Laddi Gill ਦੀ beat ਤੇ
ਹੋਗੀ ਕਾਲੇਜ ਚੋ late ਥੋਡੀ ਚੋਬਰਾ
ਵੇ ਜਾਈ ਤੂ drop ਕਰਕੇ
ਹੋ 12 ਪੇਂਡਿਆ ਬ੍ਰੁਸ੍ਤ ਜਿਹਾ ਨਿਕਲੇ
ਬਲੀਏ ਨੀ ਕਾਕ ਕਰਕੇ
ਮਾਪੇ ਦੇ ਗਏ ਜਵਾਬ ਮੇਰੇ ਸਾਕ ਤੋਂ
ਵੇ ਹੋਯੀ ਵਾਰਦਾਤ ਤੋਂ ਵੇ ਤੇਰੇ ਵੈਲਪੁਣੇ ਕਰਕੇ
ਹੋ ਗੱਲ ਯਾਰਿਯਾ ਦੀ ਜਿਥੇ ਕਿੱਤੇ ਚਲ’ਦੀ
ਨੀ ਗਬਰੂ ਦਾ ਨਾ ਖੜਕੇ
ਹੋ ਗੱਲ ਯਾਰਿਯਾ ਦੀ ਜਿਥੇ ਕਿੱਤੇ ਚਲ’ਦੀ
ਨੀ ਗਬਰੂ ਦਾ ਨਾ ਖੜਕੇ
ਹੋ ਤੇਰਾ ਵੈਲਿਆ ਦੇ ਨਾਲ ਮੁਲਾਹ ਜਾ
ਤਹਿਯੋਨ ਤਾਂ ਮੈਨੂ ਆਵੇ ਚੈਨ ਨਾ
ਓ ਹੱਲ ਫੋਨ ਤੇ ਕੜਾਦੁ ਕੱਮ ਦੱਸਦੀ
ਜੇ ਹੋਏਆ ਕੋਯੀ ਸਾਡੀ ਲਾਇਨ ਦਾ
ਅੱਖ ਰਖਦੇ ਨੇ ਜੱਟਾ ਨਿੱਤ ਖੜਿਆ
ਵੇ ਹਾਨੀ ਤੇਰੇ ਮੁਚਹ ਫੁੱਟ ਜਿਹੇ
ਓ ਹਥ ਵੈਰਿਯਾ ਤੇ ਰੀਝ ਨਾਲ ਫੇਰੀਏ
ਸੋਚੀਂ ਨਾ ਕੱਲੀ ਵਾਲੀ ਕੁੱਟ ਦੇ
ਤੇਰੇ ਫਿਰਾਂ ਦੇ ਖਦਾਕ ਕਾਕਾ ਸੁਣ ਕੇ
ਵੇ ਅੱਖ ਮੇਰੀ ਖੁੱਲੇ ਤੜਕੇ
ਮਾਪੇ ਦੇ ਗਏ ਜਵਾਬ ਮੇਰੇ ਸਾਕ ਤੋਂ
ਵੇ ਹੋਯੀ ਵਾਰਦਾਤ ਤੋਂ ਵੇ ਤੇਰੇ ਵੈਲਪੁਣੇ ਕਰਕੇ
ਦੇ ਗਏ ਜਵਾਬ ਮੇਰੇ ਸਾਕ ਤੋਂ
ਵੇ ਹੋਯੀ ਵਾਰਦਾਤ ਤੋਂ ਵੇ ਤੇਰੇ ਵੈਲਪੁਣੇ ਕਰਕੇ
ਬਹਲੀ ਜਚਦੀ ਏ ਤੇਰੀ ਮੇਰੀ ਜੋਡ਼ੀ
ਵੇ ਜੱਟਾ ਨਾਲ ਖੜ ਤਾਂ ਸਹੀ
ਹੋ ਮੁੱਲ ਨਖਰੇ ਦਾ ਪਾਡੂਨ ਆਪੇ ਜੱਟੀਏ
ਹਾਮੀ ਕਿਹ੍ੜਾ ਭਰ ਤਾਂ ਸਹੀ
ਬਹਲੀ ਸੁਣੀ ਆ ਨ੍ਯੂਜ਼ ਜੱਟਾ ਕਾਲ ਦੀ
ਜਿਹਦੀ ਬੁਕਿਂਗ black ਉੱਤੇ ਚਲਦੀ
ਵੇ ਨਵੀ ਜੱਟਾ ਲੈਦੇ Thar ਤੂ
ਹੋ ਜਾਕੇ ਚਾਬਿਆ ਤੂ ਤਬਲੇ ਤੋਂ ਚੱਕ ਲੀ
ਨੀ ਫੋਨ ਬਿੱਲੋ ਜੱਟ ਮਾਰਦੂ
ਸੇਟ ਘੈਂਟ ਜਿਹਾ ਡ੍ਵਾਦੇ ਸੁਨੇਯਰੇ ਤੋਂ
ਨਾ ਐਵੇਈਂ ਗੱਲਾਂ ਵਿਚ ਟਾਲ ਤੂ
ਓ ਫਿੱਟ ਬੇਹੰਦਾ ਜੋ ਪਸੰਦ ਜਾਕੇ ਕੜਲੀ
ਰਿੰਗ ਬਿੱਲੋ ਜੱਟ ਮਾਰਦੂ
ਓ ਚੋਟੀ ਦੇ ਸ੍ਟਡ ਵੈਲੀ ਦੇਖ ਕੇ
ਵੇ ਦਿਲ ਤਹਿਯੋਨ ਬੇਹਿਗੀ ਹਰੜ’ਕੇ
ਹੋ ਗੱਲ ਯਾਰਿਯਾ ਦੀ ਜਿਥੇ ਕਿੱਤੇ ਚਲ’ਦੀ
ਨੀ ਗਬਰੂ ਦਾ ਨਾ ਖੜਕੇ
ਹੋ ਗੱਲ ਯਾਰਿਯਾ ਦੀ ਜਿਥੇ ਕਿੱਤੇ ਚਲ’ਦੀ
ਨੀ ਗਬਰੂ ਦਾ ਨਾ ਖੜਕੇ
ਇਕ ਪਾਸੇ ਠੇਕਾ ਦੂਜੇ ਤਾਣਾ
ਵੇ ਤੇਰੇ ਪਿੰਡ ਨਾਲ ਲੱਗਡਾਏ
ਹੋ ਸ਼ੋੰਕਿ ਆ ਰਸੌਲੀ ਪਿੰਡ ਪੀਣ ਦਾ
ਨੀ ਮੋਟੇਰ’ਆਂ ਤੇ ਆਮ ਕਢਦਾਏ
ਨਾ ਸੁਰਖ਼ ਬੁੱਲ੍ਹਾਂ ਤੇ ਫਿੜੇ ਨੱਚਦਾ
ਨੀ ਸਾਚੀ ਵਿਕੀ ਧਾਲੀਵਾਲ ਦਾ
ਹੋ ਇਕ ਯਾਰਾਂ ਦੇ ਰਾਕਾਨੇ ਦੂਜੇ ਤੇਰੇ
ਨੀ ਬੋਲ ਜੱਟ ਕੀਤੇ ਟਾਲਦਾ
ਵੇ ਜੇ ਵੈਲਿਆ ਚ ਗੱਲ ਤੇਰੀ ਚਲ’ਦੀ
ਤੇ ਅੱਲਡਾ ਚ ਮੇਰੇ ਚਰਚੇ
ਮਾਪੇ ਦੇ ਗਏ ਜਵਾਬ ਮੇਰੇ ਸਾਕ ਤੋਂ
ਵੇ ਹੋਯੀ ਵਾਰਦਾਤ ਤੋਂ ਵੇ ਤੇਰੇ ਵੈਲਪੁਣੇ ਕਰਕੇ
ਹੋ ਗੱਲ ਯਾਰਿਯਾ ਦੀ ਜਿਥੇ ਕਿੱਤੇ ਚਲ’ਦੀ
ਨੀ ਗਬਰੂ ਦਾ ਨਾ ਖੜਕੇ
ਹੋ ਗੱਲ ਯਾਰਿਯਾ ਦੀ ਜਿਥੇ ਕਿੱਤੇ ਚਲ’ਦੀ
ਨੀ ਮਿੱਤਰਾ ਦਾ ਨਾ ਖੜਕੇ ਓ