Logo Muchh De

ਹਵਾ ਔਣ ਦੇ ਤੂ ਜੱਟਾ ਮੁੱਛ ਮੋੜ ਨਾ
ਬੇਗੀ ਪਾਨ ਦੀ ਨਾ ਦੁੱਕੀਆਂ ਨੂ ਜੋਡ਼ ਨਾ
ਜਿਹਦੇ ਬਣਦੇ stud ਸੁਣ ਮਖਣਾ
ਮੇਰੇ ਬੈਠ੍ਨੇ ਨੂ ਬਾਰ ਬਾਰ ਚੇਰ ਪੁਛਦੇ
ਲਾਏ 150 ਦੇ 3 ਜਯੋਂ ਜੋਗੇਯਾ
ਮੁੱਲ ਬਿਕਦੇ ਬਜ਼ਾਰੀ logo ਤੇਰੀ ਮੁੱਛ ਦੇ
ਲਾਏ 150 ਦੇ 3 ਜਯੋਂ ਜੋਗੇਯਾ
ਮੁੱਲ ਬਿਕਦੇ ਬਜ਼ਾਰੀ logo ਤੇਰੀ ਮੁੱਛ ਦੇ

Logo ਬਣਦੇ ਆ ਸਦਾ ਹੀ brand [Bm]ਦੇ
ਬਸ ਛੇੜ ਨਾ ਰਕਾਨੇ ਹੁੰਨ ਰਿਹਣ ਦੇ
Logo ਬਣਦੇ ਆ ਸਦਾ ਹੀ brand [Bm]ਦੇ
ਬਸ ਛੇੜ ਨਾ ਰਕਾਨੇ ਹੁੰਨ ਰਿਹਣ ਦੇ
ਮੈਂ ਨੀ ਆਖਦਾ ਰਕਾਨੇ ਲੋਕੀ ਆਖਦੇ
ਪੂਰਾ ਚਰਚਾ ਚੁਫੇਰੇ ਮਿੱਤਰਾਂ ਦੀ ਥੋਕ ਦਾ
ਇਹਨੇ ਭੀ ਈ-note ਹੋਣ ਬਲੀਏ
ਜਿਹੜਾ ਬਾਲ ਭੀ ਖਰੀਦ ਲੈਣ ਜੱਟਾਂ ਦੀ ਮੁੱਛ ਦਾ
ਇਹਨੇ ਭੀ ਈ-note ਹੋਣ ਬਲੀਏ
ਜਿਹੜਾ ਬਾਲ ਭੀ ਖਰੀਦ ਲੈਣ ਜੱਟਾਂ ਦੀ ਮੁੱਛ ਦਾ

ਮੂਡ ਤੋਂ ਹੀ ਰਖੀ ਨਾ ਕੋਯੀ ਮਾਪੇਯਾ ਨੇ ਥੋਡੇ
ਅੱਸੀ ਸੋਹਣੇਯਾ ਲਲਾਣੇ ਤੋ ਪਛਾਣ ਹੁੰਦੇ ਆ
36 ਕਿੱਲੇਯਾ ਚ ਫੋਰ ਮਾਰਦਾ ਫੁੰਕਾਰੇ
ਸੋਹਣਾ ਕੱਢ ਦੇ ਮਿੱਟੀ ਚੋਂ ਕਿਸਾਨ ਹੁੰਨੇ ਆ
ਮੂਡ ਤੋਂ ਹੀ ਰਖੀ ਨਾ ਕੋਯੀ ਮਾਪੇਯਾ ਨੇ ਥੋਡੇ
ਅੱਸੀ ਸੋਹਣੇਯਾ ਲਲਾਣੇ ਤੋ ਪਛਾਣ ਹੁੰਦੇ ਆ
36 ਕਿੱਲੇਯਾ ਚ ਫੋਰ ਮਾਰਦਾ ਫੁੰਕਾਰੇ
ਸੋਹਣਾ ਕੱਢ ਦੇ ਮਿੱਟੀ ਚੋਂ ਕਿਸਾਨ ਹੁੰਨੇ ਆ

ਇੰਨਾਂ easy ਨਾ ਤੂ ਲੈ ਜੀ ਸੁਣ ਸੋਹਣੇਯਾ
ਕੋਯੀ ਕਰਮਾਂ ਵਾਲਾ ਹੀ ਲੌਗਾ ਨਾਪ ਗੁੱਟ ਦੇ

ਲਾਏ 150 ਦੇ 3 ਜਯੋਂ ਜੋਗੇਯਾ
ਮੁੱਲ ਬਿਕਦੇ ਬਜ਼ਾਰੀ logo ਤੇਰੀ ਮੁੱਛ ਦੇ
ਲਾਏ 150 ਦੇ 3 ਜਯੋਂ ਜੋਗੇਯਾ
ਮੁੱਲ ਬਿਕਦੇ ਬਜ਼ਾਰੀ logo ਤੇਰੀ ਮੁੱਛ ਦੇ

ਨਾਲ bodyguard 4 ਤੇ ਵਿਦੇਸ਼ੀ ਕਾਲੀ car
ਮੇਰੀ ਤੌਰ ਦਾ ਨਮੂਨਾ ਜੱਟਾ ਆਕੇ ਵੇਖ ਲਈ
ਥੱਲੇ John deer 4 ਤੂੰ ਵੀ ਲੈਕੇ ਆ ਜਯੀ car
ਵਹਿਮ ਕੱਢਨੀ ਬਰੋਬਰ ਪੱਜਾ ਕੇ ਵੇਖ ਲਈ
ਨਾਲ bodyguard 4 ਤੇ ਵਿਦੇਸ਼ੀ ਕਾਲੀ car
ਮੇਰੀ ਤੌਰ ਦਾ ਨਮੂਨਾ ਜੱਟਾ ਆਕੇ ਵੇਖ ਲਈ
ਥੱਲੇ John deer 4 ਤੂੰ ਵੀ ਲੈਕੇ ਆ ਜਯੀ car
ਵਹਿਮ ਕੱਢਨੀ ਬਰੋਬਰ ਪੱਜਾ ਕੇ ਵੇਖ ਲਈ

ਕੱਠਾ ਕਰਕੇ ਤੇ ਜੱਟਾ ਕਿੱਥੇ ਫੂਕ ਦਾ
ਤਾ ਭੀ ਜੁਗਣੇਆਂ ਤੱਕ ਨਾ ɾecord ਮੁੱਕਦੇ
ਲਾਏ 150 ਦੇ 3 ਜਯੋਂ ਜੋਗੇਯਾ
ਮੁੱਲ ਬਿਕਦੇ ਬਜ਼ਾਰੀ logo ਤੇਰੀ ਮੁੱਛ ਦੇ
ਇਹਨੇ ਭੀ ਈ-note ਹੋਣ ਬਲੀਏ
ਜਿਹੜਾ ਬਾਲ ਭੀ ਖਰੀਦ ਲੈਣ ਜੱਟਾਂ ਦੀ ਮੁੱਛ ਦਾ
ਇਹਨੇ ਭੀ ਈ-note ਹੋਣ ਬਲੀਏ
ਜਿਹੜਾ ਬਾਲ ਭੀ ਖਰੀਦ ਲੈਣ ਜੱਟਾਂ ਦੀ ਮੁੱਛ ਦਾ
Đăng nhập hoặc đăng ký để bình luận

ĐỌC TIẾP