You Know

Deep Jandu, Shipra Goyal
ਆ ਗਿਆ ਨੀਂ ਓਹੀ ਬਿੱਲੋ Time

ਤੇਰੇ ਲਈ ਕਾਲੀ ਤੋ ਮੈਂ ਫੁੱਲ ਬਣੀ
You Know
ਤੇਰੇ ਲਈ ਮੈਂ ਜ਼ਮਾਨੇ ਮੂਹਰੇ ਤਣੀ
You Know
ਤੇਰੇ ਨਾਲ ਜਿਵੇਂ ਖੜੀ
ਜੱਟੀ ਮੋਡਾ ਜੋੜ ਕੇ
ਕੋਈ ਖੜ ਕੇ ਦਿਖਾਵੇ ਜਨੀ
ਖਣੀ You Know

ਨੀਂ ਤੂੰ ਐ ਗੱਬਰੂ ਦੀ ਜਿੰਦ ਜਾਨ ਗੋਰੀਏ
ਨੀਂ ਚੁਭਦਾ ਕਈਆਂ ਨੂੰ ਸਾਡਾ ਹਾਂ ਗੋਰੀਏ
ਆ ਜਿਹੜੀ ਪਿੱਤੀ ਫਿਰਦੇ ਆ ਲਾਣ ਗੋਰੀਏ
ਮੈਂ ਸਾਲਿਆਂ ਦੀ ਚੱਕ ਦੂੰ ਤੁਕਾਨ ਗੋਰੀਏ

ਹੋ ਤੇਰੇ ਤੇ ਮੈਂ ਮਰਦੀ ਦੁਆਵਾਂ ਕਰਦੀ ਆ
ਡਰਦੀ ਆ ਜਰਦੀ ਐ ਨਿੱਤ ਖੌਰੇ ਕੀ ਕੀ

ਮੇਰਾ ਵੀ ਤੇਰੇ ਤੋ ਬਿਨਾਂ ਲੱਗਦਾ ਨਾ ਜੀ
ਤੇਰਾ ਹੀ ਰਹਿਣਾ ਜੱਟ
ਚੰਨੋ ਛੱਡ ਦੇ Worry
ਤੇਰਾ ਹੀ ਰਹਿਣਾ ਜੱਟ
ਚੰਨੋ ਛੱਡ ਦੇ Worry

ਹੋ ਜੱਟਾ ਮਜਬੂਰੀ ਆ ਜ਼ਰੂਰੀ ਆਂ
ਐ ਦੂਰੀ ਜਾਵੇ ਕਾਗਜ਼ਾਂ ਚ ਭੁਗਤੇ ਤਾਰੀਖਾਂ ਝੂਠੀਆਂ
ਬਹਿੰਦੇ ਬਹਿੰਦੇ Thunder
ਸੀ ਕੰਮ ਬੰਨ ਜਾਨੀਆਂ
ਵੇ ਹਲਕੀਆਂ ਹਾਲ਼ੇ ਤਾਂ ਹਾਵਾਂ ਉਠਿਆਂ

ਉਹ ਜਿੱਤਣਾ ਏ ਜੱਗ ਮੁੰਡਾ ਅੱਗ ਆਂ ਜੋ thug
ਬਣੇ ਵੱਗ ਮੈਂ ਬੈਠਾ ਦੂੰ ਛੱਗ ਵਾਂਗੂ ਗੋਹਿਰੀਏ
ਮੈਥੋਂ ਲੈਕੇ Fame Name ਕਰਦੇ Blame Game
Over ਮੁੱਕਾ ਦੂੰ ਜੱਟ ਜਬ ਗੋਹਿਰੀਏ

ਹਾਏ ਵੇ ਹਾਏ
ਤੇਰੇ ਤੇ ਮੈਂ ਮਰਦੀ ਦੁਆਵਾਂ ਕਰਦੀ ਆ
ਡਰਦੀ ਆ ਜਰਦੀ ਐ ਨਿੱਤ ਖੌਰੇ ਕੀ ਕੀ

ਮੇਰਾ ਵੀ ਤੇਰੇ ਤੋ ਬਿਨਾਂ ਲੱਗਦਾ ਨਾ ਜੀ
ਤੇਰਾ ਹੀ ਰਹਿਣਾ ਜੱਟ ਚੰਨੋ ਛੱਡ ਦੇ Worry
ਤੇਰਾ ਹੀ ਰਹਿਣਾ ਜੱਟ ਚੰਨੋ ਛੱਡ ਦੇ Worry

ਦਿਲ ਦੀ ਮੈਂ ਮੰਨਾ ਯਾ ਦਿਮਾਗ ਦੀ ਮੈਂ ਮੰਨਾ
ਚੰਨਾ ਉੱਤੋਂ ਹੋਰ ਪੰਗਾ ਦੂਰ ਪਿੰਡ ਤੇਰਾ ਚੰਨਾ
ਸੋਚੇ Fatef Fatef Fatef
ਬੋਲਾਂ Fatef Fatef Fatef Fatef
ਤੈਨੂੰ ਨਹੀਂ ਫਰਕ ਸਾਡਾ ਮਰ ਸੁੱਟ ਦਾ

ਹੋ ਬਿੱਲੋ ਤੇਰੇ ਬਿਨ ਨਾਮੁਮਕਿਨ Win
ਗਿਣ ਗਿਣ ਕੇ ਲਗਾਉਂਦਾ ਪਲ ਪਲ ਛਿਨ ਛਿਨ
ਦਿਨ ਲੰਘ ਜਾਂਦੇ ਕਰਦੇ Location [C7]ਆ ਨੂੰ Pin
ਚੱਲ ਬੱਲੀਏ Dinner ਅੱਜ ਦੋਡਿਆਂ ਤੇ Done
Lets Go

ਹੋ ਤੇਰੇ ਤੇ ਮੈਂ ਮਰਦੀ ਦੁਆਵਾਂ ਕਰਦੀ ਆ
ਡਰਦੀ ਆ ਜਰਦੀ ਐ ਨਿੱਤ ਖੌਰੇ ਕੀ ਕੀ

ਮੇਰਾ ਵੀ ਤੇਰੇ ਤੋ ਬਿਨਾਂ ਲੱਗਦਾ ਨਾ ਜੀ
ਤੇਰਾ ਹੀ ਰਹਿਣਾ ਜੱਟ ਚੰਨੋ ਛੱਡ ਦੇ Worry

ਤੂੰ ਹੀ ਜੱਟਾ ਪਹਿਲੀ ਐ ਪਸੰਦ ਜੱਟੀ ਦੀ
ਜੋ ਵੀ ਤੈਨੂੰ ਤੱਕਦੀ ਜਾਂਦੀ ਨੀਂ ਜਰੀ
Log in or signup to leave a comment

NEXT ARTICLE