Adhi Raati

ਕਲ ਪਰਸੋ ਦੀ ਯਾਦ ਸੀ ਔਂਦੀ ਆਕੇ ਮੁੱਖੜਾ ਦਿਖਾਜਾ
ਕਰਕੇ ਵਾਦਾ ਭੁਲ ਨਾ ਜਾਵੀ ਅਜ ਦੀ ਰਾਤ ਤੂ ਆਜਾ
ਕਲ ਪਰਸੋ ਦੀ ਯਾਦ ਸੀ ਔਂਦੀ ਆਕੇ ਮੁੱਖੜਾ ਦਿਖਾਜਾ
ਕਰਕੇ ਵਾਦਾ ਭੁਲ ਨਾ ਜਾਵੀ ਅਜ ਦੀ ਰਾਤ ਤੂ ਆਜਾ

ਤੈਨੂੰ ਵੇਖ ਮੈਨੂੰ ਸਾਹ ਅਜਾਵੇ ਦਿਲ ਵੀ ਮੇਰਾ ਖਿਲ ਜਾਵੇ
ਇਕ ਦੋ ਗੱਲਾਂ ਕਿਹ ਜਾ ਇਕ ਦੋ ਮੇਰੀਆਂ ਵੀ ਸੁਣ ਜਾਵੇ
ਅਧੀ ਰਾਤੀ ਪਿਛਲੀ ਗਲੀ ਵਿਚ ਆਕੇ ਮੈਨੂੰ ਮਿਲ ਜਾਵੇ
ਇਕ ਦੋ ਗੱਲਾਂ ਕਿਹ ਜਾ ਇਕ ਦੋ ਮੇਰੀਆਂ ਵੀ ਸੁਣ ਜਾਵੇ

ਗਿਆਰਾਂ ਵਜ ਗਏ ਸੋਨੇਯਾ ਸਜ੍ਣਾ ਦਿਲ ਮੇਰਾ ਘਬਰਾਵੇ
ਬਾਰ੍ਹਾਂ ਵਜਣ ਤਕ ਵੀ ਮਖਣਾ ਜੇ ਤੂ ਨਾ ਆਯਾ ਵੇ
ਗਿਆਰਾਂ ਵਜ ਗਏ ਸੋਨੇਯਾ ਸਜ੍ਣਾ ਦਿਲ ਮੇਰਾ ਘਬਰਾਵੇ
ਬਾਰ੍ਹਾਂ ਵਜਣ ਤਕ ਵੀ ਮਖਣਾ ਜੇ ਤੂ ਨਾ ਆਯਾ ਵੇ
ਡੱਰ ਲਗਦਾ ਗਲ ਹੋਣ ਤੋ ਪਿਹਲਾ ਰਬ ਦੀ ਰਾਤ ਨਾ ਮੂਕ ਜਾਵੇ
ਇਕ ਦੋ ਗੱਲਾਂ ਕਿਹ ਜਾ ਇਕ ਦੋ ਮੇਰੀਆਂ ਵੀ ਸੁਣ ਜਾਵੇ

ਲੰਗੀਯਾ ਦਿਨ ਵੱਜੇ ਰਾਤ ਦੇ ਸਾਡੇ ਗੇਯਰਾ
ਚੱਕਾਂ ਮੈ ρhone ਤੈਨੂੰ call [Em] ਕਰਨ ਦੋਬਾਰਾ
ਅਜ ਕੁਜ ਜਿਆਦਾ ਮੈ ਪੀ ਬੈਠਾ ਸ਼ਰਾਬ
ਨਸ਼ੇ ਚ ਕਿ ਕਿ ਕੀਤਾਮੈਨੂੰ ਕੁਜ ਨੀ ਯਾਦ ਦੋਬਾਰਾ

ਪਰ ਲੰਗੀਯਾ ਦਿਨ ਹੁਣ ਰਾਤ ਮੈ ਕਿਵੇਂ ਗੁਜ਼ਾਰਾ
Hotel ɾoom ਚ ਕੱਲਾਂ ਬੈਠਾ ਤੱਕਣ ਦੀਵਾਰਾ
Show ਦੇ ਬਾਦ ਕਿਵੇਂ ਕੁੜੀਆਂ ਵਲ ਦੇਖਾ
ਮੇਰੇ ਨਾਲ ਨਾਲ ਰਹਿੰਦੀ ਸਦਾ ਤੇਰੀ ਯਾਦ

ਕਿੰਨਾ ਚਿਰ ਹੋਇਆ ਵੇਖੇ ਤੇਰੀਏ
ਨਾਲੇ ਦਿਲ ਚ ਨੇ ਗੱਲਾਂ ਮੇਰੇ ਇਕ ਦੋ ਹੋਰ ਵੇ
ਤੈਨੂੰ ਕਵਾ ਕਿਵੇਂ ਸੋਨਿਏ ਮੈ ਰਾਤ
ਸਾਰੀ ਬਿਨਾ ਤੇਰੇ ਦਸ ਮੈਨੂੰ ਦਸ ਮੈਨੂੰ ਰਵਾਂ ਕਿਵੇਂ

ਅਖਿਯਾ ਤਕਨੋ ਹਟੀਆ ਤੂ ਨਾ ਮਿਲਣੇ ਆਯਾ
ਚੰਨ ਤਰੇ ਵੀ ਤੁਰ ਗਾਏ ਘਰ ਨੂ ਤਕ ਕੇ ਤੇਰੀਆਂ ਰਾਵਾਂ
ਥੱਕਿਆ ਖਿਯਾ ਤਕਨੋ ਹਟੀਆ ਤੂ ਨਾ ਮਿਲਣੇ ਆਯਾ
ਚੰਨ ਤਰੇ ਵੀ ਤੁਰ ਗਏ ਘਰ ਨੂ ਤਕ ਕੇ ਤੇਰੀਆਂ ਰਾਵਾਂ

ਜੀ ਤਾਂ ਕਰਦਾ ਨਾ ਰਿਹ ਜਾਵੀ ਜੇ ਮੇਰਾ ਜੀ ਰੂਸ ਜਾਵੇ
ਇਕ ਦੋ ਗੱਲਾਂ ਕਿਹਜਾ ਇਕ ਦੋ ਮੇਰੀਆਂ ਵੀ ਸੁਣ ਜਾਵੇ
Đăng nhập hoặc đăng ký để bình luận

ĐỌC TIẾP