ਨਿਤ ਦੀ ਮਹਿਮਾਨ ਨਿਵਾਜੀ ਤੋਂ ਤੰਗ ਆ ਕੇ
ਪਟਵਾਂਰਣ ਪਟਵਾਰੀ ਨਾਲ ਲੱਦੀ ਆ
ਅੱਗੋਂ ਪਟਵਾਰੀ ਕਿ ਜਵਾਬ ਦਿੰਦਾ ਆ
ਦਸੀ ਬਾਈ ਹਰਜੀਤ ਸਿੱਧੂ ਸੇਮੇ ਤਲਵੰਡੀ ਨੇ ਕੀ ਲਿਖਿਆ ਬਈ
ਕਦੇ 7 ਕਦੇ 8 cup ਦਿੰਨੀ ਆ ਮੈ ਰੱਖ
7 ਕਦੇ 8 cup ਦਿੰਨੀ ਆ ਮੈ ਰੱਖ
ਤੇਰਾ ਚੰਗਾ ਪਿਆ ਜੱਟਾਂ ਨਾਲ ਵਾਹ ਪਟਵਾਰੀਆਂ ਵੇ ਮੈਂ ਹੰਬ ਗੀ ਬਣਾਉਂਦੀ
ਹੰਬ ਗੀ ਬਣਾਉਂਦੀ ਮੈਂ ਤਾ ਚਾਹ ਪਟਵਾਰੀਆਂ
ਮੈਂ ਹੰਬ ਗੀ ਬਣਾਉਂਦੀ
ਹੰਬ ਗੀ ਬਣਾਉਂਦੀ
ਮੈਂ ਤਾ ਚਾਹ ਪਟਵਾਰੀਆਂ
ਵੇ ਹੰਬ ਗੀ ਬਣਾਉਂਦੀ
ਨੀ ਇਹ ਕੋਠੀ ਅਤੇ ਕਾਰ
ਸੱਤਾ ਤੋਲਿਆ ਦਾ ਹਾਰ
ਇਹ ਕੋਠੀ ਅਤੇ ਕਾਰ
ਸੱਤਾ ਤੋਲਿਆ ਦਾ ਹਾਰ
ਨਾਲ਼ੇ ਕਾਂਟੇ ਜਿਹੜੇ ਕੰਨਾਂ ਵਿਚ ਪਾਏ ਪਟਵਾਰਨੇ ਨੀ
ਸਾਰੇ ਇਹਨਾਂ ਜੱਟਾਂ ਤੋਂ ਬਣਾਏ
ਸਾਰੇ ਇਹਨਾਂ ਜੱਟਾਂ ਤੋਂ ਬਣਾਏ ਪਟਵਾਰਨੇ ਨੀ
ਸਾਰੇ ਇਹਨਾਂ ਜੱਟਾਂ ਤੋਂ ਬਣਾਏ
ਸਾਰੇ ਇਹਨਾਂ ਜੱਟਾਂ ਤੋਂ ਬਣਾਏ ਪਟਵਾਰਨੇ ਨੀ
ਸਾਰੇ ਇਹਨਾਂ ਜੱਟਾਂ ਤੋਂ ਬਣਾਏ
ਘਰੇ ਕੀ ਐ ਕੰਮ ਤੇਰੇ ਦਫਤਰ ਜਾਣ ਵੇ
ਕਈ ਵਰੀ ਰੋਟੀਆਂ ਏਹ ਸਾਡੇ ਘਰੋਂ ਖਾਣ ਵੇ
ਵੇ ਘਰੇ ਕੀ ਐ ਕੰਮ ਤੇਰੇ ਦਫਤਰ ਜਾਣ ਵੇ
ਕਈ ਵਰੀ ਰੋਟੀਆਂ ਏਹ ਸਾਡੇ ਘਰੋਂ ਖਾਣ ਵੇ
ਪੁੱਛਿਆ ਨੀ ਕਦੇ ਵੇ ਸਲੈਂਡਰ ਦਾ ਮੈਨੂੰ
ਵੇ ਪੁੱਛਿਆ ਨੀ ਕਦੇ ਵੇ ਸਲੈਂਡਰ ਦਾ ਮੈਨੂੰ
ਚੁੱਪ ਕਰਕੇ ਹੁਕਮ ਦਿਨਾਂ ਲਾ ਪਟਵਾਰੀਆਂ ਵੇ
ਮੈਂ ਹੰਬ ਗੀ ਬਣਾਉਂਦੀ
ਹੰਬ ਗੀ ਬਣਾਉਂਦੀ ਮੈਂ ਤਾ ਚਾਹ ਪਟਵਾਰੀਆਂ
ਮੈਂ ਹੰਬ ਗੀ ਬਣਾਉਂਦੀ
ਹੰਬ ਗੀ ਬਣਾਉਂਦੀ ਮੈਂ ਤਾ ਚਾਹ ਪਟਵਾਰੀਆਂ
ਮੈਂ ਹੰਬ ਗੀ ਬਣਾਉਂਦੀ
ਐਵੇਂ ਚਾਰ ਰੋਟੀਆਂ ਤੂੰ ਲਗ ਪਈ ਸਣਾਉਣ ਨੀ
ਪੰਜ ਪੰਜ ਕਿੱਲੋ ਏਹ fruit ਲੈ ਕੇ ਆਉਣ ਨੀ
ਐਵੇਂ ਚਾਰ ਰੋਟੀਆਂ ਤੂੰ ਲਗ ਪਈ ਸਣਾਉਣ ਨੀ
ਪੰਜ ਪੰਜ ਕਿੱਲੋ ਏਹ fruit ਲੈ ਕੇ ਆਉਣ ਨੀ
fruit ਲੈ ਕੇ ਆਉਣ ਨੀ
ਆਪਣਾ ਈ ਖਾਂਦੇ ਨਾ ਲੱਗਦਾ ਐ ਤੇਰਾ
ਆਪਣਾ ਈ ਖਾਂਦੇ ਨਾ ਲੱਗਦਾ ਐ ਤੇਰਾ
ਦਸ ਕਿੰਨੀ ਵਾਰ ਮੁਰਗੇ ਖਵਾਏ ਪਟਵਾਰਨੇ ਨੀ
ਸਾਰੇ ਇਹਨਾਂ ਜੱਟਾਂ ਨੇ ਖਵਾਏ
ਸਾਰੇ ਇਹਨਾਂ ਜੱਟਾਂ ਤੋਂ ਬਣਾਏ ਪਟਵਾਰਨੇ ਨੀ
ਸਾਰੇ ਇਹਨਾਂ ਜੱਟਾਂ ਤੋਂ ਬਣਾਏ
ਸਾਰੇ ਇਹਨਾਂ ਜੱਟਾਂ ਤੋਂ ਬਣਾਏ ਪਟਵਾਰਨੇ ਨੀ
ਸਾਰੇ ਇਹਨਾਂ ਜੱਟਾਂ ਤੋਂ ਬਣਾਏ
ਦਸਾਂ ਵਿਚ ਕੱਪ ਪੈਂਦੀ 70ਆ ਚ ਰੋਟੀ ਵੇ
ਕਿੰਨੀ ਮਹਿੰਗਾਈ ਗੱਲ ਸੋਚ ਮਾੜੀ ਮੋਟੀ ਵੇ
ਹਾ ਦਸਾਂ ਵਿਚ ਕੱਪ ਪੈਂਦੀ 70ਆ ਚ ਰੋਟੀ ਵੇ
ਕਿੰਨੀ ਮਹਿੰਗਾਈ ਗੱਲ ਸੋਚ ਮਾੜੀ ਮੋਟੀ ਵੇ
ਆਪਣਾ ਕੀ ਬਣੂ ਹਾਲ ਇਹੀ ਰਿਹਾ ਤੇਰਾ
ਆਪਣਾ ਕੀ ਬਣੂ ਹਾਲ ਇਹੀ ਰਿਹਾ ਤੇਰਾ
ਜਾਂਦੀ ਦਿਨਾਂ ਵਿਚ ਉੱਡ ਤਨਖਾਹ ਪਟਵਾਰੀਆਂ ਵੇ
ਮੈਂ ਹੰਬ ਗੀ ਬਣਾਉਂਦੀ
ਹੰਬ ਗੀ ਬਣਾਉਂਦੀ ਮੈਂ ਤਾ ਚਾਹ ਪਟਵਾਰੀਆਂ
ਹੰਬ ਗੀ ਬਣਾਉਂਦੀ
ਹੰਬ ਗੀ ਬਣਾਉਂਦੀ ਮੈਂ ਤਾ ਚਾਹ ਪਟਵਾਰੀਆਂ
ਮੈਂ ਹੰਬ ਗੀ ਬਣਾਉਂਦੀ ਵੇ
Ac ਵਿਚ ਸੌਂਦੀ ਕਿਸੇ ਚੀਜ ਦੀ ਨਾ ਘਾਟ ਨੀ
ਲੁਧਿਆਣੇ ਚੰਡੀਗੜ੍ਹ ਸ਼ਹਿਰ ਚ ਪਲਾਟ ਨੀ
Ac ਵਿਚ ਸੌਂਦੀ ਕਿਸੇ ਚੀਜ ਦੀ ਨਾ ਘਾਟ ਨੀ
ਲੁਧਿਆਣੇ ਚੰਡੀਗੜ੍ਹ ਸ਼ਹਿਰ ਚ ਪਲਾਟ ਨੀ
ਸੇਮਾ ਤਲਵੰਡੀ ਵਾਲਾ ਕਹਿੰਦਾ ਤੇਰਾ ਮੇਰਾ
ਸੇਮਾ ਤਲਵੰਡੀ ਵਾਲਾ ਕਹਿੰਦਾ ਤੇਰਾ ਮੇਰਾ
ਨਾਲ਼ੇ ਬੱਚਿਆਂ ਦੇ ਖਾਤੇ ਖੁਲਵਾਏ ਪਟਵਾਰਨੇ ਨੀ
ਸਾਰੇ ਇਹਨਾਂ ਜੱਟਾਂ ਤੋਂ ਬਣਾਏ
ਸਾਰੇ ਇਹਨਾਂ ਜੱਟਾਂ ਤੋਂ ਬਣਾਏ ਪਟਵਾਰਨੇ ਨੀ
ਸਾਰੇ ਇਹਨਾਂ ਜੱਟਾਂ ਤੋਂ ਬਣਾਏ
ਹੰਬ ਗੀ ਬਣਾਉਂਦੀ ਮੈਂ ਤਾ ਚਾਹ ਪਟਵਾਰੀਆਂ
ਮੈਂ ਹੰਬ ਗੀ ਬਣਾਉਂਦੀ
ਸਾਰੇ ਇਹਨਾਂ ਜੱਟਾਂ ਤੋਂ ਬਣਾਏ ਪਟਵਾਰਨੇ ਨੀ
ਸਾਰੇ ਇਹਨਾਂ ਜੱਟਾਂ ਤੋਂ ਬਣਾਏ
ਹੰਬ ਗੀ ਬਣਾਉਂਦੀ ਮੈਂ ਤਾ ਚਾਹ ਪਟਵਾਰੀਆਂ
ਮੈਂ ਹੰਬ ਗੀ ਬਣਾਉਂਦੀ ਵੇ