Dekhi Chal

Hey yo Tyson Sidhu

ਹਾਲੇ ਸ਼ੁਰੂ ਵੀ ਨੀ, ਸ਼ੁਰੂ ਵੀ ਨੀ ਹੋਇਆ ਬਲੀਏ
ਬਹੁਤਿਆਂ ਨੂ, ਬਹੁਤਿਆਂ ਨੂ ਫਿਕਰ ਪਈ
ਅੱਜ ਦੁਨਿਯਾ ਦੀ ਹਿੱਕ ਉੱਤੇ ਗੋਡਾ ਰੱਖਿਆ
ਕਲ ਦੀ ਤਾਂ ਕਿਸੇ ਨੇ ਗੈਰੇਂਟੀ ਨੀ ਲਈ
ਹੋ ਮੈਨੂ ਇਸ ਗੱਲ ਨਾਲ ਕੋਈ ਫਰਕ ਨੀ ਪੈਂਦਾ
ਕੌਣ ਸਮਝੇ ਤੇ ਐਥੇ ਕੌਣ ਮੰਨਦਾ ਕੀ ਏ
ਮੈਂ ਕਿਹਾ ਦੇਖੀ ਚਾਲ ਦੇਖੀ ਚਲ ਬਣਦਾ ਕੀ ਏ
ਮੈਂ ਕਿਹਾ ਦੇਖੀ ਚਾਲ ਦੇਖੀ ਚਲ ਬਣਦਾ ਕੀ ਏ
ਮੈਂ ਕਿਹਾ ਦੇਖੀ ਚਾਲ ਦੇਖੀ ਚਲ ਬਣਦਾ ਕੀ ਏ
ਦੇਖੀ ਚਾਲ, ਦੇਖੀ ਚਲ ਬਣਦਾ ਕੀ ਏ

Ellde Fazilka!

ਹੋ ਕਿੱਸੇ ਤੇਰੇ ਹੁਣ ਮਸ਼ਹੂਰ ਬੜੇ ਨੇ
ਵੈਰੀ ਦੇਖ ਸਾਰੇ ਚੁੱਪ ਖੜੇ ਨੇ
ਹੋ ਗੁੱਸਾ ਤੇਰੇ ਜੁੱਸੇ ਵਿਚ ਮਾਰੇ ਥਾਪੀਆਂ
ਜਿੱਤ ਲੀ ਤੋ ਕਿਹਦੇ ਪੈਰ ਫੜੇ ਨੇ
ਮੈਂ ਕਿਹਾ ਬਸ ਕਰ, ਕਹਿੰਦਾ ਚੁੱਪ ਕਰ ਨਖਰੋ
ਨੀ ਹਾਲੇ ਲੌਣੀ ਬਾਕੀ ਬੜੀਆਂ ਦੇ ਮੂੰਹ ਨੂ ਤਕੀਏ
ਹੋ ਵੈਰੀ ਤੇਰੇ ਸਾਰੇ ਹੱਥ ਖੜੇ ਕਰ ਗਏ
ਹੋਰ ਦੱਸਾ ਜੱਟਾ ਕੀ ਕਸਰ ਬਾਕੀ ਏ
ਹੋ ਵੈਰੀ ਤੇਰੇ ਸਾਰੇ ਹੱਥ ਖੜੇ ਕਰ ਗਏ
ਹੋਰ ਦੱਸਾ ਜੱਟਾ ਕੀ ਕਸਰ ਬਾਕੀ ਏ

ਹੋ ਮੇਰੇ ਯਾਰ ਵੀ ਮੇਰੇ ਵਰਗੇ ਨੇ
ਵੈਰ ਸਾਡੇ ਨਾਲ ਪਾਕੇ ਕਿੰਨੇ ਤਰਗੇ ਨੇ
ਸਚ ਦੱਸਿਆ ਤਾਂ ਪਾਗਲ ਹੋ ਜਾਏਂਗੀ
ਜੱਟ ਕੀ ਕੀ ਹਿੱਕ ਤੇ ਜਰਗੇ ਨੇ
ਹੋ ਏਕ ਵਾਰੀ ਕਰਦੀ ਨੇ ਆਮੋ ਸਾਮਣੇ
ਨੀ ਪਤਾ ਲਗ ਜੂਗਾ ਕੀ ਕੌਣ ਕੀਹਦਾ ਬਣਦਾ ਕੀ ਏ
ਮੈਂ ਕਿਹਾ ਦੇਖੀ ਚਲ ਦੇਖੀ ਚਲ ਬਣਦਾ ਕੀ ਏ
ਮੈਂ ਕਿਹਾ ਦੇਖੀ ਚਲ ਦੇਖੀ ਚਲ ਬਣਦਾ ਕੀ ਏ
ਮੈਂ ਕਿਹਾ ਦੇਖੀ ਚਲ ਦੇਖੀ ਚਲ ਬਣਦਾ ਕੀ ਏ
ਦੇਖੀ ਚਲ, ਦੇਖੀ ਚਲ ਬਣਦਾ ਕੀ ਏ

ਹੋ ਚਿੱਟਾ ਖੇਡ ਦਾ ਸ਼ਿਕਾਰ ਕਦੋਂ ਹੌਲੀ ਵੇ
ਤੈਨੂ ਰੋਕੂਗੀ ਕੀ gun ਦੀ ਗੋਲੀ ਵੇ
ਹੋ ਰੋਹਬ ਤੇਰੇ ਨਾਲੋ ਮੇਰਾ ਹੋਜੂ ਦੁਗਣਾ
ਜਦੋਂ ਤੇਰੇ ਘਰੇ ਔਣੀ ਮੇਰੀ ਡੋਲੀ ਵੇ
ਹੋ ਦੱਸ ਕਿਹਦੇ ਕਿੱਤੇ ਕਾਰਨਾਮੇ ਵੇ ਜੱਟਾ
ਕਾਹਤੋਂ ਤੇਰੇ ਪਿੱਛੇ ਲੱਗੀ uniform ਖਾਕੀ ਏ
ਹੋ ਵੈਰੀ ਤੇਰੇ ਸਾਰੇ ਹੱਥ ਖੜੇ ਕਰ ਗਏ
ਹੋਰ ਦੱਸਾ ਜੱਟਾ ਕੀ ਕਸਰ ਬਾਕੀ ਏ
ਹੋ ਵੈਰੀ ਤੇਰੇ ਸਾਰੇ ਹੱਥ ਖੜੇ ਕਰ ਗਏ
ਹੋਰ ਦੱਸਾ ਜੱਟਾ ਕੀ ਕਸਰ ਬਾਕੀ ਏ

ਹੋ ਨਾਲੇ ਦਿਲ ਸਾਫ ਨਾਲੇ ਸਾਫ ਮੰਨ ਬਿੱਲੋ
Sidhu Sidhu ਕਾਹਦੇ ਨੇ ਨਾਮ Tyson [C7]ਬਿੱਲੋ
ਹੋ ਧੌਣ ਵਿਚੋਂ ਕੀਲਾਂ ਬੜਿਆਂ ਦੇ ਕੱਢਣਾ
ਹੁਖੀ ਬੜਿਆਂ ਦੇ ਮੂੰਹ ਦੇਣੇ ਬੰਦ ਬਿੱਲੋ
ਹੋ ਜਿਥੇ ਅੱਡ ਜੇ ਗਰਾਰੀ ਓਥੇ ਗਈ ਨਾ ਚਲਾਈ
ਫਿਰ ਫਾਇਦਾ ਦੱਸ ਕੋਲੇ ਰੱਖੀ gun ਦਾ ਕੀ ਆ
ਮੈਂ ਕਿਹਾ ਦੇਖੀ ਚਾਲ ਦੇਖੀ ਚਲ ਬਣਦਾ ਕੀ ਏ
ਮੈਂ ਕਿਹਾ ਦੇਖੀ ਚਾਲ ਦੇਖੀ ਚਲ ਬਣਦਾ ਕੀ ਏ
ਮੈਂ ਕਿਹਾ ਦੇਖੀ ਚਾਲ ਦੇਖੀ ਚਲ ਬਣਦਾ ਕੀ ਏ
ਦੇਖੀ ਚਾਲ, ਦੇਖੀ ਚਲ ਬਣਦਾ ਕੀ ਏ

ਤੂ ਡਰੇ ਮਰਨੋ ਮੈਂ ਤਾਂ ਹੀ ਮੈਂ ਦਰਦੀਆਂ
ਗੱਲਾਂ ਤੇਰੀਆਂ ਤਬਾਹੀ ਜੱਟਾਂ ਕਰਦੀਆਂ
ਲੋਕ ਬੋਲਦੇ ਆ ਪਰ ਤੇਰੇ link ਬੋਲਦੇ
ਲਾਲ ਬੱਤੀਆਂ ਨੇ ਤੌਂਕੀਏ ਤੇਰੀ ਭਰਦੀ ਆਂ
ਹੋ ਘੁੱਮਦੀ ਆਂ ਧੌਣ ਉਂਚੀ ਕਰਕੇ ਕੇ ਜੱਟਾ
ਗੱਡੀ ਵਿਚ ਰੱਖਾਂ ਜਿਹਦੀ ਤੇਰੀ ਦਿੱਤੀ ਹਾਕੀ ਏ

ਹੋ ਵੈਰੀ ਤੇਰੇ ਸਾਰੇ ਹੱਥ ਖੜੇ ਕਰ ਗਏ
ਹੋਰ ਦੱਸਾ ਜੱਟਾ ਕੀ ਕਸਰ ਬਾਕੀ ਏ

ਦੇਖੀ ਚਾਲ ਦੇਖੀ ਚਲ ਬਣਦਾ ਕੀ ਏ
ਦੇਖੀ ਚਾਲ ਦੇਖੀ ਚਲ ਬਣਦਾ ਕੀ ਏ
Đăng nhập hoặc đăng ký để bình luận

ĐỌC TIẾP