Desi Crew, Desi Crew Desi Crew, Desi Crew
ਹਾ ਲੈਦੇ ਸੂਟ ਚੰਗੇ ਜੇ stuff ਵਿਚ ਵੇ
ਜਚਦੀ ਏ ਕਿੰਨੀ ਜੱਟੀ puff ਵਿਚ ਵੇ
ਦਿਲ ਚੌਂਦਾ ਗੋਰੇਆ ਪੈਰਾਂ ਨੂ ਝਾਂਜਰਾਂ
ਦੇਵੌਉਨੀ ਆ ਨੇ ਹੁਣ ਤੇਰੇ ਹੱਥ ਵਿਚ ਵੇ
ਹੋ ਕਿਸੇ ਸੁਨਿਆਰੇ ਕੋਲੇ
ਗੁੱਟਾਂ ਮੇਰੇਯਾ ਦੇਕੇ match ਆਈ ਵੇ
ਓ ਜੱਟੀ ਨੇ ਬਨੌਣੇ ਆ ਕੰਗਣ
ਹਾਏ design ਕੋਯੀ ਦੇਖ ਆਈ ਵੇ
ਪੈਸੇ ਦਾ ਸੁਣਾਈ excuse ਨਾ
ਰਫਲ ਚਾਹੇ ਵੇਚ ਆਈ ਵੇ
ਜੱਟੀ ਨੇ ਬਨੌਣੇ ਆ ਕੰਗਣ
ਹਾਏ design ਕੋਯੀ ਦੇਖ ਆਈ ਵੇ
ਹਾ ਸੂਟਾ ਲਯੀ special designer ਤੇਰੇ
Revlon [C7]ਦਾ ਨੈਨਾ ਨੂ ਲੈਦੂ liner ਤੇਰੇ
ਪਿੱਤਲ ਨਾਲ gold order ਕਰ ਦੂ
ਏ ਤਾਂ ਜਮਾ ਮਸਲੇ ਨੇ minor ਤੇਰੇ
ਓ ਤਾਰਿਆ ਨਾਲ ਕਹੇ ਜੇ ਸ਼ਿੰਗਾਰ ਤਾਂ
ਮੈਂ ਤੇਰਾ ਸਾਰਾ ਹੁਸਨ ਕੁੜੇ
ਹੋ ਤੈਨੂ ɾequest ਆਂ ਦੀ ਲੋੜ ਨਇ ਓ
ਸਿਧਾ ਕਰ ਹੁਕਮ ਕੁੜੇ
ਦੱਸ ਤੇਰੇ ਬੋਲ ਦੇ ਖਦਾਨ ਕੋਈ
ਸੋਨੇ ਦੀ ਜਾਵਾ ਲੁੱਟਣ ਕੁੜੇ
ਤੈਨੂ ɾequest ਆਂ ਦੀ ਲੋੜ ਨਇ ਓ
ਸਿਧਾ ਕਰ ਹੁਕਮ ਕੁੜੇ
ਓ ਰੀਝਾਂ ਮੇਰੀਯਾਨ ਨੂ ਕਰੀ ਚਲ note ਵੇ
ਹੁਣ ਤਾਂ ਜੱਟੀ ਦੀ ਤੇਰੇ ਤੇ ਹੀ hope ਵੇ
ਹੁਣ ਚੰਨਾ ਪੈ ਗਯਾ ਪ੍ਯਾਰ ਵਿਚ ਤੂ
ਬਨੌਣੇ ਨਵੇ ਘਰ ਨਵੀ ਸੇ top ਵੇ
ਭੁੱਲ ਕੇ ਨਾ ਕਦੇ ਪਿੰਡ ਬੰਬਾ ਆਲੇਯਾ
ਓਏ ਘਰੇ late ਆਈ ਵੇ
ਓ ਜੱਟੀ ਨੇ ਬਨੌਣੇ ਆ ਕੰਗਣ
ਹਾਏ design ਕੋਯੀ ਦੇਖ ਆਈ ਵੇ
ਪੈਸੇ ਦਾ ਸੁਣਾਈ excuse ਨਾ
ਰਫਲ ਚਾਹੇ ਵੇਚ ਆਈ ਵੇ
ਜੱਟੀ ਨੇ ਬਨੌਣੇ ਆ ਕੰਗਣ
ਹਾਏ design ਕੋਯੀ ਦੇਖ ਆਈ ਵੇ
ਹਾ ਵੈਰੀਯਾਨ ਦੀ worry ਨਾ ਨਾਵਬ ਨੂ ਕੁੜੇ
ਕਿੰਨੇ ਗਏ ਕਿੰਨੇ ਆਏ ਕਿੰਨੇ ਕੁ ਜੁੜੇ
ਮੇਰੇ ਬਾਰੇ ਪੁਛੀ ਤੇਰੇ ਸ਼ਹਿਰ ਵਿਚ ਨੀ
ਵੈਰੀ ਕੁੜੇ ਹੋਣੇ ਪਰ ਰੌਂਦ ਨੀ ਕੁੜੇ
ਤੇਰੇ ਪਿਛੇ ਜ਼ੱਰੇ ਹੋਏ ਗਬਰੂ ਨੇ
ਕਿੰਨੀ ਵਾਰੀ ਜੋਖਿਮ ਕੁੜੇ
ਹੋ ਤੈਨੂ ɾequest ਆਂ ਦੀ ਲੋੜ ਨਇ ਓ
ਸਿਧਾ ਕਰ ਹੁਕਮ ਕੁੜੇ
ਦੱਸ ਤੇਰੇ ਬੋਲ ਦੇ ਖਦਾਨ ਕੋਈ
ਸੋਨੇ ਦੀ ਜਾਵਾ ਲੁੱਟਣ ਕੁੜੇ
ਹੋ ਤੈਨੂ ɾequest ਆਂ ਦੀ ਲੋੜ ਨਇ ਓ
ਸਿਧਾ ਕਰ ਹੁਕਮ ਕੁੜੇ
ਨੀ ਖੁਲਕੇ ਤੂ ਦੱਸ ਦੇ demand [Bm]ਆਂ ਤੇਰੀਆ
ਨਾ ਮੈਂ ਹਥ ਤੇਰੇ ਦੇਣੀ command [Bm]ਆਂ ਮੇਰੀਆ
ਨੀ ਤੂ ਕਿਹੜੀ ਗੱਲੋਂ ਕਰੀ ਜਾਂਦੀ worry ਨਖਰੋ
ਲਾਰਿਆ ਦੀ ਰਖਦਾ ਲਿਆਕੇ ਨੇਹਰੀਆ
ਹੋ ਏਕ ਵਾਰੀ ਮੰਨ ਫਿਰ
ਦਿੰਦਾ ਨਹੀ ਦੁਬਾਰਾ
ਤੈਨੂ ਰੁੱਸਣ ਕੁੜੇ
ਹੋ ਤੈਨੂ ɾequest ਆਂ ਦੀ ਲੋੜ ਨਇ ਓ
ਸਿਧਾ ਕਰ ਹੁਕਮ ਕੁੜੇ
ਦੱਸ ਤੇਰੇ ਬੋਲ ਦੇ ਖਦਾਨ ਕੋਈ
ਸੋਨੇ ਦੀ ਜਾਵਾ ਲੁੱਟਣ ਕੁੜੇ
ਓ ਜੱਟੀ ਨੇ ਬਨੌਣੇ ਆ ਕੰਗਣ
ਹਾਏ design ਕੋਯੀ ਦੇਖ ਆਈ ਵੇ
ਪੈਸੇ ਦਾ ਸੁਣਾਈ excuse ਨਾ
ਰਫਲ ਚਾਹੇ ਵੇਚ ਆਈ ਵੇ
ਹੋ ਤੈਨੂ ɾequest ਆਂ ਦੀ ਲੋੜ ਨਇ ਓ
ਸਿਧਾ ਕਰ ਹੁਕਮ ਕੁੜੇ