Dress Match

ਮੇਰੀ ਪਿੱਤਲ life ਨੂੰ gold ਬਣਾ ਤਾ
ਪਯਾਰ ਤੇਰੇ ਨੂੰ ਕਦੇ ਨਾ ਤੋਂਕੁ
ਕੇਦਾ ਜੱਟ ਨਾਲ ਲਾ ਲੈ ਯਾਰੀ
Breakup ਬਾਰੇ ਕਦੇ ਨਾ ਸੋਚੁ

First ਤੇ last ਜੋਡੀ ਡੋਨਾ ਦੀ blast ਐ
ਤੇਰਾ future bright ਮੇਰਾ ਰੋਲਯਾ ਚ past

ਦਿਲ ਵਿਚ ਰੈਹਣ ਦਾ ਦੇ-ਦੇ ਮੌਕਾ
ਵੇਲਿਆਂ ਨਾ ਕੇਡੇ ਆਓਂਦਾ ਵਾਰ-ਵਾਰ ਨੀ

ਆ ਜੱਟੀ dress match ਕਰਦੀ ਐ ਯਾਰ ਨਾਲ ਨੀ
ਜੱਟ ਜੁੱਤੀ match ਕਰਦਾ ਐ car ਨਾਲ ਨੀ
ਓ ਮੈਰੇ ਅੱਗੇ ਪਿਕਚੇ ਮੁੰਡੇਯਾ ਦੇ gang ਭੀਡੇ
ਸਾਡਾ ਭੀੜਾ ਐ ਮੱਥਾ ਸਰਕਾਰ ਨਾਲ ਨੀ

ਬੁੱਕਲ ਤੇਰੀ ਵਿਚ life ਬੀਤ ਜੇ
ਚੀਰਾ ਤੋ ਏ ਸੌਵਾ ਹਥਿਯਾਰ ਨਾਲ ਨੀ

ਆ ਜੱਟੀ dress match ਕਰਦੀ ਐ ਯਾਰ ਨਾਲ ਨੀ
ਜੱਟ ਜੁੱਤੀ match ਕਰਦਾ ਐ car ਨਾਲ ਨੀ

ਪਲਵਾਨੀ ਗੇੜੀ ਵੇ ਊਓ ਤੂੰ ਕੱਢਦਾ ਜੇਹੜੀ ਵੇ
ਹਾਏ ਅਜੇ ਤੂੰ ਅੰਖ ਦੇਣੀ ਹਾਏ-ਹਾਏ ਕੁੜੀ ਨਾ ਕੋਈ ਛੇੜੀ ਵੇ
ਹੋਊ ਊਓ ਹੋਊ

Car ਆਂ ਤੋਂ ਬੋਹੋਤ ਕਮੌਂਦੇ ਹੁੰਦਾ ਗੇੜੀਆਂ ਦੇ ਵਿਚ ਫਰਕ
ਸਾਡੀ ਗੱਡੀਆਂ ਵਿਚ ਓ ਘੁੰਮਦੇ ਹੁੰਦਾ ਵੈਰ ਜਿੰਨਾ ਨਾਲ ਨਰਕ

Achive ਤੇ believe ਬਸ ਤੂੰਹੀ ਐ ਕਰੀਬ

ਐਵੇ ਰੱਖ ਨਾ ਤੂੰ dout ਬਣ ਜੱਟ ਦਾ ਨਸੀਬ
ਵੱਧ ਸਮਭਲਾਗੇ ਨਾਲ ਮੌਤ ਦੇ
ਸ਼ਾਇਦ ਪਿੱਛੇ ਮੁੜ ਆਵਾਂ ਤੇਰੇ ਪਯਾਰ ਨਾਲ ਨੀ

ਆ ਜੱਟੀ dress match ਕਰਦੀ ਐ ਯਾਰ ਨਾਲ ਨੀ
ਜੱਟ ਜੁੱਤੀ match ਕਰਦਾ ਐ car ਨਾਲ ਨੀ
ਓ ਮੇਰੇ ਅੱਗੇ ਪਿੱਛੇ ਮੁੰਡਿਆਂ ਦੇ gang ਭੀੜੇ
ਸਾਡਾ ਭੀੜਾ ਐ ਮੱਥਾ ਸਰਕਾਰ ਨਾਲ ਨੀ

ਬੁੱਕਲ ਤੇਰੀ ਵਿਚ life ਬੀਤ ਜੇ
ਚਿਰਾਂ ਤੋਂ ਐ ਸੌਵਾਂ ਹਥਿਆਰ ਨਾਲ ਨੀ
ਆ ਜੱਟੀ dress match ਕਰਦੀ ਐ ਯਾਰ ਨਾਲ ਨੀ
ਜੱਟ ਜੁੱਤੀ match ਕਰਦਾ ਐ car ਨਾਲ ਨੀ

ਓ death ਦੇ ɾoute ਸਾਡੇ
ਹੋ ਨੀ order shoot ਸਾਡੇ
ਹਾਏ ਲਹੂ ਨਾਲ ਰੰਗੇ ਨੇ
ਹੋ ਹੋ hand [Bm]ਤੇ boot ਸਾਡੇ
ਹੂਊ ਊਊ

ਜੇਦੇ half ਵੇ ਛੱਡ ਜਾਂਦੇ ਓ ਹੋਰ ਹੋਣੀਆਂ ਨਾਰਾ
I swear to [C7]God ਨੀ ਛੱਡ ਦੀ
ਓ ਮੇਰੀ ਗੱਲ ਸੁੰਜ ਸਰਦਾਰਾ

Cheat ਨਾ delete ਕਰੁ ਪਯਾਰ complete
ਹਾਏ, ਐਸਾ ਗੈਲਨ ਜੱਟਾ ਲੱਗੀ ਜਾਣਾ ਐ sweet

ਕਰ ਛਾਂਵ ਅਸਲ ਦੀ ਲੈਜੂ ਗਬਰੂ
Headline ਜੁਡੂ ਅਖਬਾਰ ਨਾਲ ਨੀ

ਆ ਜੱਟੀ dress match ਕਰਦੀ ਐ ਯਾਰ ਨਾਲ ਨੀ
ਜੱਟ ਜੁੱਤੀ match ਕਰਦਾ ਐ car ਨਾਲ ਨੀ
ਓ ਮੇਰੇ ਅੱਗੇ ਪਿੱਛੇ ਮੁੰਡਿਆਂ ਦੇ gang ਭੀੜੇ
ਸਾਡਾ ਭੀੜਾ ਐ ਮੱਥਾ ਸਰਕਾਰ ਨਾਲ ਨੀ

ਬੁੱਕਲ ਤੇਰੀ ਵਿਚ life ਬੀਤ ਜੇ
ਚਿਰਾਂ ਤੋਂ ਐ ਸੌਵਾਂ ਹਥਿਆਰ ਨਾਲ ਨੀ
ਆ ਜੱਟੀ dress match ਕਰਦੀ ਐ ਯਾਰ ਨਾਲ ਨੀ
ਜੱਟ ਜੁੱਤੀ match ਕਰਦਾ ਐ car ਨਾਲ ਨੀ

ਵੇ day ਤੇ night ਚੰਨਾ
ਹੂ security tight ਚੰਨਾ
ਹਾਏ ਕਰੁ kidnap ਤੈਨੂੰ
ਹੋ ਹੋ ਮੇਰੀ eye-sight ਚੰਨਾ
ਹਾਆ ਆਆ

ਨੀ ਮੈਂ ਮੌਤ ਦੇ ਮੁਜਰੇ ਦੇਖਾਂ
ਸਾਨੂੰ ਕਿੱਥੇ ਤਕ-ਦੀਆਂ ਜੇਲਾਂ
ਜੱਟ ਜਾਨ ਦੀ ਲੌਂਦੇ ਬਾਜ਼ੀ
ਨਾ ਔਨ ਇਸ਼ਕ ਦੀਆਂ ਖੇਲਾਂ

ਵੇ ਨਾ ਕੋਇ meet ਨਾ greet ਸਿਧਿ ਵਯਾਹ ਦੀ ਤਰੀਕ
ਜਿਥੇ ਰੱਖਦਾ ਸੀ gun ਵਾਜਾ ਮਾਰੇ ਖੱਬੀ seat

ਨਾਲ ਗੋਲੀਆਂ ਮਿਲੁ ਸਲਾਮੀ
ਲੈਸ ਖੜੇ “Lally-Deep” ਹਥਿਆਰ ਨਾਲ ਨੀ

ਆ ਜੱਟੀ dress match ਕਰਦੀ ਐ ਯਾਰ ਨਾਲ ਨੀ
ਜੱਟ ਜੁੱਤੀ match ਕਰਦਾ ਐ car ਨਾਲ ਨੀ
ਓ ਮੇਰੇ ਅੱਗੇ ਪਿੱਛੇ ਮੁੰਡਿਆਂ ਦੇ gang ਭੀੜੇ
ਸੱਦਾ ਭੀੜਾ ਐ ਮੱਥਾ ਸਰਕਾਰ ਨਾਲ ਨੀ

ਬੁੱਕਲ ਤੇਰੀ ਵਿਚ life ਬੀਤ ਜੇ
ਚਿਰਾਂ ਤੋਂ ਐ ਸੌਵਾਂ ਹਥਿਆਰ ਨਾਲ ਨੀ
ਆ ਜੱਟੀ dress match ਕਰਦੀ ਐ ਯਾਰ ਨਾਲ ਨੀ
ਜੱਟ ਜੁੱਤੀ match ਕਰਦਾ ਐ car ਨਾਲ ਨੀ
Log in or signup to leave a comment

NEXT ARTICLE