Chakklo Dharlo

Desi Crew Desi Crew

ਤੇਰੇ ਯਾਰ ਲਫ਼ਨਗੇ ਨੇ
ਬੱਲੀਏ Educated ਸਾਰੇ
ਕੇਹੜਾ ਕੰਮ ਜਿਯਾ ਕਰਦੇ ਓ
ਹੋਰ ਚਕਲੋ ਧਰਲੋ ਨੀ ਮੁਟਿਆਰੇ
ਕੇਹੜਾ ਕੰਮ ਜਿਯਾ ਕਰਦੇ ਓ
ਹੋ ਚਕਲੋ ਧਰਲੋ ਨੀ ਮੁਟਿਆਰੇ
ਓ ਓ ਹੋ ਹੋ ਹੋ ਹੋ

ਅੱਖ ਲਾਲ ਲਾਲ ਐ ਖੌਰੇ ਵੇ ਕੀ ਹੋ ਗਿਆ
ਉਹ ਗਰਮ blood ਨੀ ਅੱਖਾਂ ਠਾਣੀ ਚੋਂ ਗਿਆ
ਓਏ ਅੱਖ ਲਾਲ ਲਾਲ ਐ ਖੌਰੇ ਵੇ ਕੀ ਹੋ ਗਿਆ
ਉਹ ਗਰਮ blood ਨੀ ਅੱਖਾਂ ਠਾਣੀ ਚੋਂ ਗਿਆ
ਵੇ ਬੱਸ ਵੇਖ ਕੇ ਹਸੇ ਸੀ
ਤੂੰ ਤਾਂ ਐਂਵੇ ਕੁੱਟ ’ਤੇ ਸਾਰੇ
ਪੀ ਪੀ ਟੱਪ ਗਿਆ 200 ਤੋਂ
ਲਫੜੇ ਮੂਰੇ ਹੋਰ ਹੋਰ ਮਾਰੇ
ਕੇਹੜਾ ਕੰਮ ਜਿਯਾ ਕਰਦੇ ਓ
ਹੋ ਚਕਲੋ ਧਰਲੋ ਨੀ ਮੁਟਿਆਰੇ
ਕੇਹੜਾ ਕੰਮ ਜਿਯਾ ਕਰਦੇ ਓ
ਹੋ ਚਕਲੋ ਧਰਲੋ ਨੀ ਮੁਟਿਆਰੇ

ਉਹ ਤੇਰਾ ਬਣ ਜਾਵਾਂ ਸੋਹਣੀਆਂ
ਮੈਂ ਬਟਨ ਕਮੀਜ਼ ਦਾ
ਤੂੰ ਐ ਰੋਹਬਦਾਰ ਜੱਟੀ ਹੁਸਨ Greece ਦਾ
ਕਹਿਕੇ ਦਬੱਲੇ ਖੱਬੀ ਖਾਣ ਤੇਰੇ ਯਾਰ ਨੇ
ਹੋਰ ਜਿਵੈਂ ਨਵਾਂ ਨਵਾਂ ਜੌਹਨ ਦੀਰੇ ਤਵੀਆਂ ਘਦੀਸਦਾ
ਬੌਤੇ ਖੂਨ ਜੋਸ਼ੀਲੇ ਜੋ
ਮੈਂਟਾਂ ਵਿਚ ਜੱਟੀ ਨੇ ਠਾਰੇ
ਜਿਹਨੂੰ ਪਰਚੇ ਯਾਦ ਨਹੀਂ
ਜੱਟੀਏ ਕਿਥੋਂ ਗਿਣ ਲਉ ਤਾਰੇ
ਕੇਹੜਾ ਕੰਮ ਜਿਯਾ ਕਰਦੇ ਓ
ਹੋ ਚੱਕਲੋ ਧਰਲੋ ਨੀ ਮੁਟਿਆਰੇ
ਕੇਹੜਾ ਕੰਮ ਜਿਯਾ ਕਰਦੇ ਓ
ਹੋ ਚੱਕਲੋ ਧਰਲੋ ਨੀ ਮੁਟਿਆਰੇ
ਹੇ ਹੋ ਹੋ ਓ ਓ ਓ ਓ

ਹੋਰ ਸਾਦਗੀ ਪਸੰਦ mascara ਕਰਾਂ ਉਸੇ ਨਾ
ਜਿਵੈਂ ਵੋਦਕਾ ਦਾ combo ਐ cranberry juice ਨਾਲ
ਉਹ ਜੱਟੀਏ ਤੂੰ ਹੌਲੀ ਪੱਛਮੀਨਾ wool ਵਰਗੀ
ਕਾਹਤੋਂ ਪੰਗੇ ਲੱਵੈਂ ਜਾਨ ਜਾਨ ਜੱਟ ਧੂਸ ਨਾਲ
ਤੇਰੀ ਡਿੱਗੀ ਵਿਚ ਮਾਨਾ
ਉਹ ਨਿਤ ਮਿਲਣ ਬੋਤਲਾਂ ਖਾਰੇ
ਸ਼ੌਂਕੀ Irish Whisky ਦੇ
ਪੱਟੂ ਗੋਨਿਆਣੇ ਦੇ ਸਾਰੇ
ਕੇਹੜਾ ਕੰਮ ਜਿਯਾ ਕਰਦੇ ਓ
ਹੋਰ ਚਕਲੋ ਧਰਲੋ ਨੀ ਮੁਟਿਆਰੇ
ਕੇਹੜਾ ਕੰਮ ਜਿਯਾ ਕਰਦੇ ਓ
ਹੋਰ ਚਕਲੋ ਧਰਲੋ ਨੀ ਮੁਟਿਆਰੇ
Đăng nhập hoặc đăng ký để bình luận

ĐỌC TIẾP