Good Life

Is that Denali?
Deep, you ready?

ਚੱਕ ਗੱਲਾਸੀ ਕਰੀਏ ਨੀ toast
ਅੱਜ ਮੇਰੇ ਨਾਲ ਹੈ ਨੀ ਮੇਰੇ ਦੋਸ੍ਤ
Cruise ਦੇ ਨਜ਼ਾਰੇ ਹਾਏ ਨੀ ਲੈਨੇ ਆ
ਸਾਰੇ ਦਿਲ ਦੇ close…
ਨਾ gunshot ਆਂ ਦਾ ਖਲਾਰਾ
ਦਾਰੂ ਦੇ shot ਆਂ ਦਾ ਨਜ਼ਾਰਾ
ਨਾ shit-talk ਅੱਸੀ ਕਰਦੇ
ਨਾ shit-talk ਅੱਸੀ ਜਰਦੇ
ਨੀ ਖੁੱਲਾ ਬਿੱਲੋ cash ਐ, dash ਐ, flash ਐ
ਚੜ੍ਹਾਈ ਤੇਰੇ ਯਾਰ ਦੀ
ਤੂ ਜੋ ਵੀ ਕੁਝ ਚਾਵੇਗੀ
ਤੂ ਸਬ ਕੁਝ ਪਾਵੇਗੀ
ਮੁੰਡਾ ਤੇਰੇ ਹਾਣ ਦਾ
ਦਿਲ ਦੀ ਜਾਣ ਦਾ
ਨੀ ਸਬ ਕੁਝ fit ਐ, hit ਐ, lit ਐ
ਨੀ life ਤੇਰੇ ਯਾਰ ਦੀ
ਨੀ life ਤੇਰੇ ਯਾਰ ਦੀ
ਨੀ life ਤੇਰੇ ਯਾਰ ਦੀ
ਨੀ life ਤੇਰੇ ਯਾਰ ਦੀ
ਨੀ life ਤੇਰੇ ਯਾਰ ਦੀ

Is that Denali?

Yeah , ਰੋਬ, dope , ਸਾਰਾ joke , ਹੁਣ ਮੈਨੂ hope
ਮੁੰਡੇ ਸੁਣ ਮੈਨੂ ਕਰਨ gain ਸ਼ੌਕ਼
ਰੋਕ ਟੋਕ ਕਰਦੇ ਢਰਪੋਕ
ਰੁਕੇ ਨਾ ਹੁੰਦੀ ਜਿਹਦੀ ਅੱਗੇ ਵਧਨ ਦੀ ਸੋਚ
ਸਦੀਆਂ ਬੀਤੀ ਵੇ ਆਏ ਗਏ ਫਨਕਾਰ
ਪਰ ਅੱਜੇ ਵੀ ਇੱਕ ਲੌਤਾ ਓਸੀ ਜਗਾਹ ਤੇਰਾ ਯਾਰ
ਓਹੀ team, ਓਹੀ scheme ਕਿਵੇਂ ਰੋਕੇ ਜਿਹੜਾ ਸੜੇ
ਮੈਂ ਤੇ ਮੇਰੇ ਯਾਰ ਆਪ ਦੇ ਪੈਰਾ ਤੇ ਖੜੇ
ਪਰ ਲੋਗ ਫਿਲਾਂਨ ਮੇਰੇ ਬਾਰੇ conspiracy
ਕਿਹੰਦੇ Soul Illuminati ਨੂ ਮੈਂ ਵੇਚਤੀ
ਜਦੋਂ ਜੇਬ ਚੋਂ ਮੇਰੇ ਕੁਛ ਕੱਢ ਨੀ ਪਾਂਦੇ
ਫਿਰ media ਚ ਜਾਕੇ ਮੇਰੀ ਕਰਦੇ ਬੇਇੱਜ਼ਤੀ
ਹਾ ਹਾ ਹਾ
ਹੁਣ ਜਿਹੜੇ ਤੇਰੇ ਪਿੰਡ ਚ ਲੋਕ
ਓਹਦੇ ਤੋਂ ਜ਼ਯਾਦਾ ਮੇਰੇ bank ਚ note
Yeah , ਹੁਣ ਮੈਂ ਵੈਰੀਆਂ ਨੂ ਲਭਦਾ ਨਹੀ
ਪਰ Numero Uno ਮੇਰੇ ਦੋਸ੍ਤ…

Champagne ਅੱਜ ਖੋਲੀ ਨੀ ਮੈਂ ਐਸੀ
ਜ਼ਿੰਦਗੀ ਚ ਸਬ ਕੀਤਾ embrace ਨੀ
ਬੋਲ-ਪਾਣੀ ਨਾਲ ਕਯੀ ਦਿਲ ਜਿੱਤੇ
ਹਾਰੇ ਨੀ ਹਥਿਆਰਾਂ ਵਾਲੀ ɾace ਨੀ
Chill time, ਅੱਸੀ ਬੋਤਲਾਂ ਨੀ ਗਿਣਦੇ
line ਆ ਵਿਚ ਪੇਗ table ਆਂ ਤੇ ਖਿੰਨਦੇ
ਕੰਜੂਸੀਆਂ ਨਾਲ party ਨੀ ਕਰਦੇ
ਸ਼ੋੰਕੀ ਬੰਦੇ ਕਦੇ ਵੀ ਨਾ ਖਰ੍ਚੇ ਤੋਂ ਡਰ੍ਦੇ
ਨੀ ਕੱਢ ਦਿੱਤੇ ਵਿਹਮ ਐ, time ਐ, ਕੈਮ ਐ
ਚੜ੍ਹਾਈ ਤੇਰੇ ਯਾਰ ਦੀ
ਤੂ ਜੋ ਵੀ ਕੁਝ ਚਾਵੇਗੀ
ਤੂ ਸਾਬ ਕੁਝ ਪਾਵੇਗੀ
ਮੁੰਡਾ ਤੇਰੇ ਹਾਣ ਦਾ
ਦਿਲ ਦੀ ਜਾਣ ਦਾ…
ਨੀ ਸਬ ਕੁਝ fit ਐ, hit ਐ, lit ਐ
ਨੀ life ਤੇਰੇ ਯਾਰ ਦੀ
ਨੀ life ਤੇਰੇ ਯਾਰ ਦੀ
ਨੀ life ਤੇਰੇ ਯਾਰ ਦੀ
ਨੀ life ਤੇਰੇ ਯਾਰ ਦੀ
ਨੀ life ਤੇਰੇ ਯਾਰ ਦੀ

ਹਾਸੇਯਾ ਦੇ ਨਾਲ face ਕਿੱਤੇ life ਦੇ ਡ੍ਰਾਮੇ
ਕਦੇ ਸਾਡੇ ਪਿਛੇ ਨਾਲ ਕਦੇ ਰਹੇ ਮਾਮੇ
ਮੰਜ਼ਿਲਾਂ ਨੂ hug ਕੀਤੇ ਪੈਰ ਨੀ ਓ ਛੱਡੇ
ਬਿਨਾ ਰੀਜ਼ਨ’ਆ ਤੋਂ ਕਦੇ fire ਨੀ ਓ ਕੱਡੇ
ਤੂ ਕਰਗੀ, ਛੇਤੀ ਹੁੰਦੇ impress ਨਾ
ਸਾਡੀ approach baby easy access ਨਾ
ਬਿੱਲੋ ਮੇਰੀ ਗਲ ਸੁਣ ਜਾ ਨੀ
ਤੇਰੇ ਨਾਲ ਜੁਡ ਗਯਾ ਨਾਮ ਨੀ
ਹੁੰਨੇ ਅੱਸੀ gangster ਲੋਕ
ਫੀਲਿਂਗ’ਆ ਨਾਲ ਕਰਦੇ ਨੀ joke
Lally ਨਾਲ Deep ਐ, beat ਐ, ਠੀਕ ਐ
ਚੜ੍ਹਾਈ ਤੇਰੇ ਯਾਰ ਦੀ
ਤੂ ਜੋ ਵੀ ਕੁਝ ਚਾਵੇਗੀ
ਤੂ ਸਬ ਕੁਝ ਪਾਵੇਗੀ
ਮੁੰਡਾ ਤੇਰੇ ਹਾਣ ਦਾ
ਦਿਲ ਦੀ ਜਾਣ ਦਾ…
ਨੀ ਸਬ ਕੁਝ fit ਐ, hit ਐ, lit ਐ
ਨੀ life ਤੇਰੇ ਯਾਰ ਦੀ
ਨੀ life ਤੇਰੇ ਯਾਰ ਦੀ
ਨੀ life ਤੇਰੇ ਯਾਰ ਦੀ
ਨੀ life ਤੇਰੇ ਯਾਰ ਦੀ
ਨੀ life ਤੇਰੇ ਯਾਰ ਦੀ
Đăng nhập hoặc đăng ký để bình luận

ĐỌC TIẾP