LV ਦਾ Bag ਟੰਗਿਆ ਆਏ ਮੋਢੇ ਤੇ
ਡੁਲਦੀ ਨਾ ਜੱਟੀ ਤੇਰੇ ਜਿਹੇ ਬੋਦੇ ਤੇ
LV ਦਾ Bag ਟੰਗਿਆ ਆਏ ਮੋਢੇ ਤੇ
ਡੁਲਦੀ ਨਾ ਜੱਟੀ ਤੇਰੇ ਜਿਹੇ ਬੋਦੇ ਤੇ
ਲਾ ਕੇ ਅੱਗ ਵਰਗੀ ਨਾਲ
ਅੱਗ ਵਰਗੀ ਨਾਲ ਤੈਨੂੰ ਪੈਣਾ ਖੁਰਨਾ
ਵੇ ਮੇਰੇ ਨਖਰੇ ਦਾ
ਨਖਰੇ ਦਾ ਮੁੱਲ ਤੇਰੇ ਤੋਂ ਨੀ ਮੁੜਨਾ
ਵੇ ਮੇਰੇ ਨਖਰੇ ਦਾ
ਨਖਰੇ ਦਾ ਮੁੱਲ ਤੇਰੇ ਤੋਂ ਨੀ ਮੁੜਨਾ
ਵੇ ਮੇਰੇ ਨਖਰੇ ਦਾ
ਲੰਡਰਾਂ ਚ 3 ਕੱਢੀਆਂ ਕਲੋਨੀਆਂ
ਜਿਥੇ ਅਡਜੇ ਗਰਾਰੀ ਮੈ ਲਵਾ ਦਾ ਬੋਲੀਆਂ
ਲੰਡਰਾਂ ਚ 3 ਕੱਢੀਆਂ ਕਲੋਨੀਆਂ
ਜਿਥੇ ਅਡਜੇ ਗਰਾਰੀ ਮੈ ਲਵਾ ਦਾ ਬੋਲੀਆਂ
ਨੀ ਨਾਰਾਂ ਤੇਰੇ ਨਾਲੋਂ ਤੇਰੇ ਨਾਲੋ ਮਿਹਿੰਗੇ ਸ਼ੀਸ਼ਿਆਂ ਚੋ ਤੱਕੀਆਂ
ਨੀ ਮੈ ਹੁਣ ਤੱਕ
ਆ ਨੱਕ ਜਿਹਾ ਚੜਾਉਣ ਵਾਲਿਆਂ ਹੇ ਪੱਟੀਆਂ
ਨੀ ਮੈ ਹੁਣ ਤੱਕ
ਆ ਅੱਤ ਜਿਹੀ ਕਰੌਣ ਵਾਲਿਆਂ ਈ ਪੱਟੀਆਂ
ਨੀ ਮੈ ਅਜ ਤੱਕ
ਮੈ ਜੰਮੀ ਪੱਲੀ ਕਾਕਾ Melbourne ਸ਼ਹਿਰ ਦੀ
ਤੇਰੇ ਪਿੰਡ ਨਾਲੋਂ ਮਿਹਂਗੀ ਮਿੱਟੀ ਮੇਰੇ ਪੈਰ ਦੀ
ਮੈ ਜੰਮੀ ਪੱਲੀ ਕਾਕਾ Melbourne ਸ਼ਹਿਰ ਦੀ
ਤੇਰੇ ਪਿੰਡ ਨਾਲੋਂ ਮਿਹਂਗੀ ਮਿੱਟੀ ਮੇਰੇ ਪੈਰ ਦੀ
ਮੇਰੇ ਖਰਚੇ ਦਾ
ਖਰਚੇ ਦਾ ਘਰ ਜੱਟੀ ਨਾਲ ਤੁਰਨਾ
ਵੇ ਮੇਰੇ ਨਖਰੇ ਦਾ
ਨਖਰੇ ਦਾ ਮੁੱਲ ਤੇਰੇ ਤੋਂ ਨੀ ਮੁੜਨਾ
ਵੇ ਮੇਰੇ ਨਖਰੇ ਦਾ ਨਖਰੇ ਦਾ
ਨਖਰੇ ਦਾ ਮੁੱਲ ਤੇਰੇ ਤੋਂ ਨੀ ਮੁੜਨਾ
ਵੇ ਮੇਰੇ ਨਖਰੇ ਦਾ
ਜਿੰਨੀ ਬਣਦੀ ਫਿਰੇਂ ਤੂੰ ਏਡੀ ਵੀ ਰਕਾਨ ਨੀ
ਹਾਏ Aman ਧਨੋਐ ਤੋਂ ਤੂੰ ਅਣਜਾਨ ਨੀ
ਬਣਦੀ ਫਿਰੇਂ ਤੂੰ ਏਡੀ ਵੀ ਰਕਾਨ ਨੀ
ਹਾਏ Aman ਧਨੋਐ ਤੋਂ ਤੂੰ ਅਣਜਾਨ ਨੀ
ਮੈ ਆਕੜਾਂ ਤਾਂ
ਆਕੜਾਂ ਤਾਂ ਸਦਾ ਜੁੱਤੀ ਥੱਲੇ ਈ ਰੱਖੀਆਂ
ਨੀ ਮੈ ਹੁਣ ਤੱਕ
ਆ ਨੱਕ ਜਿਹਾ ਚੜਾਉਣ ਵਾਲਿਆਂ ਹੇ ਪੱਟੀਆਂ
ਨੀ ਮੈ ਹੁਣ ਤੱਕ
ਆ ਅੱਤ ਜਿਹੀ ਕਰੌਣ ਵਾਲਿਆਂ ਈ ਪੱਟੀਆਂ
ਨੀ ਮੈ ਹੁਣ ਤੱਕ
ਕਈ ਬੈਠੇ ਜ਼ੁਲਫ਼ਾਂ ਦੀ ਕੈਦ ਕੱਟਦੇ
ਰੱਬ ਵਾਂਗੂ ਅੱਲੜਾਂ ਦਾ ਨਾਮ ਰਟਦੇ
ਊ ਹੋਰ ਈ ਹੋਣੇ ਪੁਜਾਰੀ
ਕਈ ਬੈਠੇ ਜ਼ੁਲਫ਼ਾਂ ਦੀ ਕੈਦ ਕੱਟਦੇ
ਰੱਬ ਵਾਂਗੂ ਅੱਲੜਾਂ ਦਾ ਨਾਮ ਰਟਦੇ
ਤੂੰ ਵੀ ਬਸ
ਤੂੰ ਵੀ ਬਸ ਓੰਨਾ ਵਾਂਗੂ ਈ ਆਏ ਝੁਰਨਾ
ਵੇ ਮੇਰੇ ਨਖਰੇ ਦਾ
ਨਖਰੇ ਦਾ ਮੁੱਲ ਤੇਰੇ ਤੋਂ ਨੀ ਮੁੜਨਾ
ਵੇ ਮੇਰੇ ਨਖਰੇ ਦਾ ਨਖਰੇ ਦਾ
ਹੋ ਨਖਰੇ ਦਾ ਮੁੱਲ ਤੇਰੇ ਤੋਂ ਨੀ ਮੁੜਨਾ
ਵੇ ਮੇਰੇ ਨਖਰੇ ਦਾ
ਜੱਟ ਵੀ ਰਾਕਨੇ ਕਿਹੜੀ ਗੱਲੋਂ ਦੱਬਦਾ
ਪਰ ਤੇਰੇ ਵਾਂਗੂ ਐਵੇ ਹਵਾ ਚ ਨੀ ਛੱਡਦਾ
ਜੱਟ ਵੀ ਰਾਕਨੇ ਕਿਹੜੀ ਗੱਲੋਂ ਦੱਬਦਾ
ਪਰ ਤੇਰੇ ਵਾਂਗੂ ਐਵੇ ਹਵਾ ਚ ਨੀ ਛੱਡਦਾ
ਨੀ ਫੱਕਾਂ ਮਾਰ ਮਾਰ
ਮਾਰ ਮਾਰ ਉਡਾਵਾਂ ਤੇਰੇ ਜਿਹੀਆਂ ਮੱਖੀਆਂ
ਨੀ ਮੈ ਹੁਣ ਤੱਕ
ਆ ਨੱਕ ਜਿਹਾ ਚੜਾਉਣ ਵਾਲਿਆਂ ਹੇ ਪੱਟੀਆਂ
ਨੀ ਮੈ ਹੁਣ ਤੱਕ
ਨਖਰੇ ਦਾ ਮੁੱਲ ਤੇਰੇ ਤੋਂ ਨੀ ਮੁੜਨਾ
ਵੇ ਮੇਰੇ ਨਖਰੇ ਦਾ
ਆ ਅੱਤ ਜਿਹੀ ਕਰੌਣ ਵਾਲਿਆਂ ਈ ਪੱਟੀਆਂ
ਨੀ ਮੈ ਹੁਣ ਤੱਕ
ਨਖਰੇ ਦਾ ਮੁੱਲ ਤੇਰੇ ਤੋਂ ਨੀ ਮੁੜਨਾ
ਵੇ ਮੇਰੇ ਨਖਰੇ ਦਾ
ਨੱਕ ਜਿਹਾ ਚੜਾਉਣ ਵਾਲਿਆਂ ਹੇ ਪੱਟੀਆਂ
ਨੀ ਮੈ ਹੁਣ ਤੱਕ