Desi crew! Desi crew!
ਪਾਇਆ ਕੰਨਾ ਚ ਸ਼ਨੇਲ ਦਿਆ ਵਾਲਿਆ
ਕੋਕਾ ਸੁੱਟਦਾ ਏ ਮੋਡਦੇ ਤੋਂ ਦੁਣਲਿਆ
ਪਾਇਆ ਕੰਨਾ ਚ ਸ਼ਨੇਲ ਦਿਆ ਵਾਲਿਆ
ਕੋਕਾ ਸੁੱਟਦਾ ਏ ਮੋਡਦੇ ਤੋਂ ਦੁਨਾਲੀਆਂ
ਜੇ ਝਲਨੇ ਆਂ ਜੱਟੀ ਦੇ ਤੂ ਨਖਰੇ
ਵੇ ਜਿਗਰਾ ਵਧਾ ਲੇ ਮੁੰਡੇਯਾ
White Gold ਦੀ ਲੇ ਦੇ ਏਕ ਕੰਗਣੀ
ਤੇ ਨਾਲ ਸੂਟ ਕਾਲਾ ਮੁੰਡੇਯਾ
White Gold ਦੀ ਲੇ ਦੇ ਏਕ ਕੰਗਣੀ
ਤੇ ਨਾਲ ਸੂਟ ਕਾਲਾ ਮੁੰਡੇਯਾ
ਐਵੇਈਂ ਬਿਨਾ ਗੱਲੋਂ ਅਕਦਾਂ ਕ੍ਯੂਂ ਮਾਰਦੀ
ਥੁੱਕ area ਚ ਪੂਰੀ ਤੇਰੇ ਯਾਰ ਦੀ
ਐਵੇਈਂ ਬਿਨਾ ਗੱਲੋਂ ਅਕਦਾਂ ਕ੍ਯੂਂ ਮਾਰਦੀ
ਥੁੱਕ area ਚ ਪੂਰੀ ਤੇਰੇ ਯਾਰ ਦੀ
ਸਾਰੇ ਸ਼ਿਅਰ ਦੇ ਬਜਜੀ ਵਾਲੇ ਸੋਹਣੀਏ
ਮੈਂ ਅੱਧੀ ਰਾਤੀ ਖੋਲ ਦੂ ਕੁੜੇ
ਦਿਲ ਬੁਰ੍ਜ ਖਲੀਫਾ ਜਿੱਡਾ ਜੱਟ ਦਾ
ਮੈਂ ਗੇਹਨੇਯਾ ਚ ਟੋਲ ਦੂਨ ਕੁੜੇ
ਦਿਲ ਬੁਰ੍ਜ ਖਲੀਫਾ ਜਿੱਡਾ ਜੱਟ ਦਾ
ਮੈਂ ਗੇਹਨੇਯਾ ਚ ਟੋਲ ਦੂਨ ਕੁੜੇ
ਔਂਦੇ 3 3 ਲਖ ਦੇ ਸ਼੍ਰਗ ਵੇ
ਹਾਇ ਜੱਟੀ ਦਾ ਏ ਸੋਹਣੇਯਾ ਵੇ ਨਖੜਾ
ਫਾਲੋ ਕਰ ਦਿਆ ਕੂਡਿਆ ਨੇ ਸਾਰਿਯਾ
ਮੇਰਾ attitude ਦੁਨਿਯਾ ਤੋ ਵਖਰਾ
ਫਾਲੋ ਕਰ ਦਿਆ ਕੂਡਿਆ ਨੇ ਸਾਰਿਯਾ
ਮੇਰਾ attitude ਦੁਨਿਯਾ ਤੋ ਵਖਰਾ
ਸੌਖਾ ਕੱਮ ਨਹਿਯੋ ਕਰਨਾ ਅਫੋਰ੍ਡ ਵੇ
ਹਿਸਾਬ ਜਿਹਾ ਲਾ ਲੇ ਮੁੰਡੇਯਾ
White Gold ਦੀ ਲੇ ਦੇ ਏਕ ਕੰਗਣੀ
ਤੇ ਨਾਲ ਸੂਟ ਕਾਲਾ ਮੁੰਡੇਯਾ
White Gold ਦੀ ਲੇ ਦੇ ਏਕ ਕੰਗਣੀ
ਤੇ ਨਾਲ ਸੂਟ ਕਾਲਾ ਮੁੰਡੇਯਾ
ਹਰ ਗੀਤ ਕੱਮ ਔਂਦੇ ਕੁੜੇ ਜੱਟ ਨੂ
ਜਿਹਦੇ ਚਾਹ ਦੇ ਆਂ ਸਾਂਭ ਵਿਚ ਬਾਗ ਨੀ
ਭਾਰੀ ਇਨਕਮ ਔਂਦੀ ਕੁੜੇ ਜੱਟ ਨੂ
ਜਿਹਦੇ ਚਾਹ ਦੇ ਆਂ ਸਾਂਭ ਵਿਚ ਬਾਗ ਨੀ
100 ਏਕਰ'ਆਂ ਦਾ ਮਾਲਿਕ ਆਂ ਸੋਹਣੀਏ
ਜ਼ਰਾ ਨੀਂਦ ਵਿਚੋਂ ਉਠ ਥੋਡਾ ਜਾਗ ਨੀ
ਐਵੇ ਚੈਲੇਂਜ ਨਾ ਕਰ ਤੇਰੇ ਪੈਰਾਂ ਵਿਚ
ਹੀਰੇਯਾ ਨੂ ਰੋਲ ਦੂਨ ਕੁੜੇ
ਦਿਲ ਬੁਰ੍ਜ ਖਲੀਫਾ ਜਿੱਡਾ ਜੱਟ ਦਾ
ਮੈਂ ਗੇਹਨੇਯਾ ਚ ਟੋਲ ਦੂਨ ਕੁੜੇ
ਦਿਲ ਬੁਰ੍ਜ ਖਲੀਫਾ ਜਿੱਡਾ ਜੱਟ ਦਾ
ਮੈਂ ਗੇਹਨੇਯਾ ਚ ਟੋਲ ਦੂਨ ਕੁੜੇ
ਆ London [C7]ਤੋਂ ਔਂਦਾ ਮੇਰਾ ਸੂਰਮਾ
ਪਾਇਆ LA ਤੋਅੰਦੋਂ ਤੋਂ ਔਂਦਾ ਮੇਰਾ ਸੂਰਮਾ
ਪਾਇਆ LA ਤੋਂ ਮਗਾ ਕੇ ਵੇ ਮੈਂ ਝਾਂਜਰਾਂ
ਰਖੀ ਹੁਸਨਾ ਦੀ ਪੈਂਦੀ ਰਾਣੇ ਕਰਨੀ
ਪੈਣਾ ਰਖਣਾ ਏ ਪਰਿਯਾ ਦੇ ਵਾਂਗੜਾ
ਹੋ ਫਿਕਰ ਨਾ ਕਰ ਲੋਡ ਪੈਣ ਉੱਤੇ
ਖੂਨ ਵੀ ਮੈਂ ਡੋਲ ਦੂਨ ਕੁੜੇ
ਦਿਲ ਬੁਰ੍ਜ ਖਲੀਫਾ ਜਿੱਡਾ ਜੱਟ ਦਾ
ਮੈਂ ਗੇਹਨੇਯਾ ਚ ਟੋਲ ਦੂਨ ਕੁੜੇ
White Gold ਦੀ ਲੇ ਦੇ ਏਕ ਕੰਗਣੀ
ਤੇ ਨਾਲ ਸੂਟ ਕਾਲਾ ਮੁੰਡੇਯਾ
ਦਿਲ ਬੁਰ੍ਜ ਖਲੀਫਾ ਜਿੱਡਾ ਜੱਟ ਦਾ
ਮੈਂ ਗੇਹਨੇਯਾ ਚ ਟੋਲ ਦੂਨ ਕੁੜੇ
White Gold ਦੀ ਲੇ ਦੇ ਏਕ ਕੰਗਣੀ
ਤੇ ਨਾਲ ਸੂਟ ਕਾਲਾ ਮੁੰਡੇਯਾ