Akh Da Nishana

We Are Back Again!
Deep Jandu!
Amrit Maan!
ਬੁੱਰਾਹ

ਓ ਹੁਸਨ ਤੇਰੇ ਦਾ ਹਥਿਯਾਰ ਵੀ ਨਜਾਯਜ
ਕੀਤੇ ਹੁੰਦੀ ਨਾ report ਮੁਟਿਆਰੇ ਨੀ
ਸੈਡੀ ਵੀ ਰਾਕਾਨੇ ਥੋਡੀ ਗਲ ਬਾਤ ਹੋਰ
ਐਵੇਂ ਹੋਰ ਨਾ ਕਰਾ ਕੇ ਬੇਜੀ ਕਾਰੇ ਨੀ

ਹਿੱਕ ਵਿਚ ਜ਼ੋਰ ਜ਼ਰਾ ਕਰੀ ਤੂ ਵੀ ਗੌਰ
ਵੈਰੀ ਛਡ ਦਈਏ ਨਿੱਕੀ ਜਿਹੀ ਘੂਰ ਨਾਲ

ਅੱਖੀਆਂ ਨੂ ਕਿਹਦੇ ਲੌਣ ਸਿੰਨ ਕੇ ਨਿਸ਼ਾਨਾ
ਮਾਡੀ ਮੋਤੀ ਸੱਟ ਗੌਲ਼ਦਾ ਨੀ ਸੂਰਮਾ
ਅੱਖੀਆਂ ਨੂ ਕਿਹਦੇ ਲੌਣ ਸਿੰਨ ਕੇ ਨਿਸ਼ਾਨਾ
ਮਾਡੀ ਮੋਤੀ ਸੱਟ ਗੌਲ਼ਦਾ ਨੀ ਸੂਰਮਾ

ਨਾਯੋ ਰਾਸਤੇ ਸਮੁੰਦੜਾ ਨੇ ਪੁਛਹੇ ਝੀਲ ਤੋਂ
Judgement ਕਰ ਲਯੀ ਡੇਢ ਮਿਲ ਤੋਂ
ਨਾਯੋ ਰਾਸਤੇ ਸਮੁੰਦੜਾ ਨੇ ਪੁਛਹੇ ਝੀਲ ਤੋਂ
Judgement ਕਰ ਲਯੀ ਡੇਢ ਮਿਲ ਤੋਂ

ਮਿਠੇ ਤੋਂ ਪਰਹੇਜ ਜੇਡੇ ਬੰਦੇ ਨੇ ਤੇਜ
ਫੇਰ ਹੱਦਾ ਨਾਲ ਬਨੌਂਦੇ ਜੱਟ ਚੂਰਮਾ

ਅੱਖੀਆਂ ਨੂ ਕਿਹਦੇ ਲੌਣ ਸਿੰਨ ਕੇ ਨਿਸ਼ਾਨਾ
ਮਾਡੀ ਮੋਤੀ ਸੱਟ ਗੌਲ਼ਦਾ ਨੀ ਸੂਰਮਾ
ਅੱਖੀਆਂ ਨੂ ਕਿਹਦੇ ਲੌਣ ਸਿੰਨ ਕੇ ਨਿਸ਼ਾਨਾ
ਮਾਡੀ ਮੋਤੀ ਸੱਟ ਗੌਲ਼ਦਾ ਨੀ ਸੂਰਮਾ

ਹੋ ਨੀਤ ਵਿਰਲੀ ਹੀ ਚੰਗੀ ਸੋਹਣੇ ਚੇਹਰੇ ਲਖ ਨੇ
ਰਾਜ਼ ਰਖੇਯਾ ਲਕੌਕੇ ਮਿੱਤਰਾਂ ਦੀ ਅੱਖ ਨੇ
ਹੋ ਨੀਤ ਵਿਰਲੀ ਹੀ ਚੰਗੀ ਸੋਹਣੇ ਚੇਹਰੇ ਲਖ ਨੇ
ਰਾਜ਼ ਰਖੇਯਾ ਲਕੌਕੇ ਮਿੱਤਰਾਂ ਦੀ ਅੱਖ ਨੇ

ਮਾਨ ਰਖੀ ਦਾ ਏ ਸਾਫ ਬੀਬਾ ਭੁਲ ਚੁਕ ਮਾਫ
ਦਿਲ ਵਲੇਯਾ ਲਯੀ ਦੇਲਹੀ ਬਹੋਤੀ ਦੂਰ ਨਾ

ਅੱਖੀਆਂ ਨੂ ਕਿਹਦੇ ਲੌਣ ਸਿੰਨ ਕੇ ਨਿਸ਼ਾਨਾ
ਮਾਡੀ ਮੋਤੀ ਸੱਟ ਗੌਲ਼ਦਾ ਨੀ ਸੂਰਮਾ
ਅੱਖੀਆਂ ਨੂ ਕਿਹਦੇ ਲੌਣ ਸਿੰਨ ਕੇ ਨਿਸ਼ਾਨਾ
ਮਾਡੀ ਮੋਤੀ ਸੱਟ ਗੌਲ਼ਦਾ ਨੀ ਸੂਰਮਾ

ਹੋ ਕੱਲਾ ਕੱਲਾ ਜਾਂਦਾ ਏ ਨਿਆਣਾ ਬਲਿਏ
ਜੱਟ ਦਾ ਏ ਪਿੰਡ ਗੋਨਿਆਣਾ ਬਲਿਏ
ਕੱਲਾ ਕੱਲਾ ਜਾਂਦਾ ਏ ਨਿਆਣਾ ਬਲਿਏ
ਜੱਟ ਦਾ ਏ ਪਿੰਡ ਗੋਨਿਆਣਾ ਬਲਿਏ

ਸੱਕੇ ਭਾਈ ਉੱਤੇ ਮਾਨ ਬੇਬੇ ਬਾਪੂ ਜਿੰਦ ਜਾਂ
ਫੇਰ ਦਸੁੰਗਾ ਡੀਟੇਲ ਹਜੇ ਮੂਡ ਨਾਲ

ਅੱਖੀਆਂ ਨੂ ਕਿਹਦੇ ਲੌਣ ਸਿੰਨ ਕੇ ਨਿਸ਼ਾਨਾ
ਮਾਡੀ ਮੋਤੀ ਸੱਟ ਗੌਲ਼ਦਾ ਨੀ ਸੂਰਮਾ
ਅੱਖੀਆਂ ਨੂ ਕਿਹਦੇ ਲੌਣ ਸਿੰਨ ਕੇ ਨਿਸ਼ਾਨਾ
ਮਾਡੀ ਮੋਤੀ ਸੱਟ ਗੌਲ਼ਦਾ ਨੀ ਸੂਰਮਾ

ਕ੍ਯੋ? ਹੁਣ ਮੰਨਦੀ ਏ ਯਾਰਾਂ ਨੂ...

ਅੱਖੀਆਂ ਨੂ ਕਿਹਦੇ ਲੌਣ ਸਿੰਨ ਕੇ ਨਿਸ਼ਾਨਾ
ਮਾਡੀ ਮੋਤੀ ਸੱਟ ਗੌਲ਼ਦਾ ਨੀ ਸੂਰਮਾ

The Brave Man
Log in or signup to leave a comment

NEXT ARTICLE