Gun

Sukh Lotey ,Gurlez Akhtar N Vee ਦੀ beat ਤੇ
Comeing together baby

ਹੋ race ਕਾਰ ਦੀ 150 ਰਖੇ ਆਪ 18 ਤੋ ਟੱਪੀ ਨੀ
ਜੋ ਲੈਗੀ ਦਿਲ ਜੱਟ ਦਾ ਲੁੱਟ ਕੇ ਤੂੰ ਲੱਗਦੀ ਏ ਲੱਕੀ ਨੀ
ਹੋ ਸਾਡੀ ਪ੍ਰਧਾਨਗੀ ਚੱਲੇ ਹੇ ਤੇਰੀ ਵੀ ਅੱਖ ਰਕਾਨੇ
ਗੋਲੀ ਜਿਵੇਂ gun ਨਾਲ ਜੱਚਦੀ
ਤੇਰੇ ਨਾਲ ਜੱਟ ਰਕਾਨੇ
ਯਾਰਾਂ ਦੇ ਕਾਫਲੇ ਹੈ ਨੀ
ਦੋ ਤਿੰਨ ਫੁਟ ਚੱਕ ਰਕਾਨੇ
ਗੋਲੀ ਜਿਵੇਈਂ gun ਨਾਲ ਜੱਚਦੀ

ਵੇ ਬਿੱਲੀ ਅੱਖ ਦੀ ਮਾਰ ਐਸੀ ਏ
ਜਿਵੇਂ 30 ਦਾ ਰੌਂਦ ਚੱਲੇ
ਬੂਟ ਕੱਟਦੀ ਸੌਂਕਣ ਚੰਦਰਾ
ਦਬਕਾ ਏ ਜਿਵੇਂ Pound ਚਲੇ
ਵੇ ਬਿੱਲੀ ਅੱਖ ਦੀ ਮਾਰ ਐਸੀ ਏ
ਜਿਵੇਂ 30 ਦਾ ਰੌਂਦ ਚੱਲੇ
ਬੂਟ ਕੱਟਦੀ ਸੌਕਣ ਚੰਦਰਾ
ਦਬਕਾ ਏ ਜਿਵੇਂ Pound ਚਲੇ
ਹੋ ਚਮਕੇ ਨਾ ਤੇਰਾ ਧੁੱਪ ਦੇ ਵਾਂਗੂ
ਬਣ ਜਾ ਤੇਰੀ ਛਾਂ ਮੁੰਡਿਆਂ
ਅੱਖ ਤੇਰੀ ਠੁਕ ਤੇਰੀ
ਨੀ ਅੱਗ ਲੌਣੀ ਆ look ਤੇਰੀ
ਘੱਟ ਯਾਰ ਤੇਰੇ ਅੱਤ ਯਾਰ
ਜੱਟੀ ਨੂ ਜਚ ਗਯਾ ਤਾਂ ਮੁੰਡੀਆ

ਹੋ ਕਾਲੀਆਂ ਗੱਡੀਆਂ ਪਿੱਛੇ ਨਡੀਆਂ
ਨੋਸ ਤੇਰੀ ਨੂੰ pin ਦਉ
ਰਫਲਾਂ ਚਾਕੂ ਬੰਦੇ ਡਾਕੂ ਜੇ ਵਿਚ ਅਡੁ ਕੋਈ ਛਿੱਲ ਦਾਉ
ਹੋ ਗੁੱਟ ਤੇਰੇ ਨੂ ਕੰਗਣ
ਤੇ ਅੱਖ ਤੇਰੀ ਨੂ ਸੂਰਮਾ
ਚਾਹੇ movie ਹੋ ਜਾ ਕਬਜ਼ਾ
ਤੈਨੂ ਨਾਲ ਪਊਗਾ ਤੁਰਨਾ
ਜੇ ਛੱਡ ਗੀ ਯਾਰ ਨੂੰ ਤੂੰ ਮਾਰੇਂਗੀ
ਨਬਜ਼ਾਂ ਤੇ ਕੱਟ ਰਾਕਾਨੇ
ਗੋਲੀ ਜਿਵੇਂ gun ਨਾਲ ਜੱਚਦੀ
ਤੇਰੇ ਨਾਲ ਜੱਟ ਰਕਾਨੇ
ਯਾਰਾਂ ਦੇ ਕਾਫਲੇ ਹੈ ਨੀ
ਦੋ ਤਿੰਨ ਫੁਟ ਚੱਕ ਰਾਕਾਨੇ
ਗੋਲੀ ਜਿਵੇਂ ਗੁਣ ਨਾਲ ਜੱਚਦੀ

ਜੇ ਤੇਰੇ ਨਾਮ ਤੋ ਦਿਨ ਚੜਦਾ
ਅੱਜ ਮੇਰੇ ਨਾਮ ਤੋ ਸ਼ਾਮ ਹੋਈ
ਵੇ ਮੇਰੇ ਨਾਲ ਜੋ ਖੜ ਦੇ ਓਵੀਂ
ਹੁੰਦੇ ਨਾ ਐਵੇਈਂ ਆਮ ਕੋਇ
ਜੇ ਤੇਰੇ ਨਾਮ ਤੋ ਦਿਨ ਚੜਦਾ
ਅੱਜ ਮੇਰੇ ਨਾਮ ਤੋ ਸ਼ਾਮ ਹੋਯੀ
ਵੇ ਮੇਰੇ ਨਾਲ ਜੋ ਖੜ ਦੇ ਓਵੀਂ
ਹੁੰਦੇ ਨਾ ਐਵੇਈਂ ਆਮ ਕੋਇ
ਘੱਟ ਪੜ੍ਹ ਨੇ ਵੱਧ ਵੜ੍ਹ
ਹੋ ਗੁੰਨਾ ਦੀ ਤਾਰ੍ਹ ਮੁੰਡੀਆ
ਅੱਖ ਤੇਰੀ ਥੁੱਕ ਤੇਰੀ
ਨੀ ਅੱਗ ਲੌਣੀ ਆ look ਤੇਰੀ
ਘੱਟ ਯਾਰ ਤੇਰੇ ਅੱਤ ਯਾਰ
ਜੱਟੀ ਨੂ ਜਚ ਗਿਆ ਤਾਂ ਮੁੰਡਿਆਂ

ਹੋ ਅੱਖ ਮੇਰੀ ਦੀਆਂ fan ਨੇ ਕੁੜੀਆਂ
figure ਤੇਰੀ ਦੇ ਮੁੰਡੇ ਸਾਥੋਂ ਡਰਦੇ ਵੇਲੀ ਸਾਊ ਹੋ ਗਏ
ਅੱਸੀ ਆਪ ਬਣ ਗਏ ਗੁੰਡੇ ਨੀ
ਹੋ ਅੱਖ ਮੇਰੀ ਦੀਆਂ fan ਨੇ ਕੁੜੀਆਂ
figure ਤੇਰੀ ਦੇ ਮੁੰਡੇ ਸਾਥੋਂ ਡਰਦੇ ਵੇਲੀ ਸਾਊ ਹੋ ਗਏ
ਅਸੀਂ ਆਪ ਬਣ ਗਏ ਗੁੰਡੇ ਨੀ
ਹੋ change ਤੀਜੇ ਦਿਨ ਕਾਰ ਹੋਣੀ ਆਂ
ਜੋੜੀ ਤੇਰੀ ਮੇਰੀ ਕਿੰਨੀ ਸੋਹਣੀ ਆਂ
ਲੋਕ ਰਹੇ ਆ ਤੱਕ ਰਕਾਨੇ
ਗੋਲੀ ਜਿਵੇਂ gun ਨਾਲ ਜੱਚਦੀ
ਤੇਰੇ ਨਾਲ ਜੱਟ ਰਕਾਨੇ
ਯਾਰਾਂ ਦੇ ਕਾਫ ਲੇ ਹੈ ਨੀ
ਦੋ ਤਿੰਨ ਫੁਟ ਚੱਕ ਰਾਕਾਨੇ
ਗੋਲੀ ਜਿਵੇਂ ਗੁਣ ਨਾਲ ਜਚਦੀ

ਅੱਖ ਤੇਰੀ ਥੁੱਕ ਤੇਰੀ
ਗੋਲੀ ਜਿਵੇਂ gun ਨਾਲ ਜੱਚਦੀ
ਅੱਗ ਲਾਉਣੀ ਆ look ਤੇਰੀ
ਗੋਲੀ ਜਿਵੇਂ
Đăng nhập hoặc đăng ký để bình luận

ĐỌC TIẾP