ਚਮਕਦੇ rim top ਦੀਆ ਗੱਡੀਆਂ
ਸਾਰੇ ਮੁੰਡਿਆਂ ਚ ਵੈਰ
ਕਿਹੰਦੇ ਰਾਜਾ ਪ੍ਯਾਰ ਕ੍ਯੂਂ ਪਾਏ
ਅਥਣੇ ਜੇ ਕੰਢੀ ਦੀ ਆ ਟੌਰ ਬੱਲੀਏ
ਕਰੀ ਗੋਰ ਬੱਲੀਏ ਮਿੱਤਰਾ ਦੀ ਗੱਲ ਦੀ
ਪੱਕੇ ਹੀ Mohali ਵਾਲੇ ਹੁੰਦੇ ɾoute ਨੀ
ਸਾਨੂ ਪੂਰੀ ਛੂਟ ਨੀ Police ਨਾ ਖੱਲ ਦੀ
ਉੱਤੋਂ ਸਸਤੀ ਐ ਦਾਰੂ ਸ਼ਹਿਰ Chandigarh ਦੀ
ਸੜ ਜਾਂਦੀ ਲੜਦੀ ਅਖ ਬਣਗੀ ɾadar ਨੀ
ਬਣ ਗਈ ɾadar ਨੀ
ਹੋ ਚਮਕਦੇ ɾim top ਦੀਆ ਗੱਡੀਆਂ
Peg ਦੀਆ ਨੱਢੀਆਂ ਵਿਚ ਬੈਠੇ ਯਾਰ ਨੀ
ਹੱਥਾਂ ਵਿਚ ਕੰਚ ਦੇ glass ਬੱਲੀਏ
ਬੰਦੇ ਖਾਸ ਬੱਲੀਏ ਵੈਰੀ ਖਾਂਦੇ ਖ਼ਾਰ ਨੀ
ਸਾਰੇ ਮੁੰਡਿਆਂ ਚ ਵੈਰ
ਉੱਤੋਂ ਕਹਿੰਦੇ ਰਾਜਾ ਪਿਆਰ ਕਿਊ ਪਾਏ
ਮੇਥੋ ਰੋਟੀ ਲੈ ਲੈ ਵੈਰੀ ਮੇਰਾ ਖਾਰ ਕਿਊ ਖਾਏ
ਲਹਿਰ ਤੇ ਆਏ ਤੇ ਲੈਂਦੇ ਵਾਰੀ ਕੱਖ ਨੀ ਛੱਡਣਾ
ਪਰ ਜਾਣ ਵੀ ਹਾਜਿਰ ਜਦੋਂ ਰਾਜਾ ਦੇਣ ਤੇ ਆਏ
ਪਿੰਡ ਦੇ ਮੁੰਡੇ ਖਾਲੀ ਘੁੱਮਣ ਨੀ ਆਏ ,ਵੇ ਰੱਬ
ਸਚੀ-ਮੁਛਿ ਦੇ ਇਥੇ ਡੇਰੇ ਬਣਾਏ
ਨਾਲੇ ਮੁੰਡੀਏ ਜਿਹੜੇ ਨਾਲ ਮੇਰੇ ਪਿੰਡਾਂ ਚ ਪਾਕੇ
ਫਿਰ hoodie , California ਚ ਫਿਰਾਂ ਕੁੜਤੇ ਪਾਏ
Bank acconut , ɾelax ਗੱਲਾਂ
ਮਗਰ Billu call [Em]ਕਰੇ ਜੇ ਕੇਂਦਾ ਨਾਲ ਮੇਰੇ “Gagan Kokri”
ਅੱਪਾਂ ਗੱਡੀ ਚ G-wagon [C7]ਤੇਰੀ ਪਾ ਤੀ navigation
Ready ਹੋ ਜਾ ਵੀ go pick you [A7up
Come ਮੈਂ ਕਯਾ Lets go
ਅਨਾਰਕਲੀ ਸੁਤ ਨੀ ਤੂੰ ਪਾਈ ਫਿਰਦੀ
ਪਿੱਛੇ ਲਈ ਫਿਰਦੀ ਬਿੱਲੋ ਸਾਰਾ town ਨੀ
ਸੁਰਮਾਂ ਤਾ ਬਣ ਗਯਾ ਸੱਪ ਬੱਲੀਏ
Come up ਬੱਲੀਏ ਰੰਗ ਆ brown ਨੀ
(ਰੰਗ ਆ brown ਨੀ )
ਅਨਾਰਕਲੀ ਸੁਤ ਨੀ ਤੂੰ ਪਾਈ ਫਿਰਦੀ
ਪਿੱਛੇ ਲਈ ਫਿਰਦੀ ਬਿੱਲੋ ਸਾਰਾ town ਨੀ
ਸੁਰਮਾਂ ਤਾ ਬਣ ਗਯਾ ਸੱਪ ਬੱਲੀਏ
Come up ਬੱਲੀਏ ਰੰਗ ਆ brown ਨੀ
ਹੋ ਜੱਟਾਂ ਦਿਆਂ ਮੁੰਡਿਆਂ ਤੋਂ ਰਹਿ ਬਚ ਕੇ
ਨਾ ਕੋਲੋਂ ਲੱਗ ਹੱਸ ਕੇ
ਲੱਭਦੇ ਸ਼ਿਕਾਰ ਨੀ ਲੱਭਦੇ ਸ਼ਿਕਾਰ ਨੀ
(ਲੱਭਦੇ ਸ਼ਿਕਾਰ ਨੀ)
ਹੋ ਚਮਕਦੇ ɾim top ਦੀਆ ਗੱਡੀਆਂ
Peg ਦੀਆ ਨੱਢੀਆਂ ਵਿਚ ਬੈਠੇ ਯਾਰ ਨੀ
ਹੱਥਾਂ ਵਿਚ ਕੰਚ ਦੇ glass ਬੱਲੀਏ
ਬੰਦੇ ਖਾਸ ਬੱਲੀਏ ਵੈਰੀ ਖਾਂਦੇ ਖ਼ਾਰ ਨੀ
ਹੋ ਚਮਕਦੇ ɾim top
ਸਾਰੇ ਮੁੰਡਿਆਂ ਚ ਵੈਰ
ਚਮਕਦੇ ɾim top
ਉੱਤੋਂ ਕਹਿੰਦੇ ਰਾਜਾ ਪਿਆਰ ਕਿਊ ਪਾਏ
ਬਕ ਦੀਆ ਥੱਲੇ Range ਕਾਲੀ ਬੱਲੀਏ
ਕਿੱਲੇ 40 ਬੱਲੀਏ ਜੱਟ ਕਿਥੋਂ ਦੱਬ ਜਏ
ਕੁਰਤੇਯਾ ਵਿਚ ਵੇਖ ਪੈਂਦੇ ਵਟ ਨੀ
ਥੋੜਾ ਪਿੱਛੇ ਹੱਟ ਨੀ ਘੋੜੇ ਨਾਲ ਦੱਬ ਦੇ
ਬਕ ਦੀਆ ਥੱਲੇ Range ਕਾਲੀ ਬੱਲੀਏ
ਕਿੱਲੇ 40 ਬੱਲੀਏ ਜੱਟ ਕਿਥੋਂ ਦੱਬ ਜਏ
ਕੁਰਤੇਯਾ ਵਿਚ ਵੇਖ ਪੈਂਦੇ ਵਟ ਨੀ
ਥੋੜਾ ਪਿੱਛੇ ਹੱਟ ਨੀ ਘੋੜੇ ਨਾਲ ਦੱਬ ਦੇ
Gill ਤਲਵਾਰ ਬੜੇ ਅੱਖਾਂ ਨਾਲ ਥਾਰੇ ਯਾਰ ਰਖੇ ਚਾਰ ਨੀ
ਹੋ ਚਮਕਦੇ ɾim top ਦੀਆ ਗੱਡੀਆਂ
Peg ਦੀਆ ਨੱਢੀਆਂ ਵਿਚ ਬੈਠੇ ਯਾਰ ਨੀ
ਹੱਥਾਂ ਵਿਚ ਕੰਚ ਦੇ glass ਬੱਲੀਏ
ਬੰਦੇ ਖਾਸ ਬੱਲੀਏ ਵੈਰੀ ਖਾਂਦੇ ਖ਼ਾਰ ਨੀ
ਸਾਰੇ ਮੁੰਡਿਆਂ ਚ ਵੈਰ
Randy J,Randy J
ਸਾਰੇ ਮੁੰਡਿਆਂ ਚ ਵੈਰ
Randy J,Randy J
ਕਿਊ ਵਜਦਾ ਫਿਰ Kokri ਵਾਲਾ ਜੱਟ