Weed da Saroor

J Lucky!
Deep Jandu!
Bohemia
ਆ ਗਯਾ ਨੀ ਓਹੀ ਬਿੱਲੋ ਟਾਇਮ!

ਕਰਗੀ ਏ ਕਲ ਨੀ ਤੂ ਕਾਰਾ ਮਰਜਾਨੀਏ
ਪੱਟਗੀ ਏ ਮੁੰਡਾ ਤੂ ਕੁਵਾਰਾ ਮਰਜਾਨੀਏ
ਕਰਗੀ ਏ ਕਲ ਨੀ ਤੂ ਕਾਰਾ ਮਰਜਾਨੀਏ
ਪੱਟਗੀ ਏ ਮੁੰਡਾ ਤੂ ਕੁਵਾਰਾ ਮਰਜਾਨੀਏ
ਇਕ ਗਲ ਅੱਸੀ ਤੈਨੂ ਦਸਣੀ
ਨੀ ਖਾਣੀ ਤੇਰੇ ਪ੍ਯਾਰ ਚ ਖਤਾ

ਗਬਰੂ ਨੂ ਚੜੇ ਜਿਵੇਂ ਵੀਡ ਦਾ ਸਰੂਰ
ਓਵੇਂ ਹੌਲੀ ਹੌਲੀ ਚੜੇ ਤੇਰੇ ਪ੍ਯਾਰ ਦਾ ਨਸ਼ਾ
ਗਬਰੂ ਨੂ ਚੜੇ ਜਿਵੇਂ ਵੀਡ ਦਾ ਸਰੂਰ
ਓਵੇਂ ਹੌਲੀ ਹੌਲੀ ਚੜੇ ਤੇਰੇ ਪ੍ਯਾਰ ਦਾ ਨਸ਼ਾ
ਕਰਗੀ ਏ ਕਲ ਨੀ ਤੂ ਕਾਰਾ ਮਰਜਾਨੀਏ
ਪੱਟਗੀ ਏ ਮੁੰਡਾ ਤੂ ਕੁਵਾਰਾ ਮਰਜਾਨੀਏ

Weed ਦਾ ਸਰੂਰ Weed ਦਾ ਸਰੂਰ
Weed ਦਾ ਸਰੂਰ Weed ਦਾ ਸਰੂਰ

ਪਤਲਾ ਜੇਯਾ ਲਕ ਤੇਰਾ ਕਰਦਾ ਸਵਾਲ ਨੀ
ਚੰਗੇ ਭਲੇ ਗਬਰੂ ਦਾ ਦਿਲ ਦੇਂਦਾ ਤਾਰ ਨੀ
ਪਤਲਾ ਜੇਯਾ ਲਕ ਤੇਰਾ ਕਰਦਾ ਸਵਾਲ ਨੀ
ਚੰਗੇ ਭਲੇ ਗਬਰੂ ਦਾ ਦਿਲ ਦੇਂਦਾ ਤਾਰ ਨੀ
ਧੱਕੇ ਨਾਲ ਅੱਸੀ ਤੈਨੂੰ ਪੁਛਣਾ
ਜਾ ਦਸਦੇ ਤੂ ਆਪਣਾ ਪਤਾ

ਗਬਰੂ ਨੂ ਚੜੇ ਜਿਵੇਂ ਵੀਡ ਦਾ ਸਰੂਰ
ਓਵੇਂ ਹੌਲੀ ਹੌਲੀ ਚੜੇ ਤੇਰੇ ਪ੍ਯਾਰ ਦਾ ਨਸ਼ਾ
ਗਬਰੂ ਨੂ ਚੜੇ ਜਿਵੇਂ ਵੀਡ ਦਾ ਸਰੂਰ
ਓਵੇਂ ਹੌਲੀ ਹੌਲੀ ਚੜੇ ਤੇਰੇ ਪ੍ਯਾਰ ਦਾ ਨਸ਼ਾ
ਕਰਗੀ ਏ ਕਲ ਨੀ ਤੂ ਕਾਰਾ ਮਰਜਾਨੀਏ
ਪੱਟਗੀ ਏ ਮੁੰਡਾ ਤੂ ਕੁਵਾਰਾ ਮਰਜਾਨੀਏ

ਨੀ ਗਬਰੂ ਨੂ ਆਏ ਮਜ਼ਾ ਜਿੰਨਾ ਦਾਰੂ ਦਾ
ਇਸ਼ਾਰੇਯਾ ਤੇ ਤੇਰੇ ਛੱਲਾਂ
ਦਿਲ ਮੇਰੇ ਕਾਬੂ ਨਾ
ਕਵਰੇਯਾ ‘ਚ ਤੇਰੀ ਗੱਲਾਂ
ਮੇਰੇ ਤੋਂ ਕੋਈ ਵਾਧੂ ਨਾ
ਪਰ ਤੇਰੇ ਤੇ ਚੱਲੇ ਮੇਰਾ ਜਾਦੂ ਨਾ
ਕਮਾਲ ਵੇਖ
ਰਾਤ ਕੱਟ ਕੇ ਮੇਰੇ ਨਾਲ ਵੇਖ
ਮੈਂ ਵਾਕੇਸ਼ਨ ਤੇ ਰਾਵਾਂ ਸਾਰਾ ਸਾਲ ਵੇਖ
ਮੈਂ ਬੋਲੈਵੂਦ ਦੇ ਸ੍ਚੇਕ
ਹੱਲੇ ਨੀ ਕੈਸ਼ ਕਿੱਤੇ
ਨੋਟ ਲੁਟੰਦੇ ਜਿਹਦੇ ਮੁੰਡੇ ਮੇਰੇ ਨਾਲ ਦੇਖ
ਇਕ ਕਾਲ, ਇਕ ਕਾਲ
ਦੁਬਈ ਮੱਲ ਤੋਂ ਨਿਆਗਰਾ ਫਾਲ੍ਸ
ਸੋਨਿਏ ਇਕ ਕਾਲ, ਕਰਾਂ ਇਕ ਕਾਲ
ਜਦੋਂ ਬੋਲੇ ਤੂ ਮੈਂ ਬਦਲ ਦਾਵਾਂ ਮਾਹੋਲ
Let me know i am mad

ਧੁਵੇਇਂ ਦੀ ਨੀ ਬਣ ਚੱਲੇ ਉੱਦ ਜੇ ਜਵਾਨੀ ਨਾ
ਬਿਨਾ ਗੱਲੋਂ ਕੀਤੇ ਅੱਜ ਹੋਜੇ ਮਨਮਾਨੀ ਨਾ
ਧੁਵੇਇਂ ਦੀ ਨੀ ਬਣ ਚੱਲੇ ਉੱਦ ਜੇ ਜਵਾਨੀ ਨਾ
ਬਿਨਾ ਗੱਲੋਂ ਕੀਤੇ ਅੱਜ ਹੋਜੇ ਮਨਮਾਨੀ ਨਾ
ਘੁਟ ਕੇ ਗੈਲ ‘ਚ ਬਾਹਵਾਂ ਪਾ ਲੇ
ਕੇ ਚਲਜੇ ਹਨੇਰਿਯਾ ਹਵਾ

ਗਬਰੂ ਨੂ ਚੜੇ ਜਿਵੇਂ ਵੀਡ ਦਾ ਸਰੂਰ
ਓਵੇਂ ਹੌਲੀ ਹੌਲੀ ਚੜੇ ਤੇਰੇ ਪ੍ਯਾਰ ਦਾ ਨਸ਼ਾ
ਗਬਰੂ ਨੂ ਚੜੇ ਜਿਵੇਂ ਵੀਡ ਦਾ ਸਰੂਰ
ਓਵੇਂ ਹੌਲੀ ਹੌਲੀ ਚੜੇ ਤੇਰੇ ਪ੍ਯਾਰ ਦਾ ਨਸ਼ਾ
ਕਰਗੀ ਏ ਕਲ ਨੀ ਤੂ ਕਾਰਾ ਮਰਜਾਨੀਏ
ਪੱਟਗੀ ਏ ਮੁੰਡਾ ਤੂ ਕੁਵਾਰਾ ਮਰਜਾਨੀਏ

Weed ਦਾ ਸਰੂਰ Weed ਦਾ ਸਰੂਰ
Weed ਦਾ ਸਰੂਰ Weed ਦਾ ਸਰੂਰ

ਜ lucky ਹੋਯ ਤੇਰੇ ਪ੍ਯਾਰ ਦਾ ਦੀਵਾਨਾ ਨੀ
ਰੱਬ ਕਰੇ ਅੱਜ ਕੋਈ ਬਣੇ ਅਫ੍ਸਾਣਾ ਨੀ
ਜ ਲਕੀ ਹੋਯ ਤੇਰੇ ਪ੍ਯਾਰ ਦਾ ਦੀਵਾਨਾ ਨੀ
ਰੱਬ ਕਰੇ ਅੱਜ ਕੋਈ ਬਣੇ ਅਫ੍ਸਾਣਾ ਨੀ
ਦਿਲ ਤੇ ਲਾਖਾ ਲੇ ਮੇਰਾ ਨਾ’
ਨੀ ਮੁੰਡਾ ਤੇਰੇ ਰਾਹਾਂ ‘ਚ ਖਡ਼ਾ

ਗਬਰੂ ਨੂ ਚੜੇ ਜਿਵੇਂ weed ਦਾ ਸਰੂਰ
ਓਵੇਂ ਹੌਲੀ ਹੌਲੀ ਚੜੇ ਤੇਰੇ ਪ੍ਯਾਰ ਦਾ ਨਸ਼ਾ
ਗਬਰੂ ਨੂ ਚੜੇ ਜਿਵੇਂ ਵੀਡ ਦਾ ਸਰੂਰ
ਓਵੇਂ ਹੌਲੀ ਹੌਲੀ ਚੜੇ ਤੇਰੇ ਪ੍ਯਾਰ ਦਾ ਨਸ਼ਾ
ਕਰਗੀ ਏ ਕਲ ਨੀ ਤੂ ਕਾਰਾ ਮਰਜਾਨੀਏ
ਪੱਟਗੀ ਏ ਮੁੰਡਾ ਤੂ ਕੁਵਾਰਾ ਮਰਜਾਨੀਏ

Weed ਦਾ ਸਰੂਰ Weed ਦਾ ਸਰੂਰ
Weed ਦਾ ਸਰੂਰ

ਆ ਗਯਾ ਨੀ ਓਹੀ ਬਿੱਲੋ time
Đăng nhập hoặc đăng ký để bình luận

ĐỌC TIẾP