Gatte Gurh De

ਲੋ ਜੀ ਜੱਟ ਤੇ ਸਕੀਮ ਆਲਾ Jasskarn Grewal ਤੇ ਜੱਗੀ ਸੰਘੇੜਾ
Music Empire ਦੇ music ਵਿਚ ਚਕਵਾ ਜੇਹਾ ਗਾਣਾ ਸੁਣਨ ਕ ਵੀਰੇ

ਓ ਮੰਤਰੀ ਦੀ ਗੱਡੀ ਵਾਂਗੂੰ ਲੰਘੇ ਕੋਲ ਦੀ
ਓ ਹੱਟ ਪਰੇ ਦੇਸੀਆਂ ਵੇ ਮੈ ਨਾ ਬੋਲਦੀ
ਓ ਤੇਰੇ ਘਰ ਜਿੱਡਾ ਤਾਂ ਚੁਬਾਰਾ ਖੇਤ ਨੀ
ਓ ਸਾਡੀ ਵੀ ਅਮੀਰੀ ਦਾ ਵੇ ਤੈਂਨੂੰ ਭੇਤ ਨੀ ,
ਓ ਸ਼ਾਮੀ ਡੋਲੂ ਖਿੱਚ ਜਾਈਏ alcohol ਦਾ (ਵਿਖ ਆ )
ਓ ਸ਼ਾਮੀ ਡੋਲੂ ਖਿੱਚ ਜਾਈਏ alcohol ਦਾ
ਓ ਤਾਹੀਓਂ ਸੀਰੀ ਪਾਲੇ ਪੱਕੇ ਨਾਲ ਜੁੜ ਗੇ ,

ਕੋਈ ਚੰਗਾ ਕਮ ਨਾ ਕਰੀ (ਚੰਗਾ ਕਮ ਨਾ ਕਰੀ )

ਓ ਜਿਨੀ ਥੋਡੀ ਸਾਲ ਚ ਕਣਕ ਲਗਦੀ
ਉਨੇ ਦੇ ਤਾਂ ਲੱਗ ਜਾਂਦੇ ਗੱਟੇ ਗੁੜ ਦੇ
ਓ ਜਿਨੀ ਥੋਡੀ ਸਾਲ ਚ ਕਣਕ ਲਗਦੀ
ਉਨੇ ਦੇ ਤਾਂ ਲੱਗ ਜਾਂਦੇ ਗੱਟੇ ਗੁੜ ਦੇ

ਅੱਛਾ ? ਆਜਾ ਮੈਂ ਦਸ ਦੀ ਆ ਤੈਨੂੰ ਹੁਣ
ਵੇ ਮੇਰੇ ਕੋਲ ਗੱਡੀ ਜੀਹਤੇ 4 ਕੜੇ ਨੇ
ਓ ਸ਼ਟਰਾਂ ਦੇ ਓਹਲੇ ਦੋ tɾeat ਖੜੇ ਨੇ
ਵੇ ਕੱਲ ਲਾਇਆ ਲੱਖ ਪੂਰਾ iρhone ਤੇ
ਨੀ ਸਾਡੇ ਕਿਹੜਾ ਸੰਦ ਲੀਤੇ ਹੋਏ ਆਂ loan ਤੇ ,
ਵੇ ਹੋਰ ਕੋਈ ਪੱਟ ਲੈ ਜੇ ਪੱਟ ਹੁੰਦੀ ਆ (ਉਹ ਨਾ ਨਾ )
ਵੇ ਹੋਰ ਕੋਈ ਪੱਟ ਲੈ ਜੇ ਪੱਟ ਹੁੰਦੀ ਆ
ਓ ਮੇਰੇ ਤੇ ਟਰਾਈਆ ਸਭ fail ਚੋਬਰਾਂ
ਉਹ ਇਹ ਤਾ time ਹੀ ਦਸੁ

ਵੇ ਜਿਨੀ ਕ ਕਮਾਈ ਤੇਰੀ ਖੇਤੀ ਬਾੜੀ ਚੋਂ
ਉੰਨੇ ਦਾ ਤਾਂ ਪੀ ਜੇ ਗੱਡੀ ਤੇਲ ਚੋਬਰਾਂ
ਵੇ ਜਿਨੀ ਕ ਕਮਾਈ ਤੇਰੀ ਖੇਤੀ ਬਾੜੀ ਚੋਂ
ਉੰਨੇ ਦਾ ਤਾਂ ਪੀ ਜੇ ਗੱਡੀ ਤੇਲ ਚੋਬਰਾਂ

Music Empire

ਓ ਖੁਰਲੀ ਨਾ ਬੰਨੇ ਘਰੇ ਤਿੰਨ ਨੁਕਰੇ
ਵੇ ਸਾਡੇ ਵੀ ਸ਼ੌਂਕੀਨ ਕਾਕਾ pit bull ਦੇ
ਓ ਅਸਲੇ ਦਾ ਚਸਕਾ ਲਾਣੇ ਨੂੰ ਮੁੱਢ ਤੋਂ
ਓਏ ਬਾਪੂ ਵੀ ਲਾਇਸੈਂਸੀ ਰੱਖੇ ਮਹਿੰਗੇ ਮੁੱਲ ਦੀ ,
ਓ ਬਲਦ ਤੇ ਘੋੜੀ ਜਹਾਜ ਵਾਂਗੂੰ ਉੱਡ ਦੇ (ਅੱਛਾ ਜੀ )
ਨੀ ਖਸ ਖਸ ਖੇਤ ਸ਼ਰੇਆਮ ਗੁੱਡ ਦੇ
ਸੰਘੇੜੇ ਪਿੰਡ ਵਾਲੇ ਨਾਲ ਲਾ ਲੈ ਯਾਰੀਆਂ (ਨਾ ਬਾਬਾ ਨਾ )
ਸੰਘੇੜੇ ਪਿੰਡ ਵਾਲੇ ਨਾਲ ਲਾ ਲੈ ਯਾਰੀਆਂ (ਨਾ ਨਾ )
ਓ ਤਰਸੇਗੀ ਜੇ ਜੱਟ ਮੁੜਗੇ
ਓਏ ਹੋਏ ਓਏ ਹੋਏ

ਓ ਜਿਨੀ ਥੋਡੀ ਸਾਲ ਚ ਕਣਕ ਲਗਦੀ
ਉਨੇ ਦੇ ਤਾਂ ਲੱਗ ਜਾਂਦੇ ਗੱਟੇ ਗੁੜ ਦੇ
ਓ ਜਿਨੀ ਥੋਡੀ ਸਾਲ ਚ ਕਣਕ ਲਗਦੀ
ਉਨੇ ਦੇ ਤਾਂ ਲੱਗ ਜਾਂਦੇ ਗੱਟੇ ਗੁੜ ਦੇ ( ਗੱਟੇ ਗੁੜ ਦੇ)

ਓ ਰਾਜਨੀਤੀ ਵਿਚ ’ ਚੰਗੇ ਹੱਥ dad ਦੇ
ਓਏ ਅਸੀ ਸਰਪੰਚੀ ਪੱਚੀ ਸਾਲ ਕਰੀ ਆ
ਵੇ ਲੱਗਦਾ ਪਊਗਾ ਤੈਥੋਂ ਦਿਲ ਹਾਰਨਾ
ਓ ਤੂੰ ਦੱਸ ਸਾਡੇ ਵੱਲੋਂ ਬੱਤੀ ਹਰੀ ਆਂ ,
ਵੇ ਯਾਰੀਆਂ ਚ ਕਦੇ ਜੇ ਭਗੌੜਾਂ ਹੋ ਗਿਆ
ਹੱਡ ਤੜਵਾ ਦੂ ਮੂੰਹ ਦਾ ਕੌੜਾ ਹੋ ਗਿਆ
ਨਾਭੇ ਜੇਲ ਕੱਟ ਲੂੰ ਗੀ ਗੋਲੀ ਮਾਰ ਕੇ
ਨਾਭੇ ਜੇਲ ਕੱਟ ਲੂੰ ਗੀ ਗੋਲੀ ਮਾਰ ਕੇ
ਗਿਆ ਜੇ ਦਿਲਾਂ ਦੇ ਨਾਲ ਖੇਡ ਚੋਬਰਾਂ

ਵੇ ਜਿਨੀ ਕ ਕਮਾਈ ਤੇਰੀ ਖੇਤੀ ਬਾੜੀ ਚੋਂ
ਉੰਨੇ ਦਾ ਤਾਂ ਪੀ ਜੇ ਗੱਡੀ ਤੇਲ ਚੋਬਰਾਂ
ਓ ਜਿਨੀ ਥੋਡੀ ਸਾਲ ਚ ਕਣਕ ਲਗਦੀ
ਉਨੇ ਦੇ ਤਾਂ ਲੱਗ ਜਾਂਦੇ ਗੱਟੇ ਗੁੜ ਦੇ
ਵੇ ਜਿਨੀ ਕ ਕਮਾਈ ਤੇਰੀ ਖੇਤੀ ਬਾੜੀ ਚੋਂ
ਉੰਨੇ ਦਾ ਤਾਂ ਪੀ ਜੇ ਗੱਡੀ ਤੇਲ ਚੋਬਰਾਂ
ਓ ਜਿਨੀ ਥੋਡੀ ਸਾਲ ਚ ਕਣਕ ਲਗਦੀ
ਉਨੇ ਦੇ ਤਾਂ ਲੱਗ ਜਾਂਦੇ ਗੱਟੇ ਗੁੜ ਦੇ
Đăng nhập hoặc đăng ký để bình luận

ĐỌC TIẾP