Youngarmy
ਓ ਗਬਰੂ ਚ ਭਰੀ ਆਂ ਦਲੇਰੀ ਕੁੱਟ ਕੁੱਟ ਕੇ
ਵੇ ਦੇਖ ਭੱਜਦੇ ਦਲੇਰ ਹਥਿਯਾਰ ਸੁੱਟ ਸੁੱਟ ਕੇ
ਨੀ ਗਬਰੂ ਚ ਭਰੀ ਆਂ ਦਲੇਰੀ ਕੁੱਟ ਕੁੱਟ ਕੇ
ਵੇ ਦੇਖ ਭੱਜਦੇ ਦਲੇਰ ਹਥਿਯਾਰ ਸੁੱਟ ਸੁੱਟ ਕੇ
ਓ ਕਦੇ ਦੇਖ ਲਯੀ ਪਵਾ ਕੇ ਮੈਚ ਮਿੱਠੀਏ
ਨੀ ਜੱਟ ਸਿਰਾ ਲੌਂਦਾ ਸੋਂਹ ਰਬ ਦੀ
ਵੇ ਜਿੰਨੀ ਹਵਾ ਚ ਦਿਖੌਣਾ ਮਰਜਾਣੇਯਾ
ਐੱਡੀ ਗਲਬਾਤ ਤਾਂ ਨਹੀ ਲਗਦੀ
ਜਿੰਨੀ ਹਵਾ ਚ ਦਿਖੌਣਾ ਮਰਜਾਣੇਯਾ
ਐੱਡੀ ਗਲਬਾਤ ਤਾਂ ਨਹੀ ਲਗਦੀ
ਵੇ landlord family ਨੂ ਜੱਟੀ ਵੀ belong [Am]ਏ
ਜੱਟ ਲਯਿਂ ਓਪੀਨਿਯਨ ਪਰ ਤੇਰੀ ਰਾਂਗ ਏ
ਵੇ landlord family ਨੂ ਜੱਟੀ ਵੀ belong [Am]ਏ
ਜੱਟ ਲਯਿਂ ਓਪੀਨਿਯਨ ਪਰ ਤੇਰੀ ਰਾਂਗ ਏ
ਵੇ ਸਾਡੇ ਕਰਦੇ ਆਏ ਵੱਡੇ ਚਹੋਤੇ ਜੀ ਨੂ
ਓ chairman chair ਛੱਡ ਦਾ
ਓ ਜਿਥੇ ਫੈਲ ਸਰਕਾਰੀ ਮੋਹਰਾ ਬਲਿਏ
ਨੀ ਉਥੇ ਕਮ ਕਰੇ ਨਾਮ ਜੱਟ ਦਾ
ਓ ਜਿਥੇ ਫੈਲ ਸਰਕਾਰੀ ਮੋਹਰਾ ਬਲਿਏ
ਨੀ ਉਥੇ ਕਮ ਕਰੇ ਨਾਮ ਜੱਟ ਦਾ
ਓ ਤੇਰੇ ਕਾਮ ਨਾ ਕੋਯੀ ਦਿਖੇ ਕੀਏਂ ਕੋਠੀ ਪਾ ਲੀ ਸ਼ੀਲ ਚ
ਜੱਟ ਤੋਪ ਦਾ financer ਏ ਮਿਥੀਏ ਮਨਿਲੇ ਚ
ਵੇ ਜਿਹਦੇ ਪਾਸੇ ਦੇਖਨ ਥੋਡੀ ਦਾਰੂ ਤੁਰੀ ਔਂਦੀ ਏ
ਮਿੱਤਰਾਂ ਦੀ ਗੱਡੀ ਤੈਇਯਾਰ ਯਾਰਾਂ ਲਯਿਂ ਕਸੋਂਦੀ ਆ
ਓ ਹੇਟਰ'ਆਂ ਦੀ ਹਿੱਕ ਫੂਨਕਦਾ
ਓ ਜਿਵੇ ਜੂਨੇ ਵਿਚ ਲਾਟ ਅੱਗ ਦੀ
ਵੇ ਜਿੰਨੀ ਹਵਾ ਚ ਦਿਖੌਣਾ ਮਰਜਾਣੇਯਾ
ਐੱਡੀ ਗਲਬਾਤ ਤਾਂ ਨਹੀ ਲਗਦੀ
ਜਿੰਨੀ ਹਵਾ ਚ ਦਿਖੌਣਾ ਮਰਜਾਣੇਯਾ
ਐੱਡੀ ਗਲਬਾਤ ਤਾਂ ਨਹੀ ਲਗਦੀ
ਵੇ ਜੱਟੀ ਦੀ ਵੀ ਤੇਰੇ ਨਾਲੋਂ ਘੱਟ ਅਪ੍ਰੋਚ ਨਾ
ਨੀ ਓ ਕਿਹਦੀ ਸੋਹਣੀ ਜਿਹਦੀ ਮਿੱਤਰਾਂ ਨੂ ਵੋਟ ਨਾ
ਟਾਇਟ ਹੋਕੇ ਨੀ ਵੇ ਤੂ ਸੀਕ੍ਰੇਟ ਖੋਲਦਾ
ਉਂਝ ਨੋਂਵੇਗ ਖਾਵਾਂ ਨਹਿਯੋ ਨੋਂਵੇਗ ਬੋਲਦਾ
ਜੇ ਕੋਯੀ ਲੋਡ ਵੰਡ ਔਂਦਾ ਤੇਰੇ ਕੋਲ ਵੇ
ਤੂ ਕਿਹਨਾ ਕੱਮ ਮੇਰੇ ਖਬੇ ਹਥ ਦਾ
ਓ ਜਿਥੇ ਫੈਲ ਸਰਕਾਰੀ ਮੋਹਰਾ ਬਲਿਏ
ਨੀ ਉਥੇ ਕਮ ਕਰੇ ਨਾਮ ਜੱਟ ਦਾ
ਓ ਜਿਥੇ ਫੈਲ ਸਰਕਾਰੀ ਮੋਹਰਾ ਬਲਿਏ
ਨੀ ਉਥੇ ਕਮ ਕਰੇ ਨਾਮ ਜੱਟ ਦਾ
ਓ famous ਬਥੇਰਾ ਵੇ ਤੂ ਜੱਟਾ ਬਿਨਾ ਅੱਡ ਤੋਂ
ਲੈਂਡ ਉਥੇ ਰਿਹਣੇ ਆਂ ਨੀ ਉਥੇ ਸਿਗੇ ਲੈਂਡ ਤੋਂ
ਓ ਦੇਵ ਤਾ ਦੀ ਹੱਟੀ ਨੂ ਤੂ ਫੈਸ਼ਨ'ਆਂ ਚ ਘੇਰਦਾ
ਗੈਮ ਲਯਿਂ ਜੇ ਸਾਰਾ ਪੇਯਾ ਸਾਮਾ ਨੀ ਸਵੇਰ ਦਾ
ਭਵੇਈਂ ਝੋਟੇ ਨਾ ਪਦਾਲੀ ਸ਼ੇਰ ਜੱਟ ਨੂ
ਓ ਮੈਂ ਕ੍ਯਾ ਵੇਖੀ ਮਜ਼ਬੂਤੀ ਹੱਦ ਦੀ
ਵੇ ਜਿੰਨੀ ਹਵਾ ਚ ਦਿਖੌਣਾ ਮਰਜਾਣੇਯਾ
ਐੱਡੀ ਗਲਬਾਤ ਤਾਂ ਨਹੀ ਲਗਦੀ
ਜਿੰਨੀ ਹਵਾ ਚ ਦਿਖੌਣਾ ਮਰਜਾਣੇਯਾ
ਐੱਡੀ ਗਲਬਾਤ ਤਾਂ ਨਹੀ ਲਗਦੀ
ਓ ਸਚੀ ਗੱਲ ਕਿਹਨ ਤੋਂ ਜਮਾ ਨੀ ਵਿਕੀ ਡਰਦਾ
ਨੋਟ ਮਿਲਣੀ ਦੇ ਵਾਂਗੂ ਗਲ ਕਾਡ਼ਕ ਮੈਂ ਕਰਦਾ
ਤੇਰੇ ਉੱਤੇ ਕੋਯੀ documentary ਬਣਾ ਦੂ
ਜੱਟ ਬਣ ਕਰੇਨ੍ਸੀ ਵੇਲ ਨੋਟ ਵੀ ਚਲਾ ਦੂ
ਤੂ ਜੱਟਾ filmy [A]ਏ filmy [A]ਹੀ ਗੱਲਾਂ ਨੇ
ਵੇ ਫਿਰਦਾ ਦੁਆ'ਆਂ ਖੱਟ ਦਾ
ਓ ਜਿਥੇ ਫੈਲ ਸਰਕਾਰੀ ਮੋਹਰਾ ਬਲਿਏ
ਉਥੇ ਨਾਮ ਚਲੇ ਮੇਰੇ ਜੱਟ ਦਾ
ਓ ਜਿਥੇ ਫੈਲ ਸਰਕਾਰੀ ਮੋਹਰਾ ਬਲਿਏ
ਉਥੇ ਨਾਮ ਚਲੇ ਮੇਰੇ ਜੱਟ ਦਾ