ਸਿਖਣਾ ਪੈਣਾ ਉਡਾ ਐਡਾ ਜੇ ਗੱਲ ਤੋਰਨੀ ਗਬਰੂ ਨਾਲ
ਸਿਖਣਾ ਪੈਣਾ ਉਡਾ ਐਡਾ ਜੇ ਗੱਲ ਤੋਰਨੀ ਗਬਰੂ ਨਾਲ
Log in or signup to leave a comment

NEXT ARTICLE