ਸੁਣ ਗੋਰੀਏ ਨੀ ਗੱਲ ਸੁਣ ਗੋਰੀਏ
ਸੁੱਟਦੀ ਆ ਮੁੰਡੇ ਚੁਣ ਚੁਣ ਗੋਰੀਏ
Raghveer Boli, Bohemia
ਸੁਣ ਗੋਰੀਏ ਨੀ ਗੱਲ ਸੁਣ ਗੋਰੀਏ
ਸੁੱਟਦੀ ਆ ਮੁੰਡੇ ਚੁਣ ਚੁਣ ਗੋਰੀਏ
ਹੋ ਤੇਰੀ ਅੱਖ ਚੋ ਚੱਲੇ Web lay
ਉੱਤੋ ਕਾਰ ਨੀ Bentley
ਅੱਖ ਦੇਖ ਕੇ ਘੁਮਾਯਾ ਕਰੋ ਜੀ
ਸਾਡੇ ਦਿਲ ਡਰ ਜਾਣਗੇ
ਤੁਸੀ ਤੁਰ ਕੇ ਨਾ ਆਇਆ ਕਰੋ ਜੀ
ਲੱਕ ਘੱਟ ਮਟਕਾਇਆ ਕਰੋ ਜੀ
ਨਾ ਨਾ ਤੁਰ ਕੇ ਨਾ ਆਇਆ ਕਰੋ ਜੀ
ਸਚੀ ਮੁੰਡੇ ਮਰ ਜਾਣਗੇ
ਹੋ ਘਰ ਤੇਰੇ ਮੂਹਰੇ ਬਿੱਲੋ ਰੌਂਦ ਲੌਂਦਿਆਂ
ਨੀ porsche'ਆਂ Ferrari'ਆਂ
PGI ਵਿਚ admit ਹੋ ਗਿਆ
ਤੂੰ ਜਿਹਨੂੰ ਅਖਾਂ ਮਾਰੀਆਂ
ਹੋ ਘਰ ਤੇਰੇ ਮੂਹਰੇ ਬਿੱਲੋ ਰੌਂਦ ਲੌਂਦਿਆਂ
ਨੀ porsche'ਆਂ Ferrari'ਆਂ
PGI ਵਿਚ admit ਹੋ ਗਿਆ
ਤੂੰ ਜਿਹਨੂੰ ਅਖਾਂ ਮਾਰੀਆਂ
ਹੋ ਥੋਡੀ ਗੈਲਰੀ ਵਾਲੀ window ਨੂ
ਹੋ ਕੋਈ ਪੱਕੀ ਕੁੰਡੀ ਲਾਇਆ ਕਰੋ ਜੀ
ਏ ਸਾਲੇ ਕੇਸ ਕਰ ਜਾਣਗੇ
ਤੁਸੀ ਤੁਰ ਕੇ ਨਾ ਆਇਆ ਕਰੋ ਜੀ
ਲੱਕ ਘੱਟ ਮਟਕਾਇਆ ਕਰੋ ਜੀ
ਨਾ ਨਾ ਤੁਰ ਕੇ ਨਾ ਆਇਆ ਕਰੋ ਜੀ
ਸਚੀ ਮੁੰਡੇ ਮਾਰ ਜਾਣਗੇ
ਸੋਹਣੀਏ ਦੀ ਤੌਰ ਜਿਵੇ catwalk
ਲੱਗੇ tɾaffic ਜਾਂ ɾoad block
ਤੁਰਦੇ ਵੇ ਤੈਨੂ back ਤੋਂ
ਮੁੰਡੇ ਮਾਰ ਗਏ ਸਾਰੇ heart attack ਤੋਂ
ਚੜ੍ਹਿਆਂ ਤੇਰਾ ਜੁਨੂਨ
ਮੁੰਡਿਆਂ ਨੂ ਰੋਕ ਨਾ ਪਾਏ ਮੌਤ
ਪੁਠੇ ਚੱਲਣ ਤੇਰੇ ਚਾਹ ਚ
ਕਰਨ ਮਾਇਕਲ ਜੈਕਸਨ moon [C7]walk
ਹੋ ਲੱਕ ਤੇਰਾ ਰੁਕੇ ਨਾ
ਕਦੇ ਦਾਰੂ ਸਾਡੀ ਮੁਕੇ ਨਾ
ਵਾ ਟੱਲੀ ਹੋਗੇ ਪੀ ਕੇ
ਸਾਨੂ ਅੱਗੇ ਪਿਛੇ ਦਿਖੇ ਨਾ
ਹੁਣ ਜ਼ੇਹਾਰ ਜੋ ਤੂ ਦੇ ਦੇ
ਓ ਵੀ ਆਪਾ ਪੀ ਲੈਣਾ
ਹੋਰ ਜੀ ਕ ਆਪਾ ਕਿ ਲੈਣਾ
ਹੋ dangerous mode ਉੱਤੇ ਲਾਕੇ ਰਖਦੀ
ਤੂੰ ਗੱਲਾਂ pink ਗੋਰੀਏ
Happy Raikoti ਵੀ ਹਿੱਲਾ ਕੇ ਰਖਤਾ
ਤੂੰ aidey link ਗੋਰੀਏ
ਹੋ dangerous mode ਉੱਤੇ ਲਾਕੇ ਰਖਦੀ
ਤੂੰ ਗੱਲਾਂ pink ਗੋਰੀਏ
Happy Raikoti ਵੀ ਹਿੱਲਾ ਕੇ ਰਖਤਾ
ਤੂੰ aidey link ਗੋਰੀਏ
ਜੀ ɾequest ਆ ਥੋਡੇ ਸਾਮਨੇ
ਐਨੀ ਅੱਤ ਨਾ ਕਾਰਾਯਾ ਕ੍ਰੋ ਜੀ
ਹੋ ਕਿੰਨੇ ਸੂਲੀ ਚੜ ਜਾਣਗੇ
ਤੁਸੀ ਤੁਰ ਕੇ ਨਾ ਆਇਆ ਕਰੋ ਜੀ
ਲੱਕ ਘੱਟ ਮਟਕਾਇਆ ਕਰੋ ਜੀ
ਨਾ ਨਾ ਤੁਰ ਕੇ ਨਾ ਆਇਆ ਕਰੋ ਜੀ
ਸਚੀ ਮੁੰਡੇ ਮਾਰ ਜਾਣਗੇ
ਹੋ ਲੱਕ ਤੇਰਾ ਰੁਕੇ ਨਾ
ਕਦੇ ਦਾਰੂ ਸਾਡੀ ਮੁਕੇ ਨਾ
ਵਾ ਟੱਲੀ ਹੋਗੇ ਪੀ ਕੇ
ਸਾਨੂ ਅੱਗੇ ਪਿਛੇ ਦਿਖੇ ਨਾ
ਹੁਣ ਜ਼ੇਹਾਰ ਜੋ ਤੂ ਦੇ ਦੇ
ਓ ਵੀ ਆਪਾ ਪੀ ਲੈਣਾ
ਹੋਰ ਜੀ ਕ ਆਪਾ ਕੀ ਲੈਣਾ
Đăng nhập hoặc đăng ký để bình luận
Đăng nhập
Đăng ký