Gold Digger

Deep Jandu
Gud Luck
Bohemia

ਤੇਰੀਆਂ ਡਿਮਾਂਡਣ ਕੋਲੋਂ ਅੱਕੇ ਪਏ ਆਂ
ਖਰਚਿਆਂ ਤੇਰੇ ਫੱਟੇ ਚੱਕਰ ਪਏ ਆ
ਤੇਰੀਆਂ ਡਿਮਾਂਡਣ ਕੋਲੋਂ ਅੱਕੇ ਪਏ ਆਂ
ਖਰਚਿਆਂ ਤੇਰੇ ਫੱਟੇ ਚੱਕਰ ਪਏ ਆ
ਅਕਾਲ ਟਿਕਾਣੇ ਤੇਰੀ ਆਜੂ ਬੱਲੀਏ
ਅਕਾਲ ਟਿਕਾਣੇ ਤੇਰੀ ਆਜੂ ਬੱਲੀਏ
ਜਦ ਹਰ ਇਕ ਮੈਂ ਨਿਸ਼ਾਨੀ ਮੋੜਤੀ
ਬਹੁਤੀਆਂ ਨਾ ਕਰ ਨੀ ਤੂੰ ਮਨਮਾਨਿਆਂ
ਫੇਰ ਕਹਿਣਾ ਚੰਦਰੇ ਨੇ ਯਾਰੀ ਤੋੜਤੀ
ਬਹੁਤੀਆਂ ਨਾ ਕਰ ਨੀ ਤੂੰ ਮਨਮਾਨਿਆਂ
ਫੇਰ ਕਹਿਣਾ

ਸੋਹਣੀ ਕਹਿੰਦੀ
ਕਿਥੇ ਨਾ ਜਾ ਕਦੀ ਮੈਨੂੰ ਨਾ ਛੱਡ
ਪਰ ਜਿਵੇੰ ਜਾਦੂਗਰ
ਤੂੰ ਵਾਧੂ ਪੈਸੇ ਜੇਬ ਚੋਂ ਕੱਢ
ਦੇਰ ਨਾ ਕਰ
ਗਵਾਂਢੀ ਸਾਡੇ ਕਰਾਂਗੇ ਸ਼ੱਕ
ਹੁਣ ਤੂੰ ਵੀ
** ਤੋਂ ਕੀ ਡਰਾਕੇ ਤੋਂ ਘੱਟ
ਹੁਣ ਰੋਜ਼ ਤੇਰਾ ਗਾਣਾ
Tv ਉੱਤੇ ਆਉਂਦਾ
ਪਰ ਫੇਰ ਵੀ ਤੂੰ ਚਲਾਉਂਦਾ
ਵੇ ਤੂੰ ਚੋਟੀ ਜਹੀ ਹੋਂਦਾ
ਹੁਣ ਲੱਖਾਂ ਵਿਚ ਵਿਕਣ
ਜਦੋਂ ਤੇਰੇ ਗਾਣੇ
ਪਰ ਫੇਰ ਵੀ ਰੱਖੇ ਤੂੰ
ਓਹੀ ਯਾਰ ਪੁਰਾਣੇ
ਮੈਂ ਕਿਆ ਮੇਰੇ ਯਾਰਾਂ ਦੀ ਛੱਡ ਗੱਲ
ਤੂੰ ਮੇਰੇ ਜਿਨੀ ਚਿੱਲ ਕਰ
ਨਾਲੇ ਦੂਜੀ Line ਤੇ ਮੇਰੇ ਯਾਰ ਦਾ Call
ਮੈਂ ਤੈਨੂੰ Call [Em]Back ਕਰਨ ਕਲ
ਨਿੱਕੀ ਨਿੱਕੀ ਗੱਲ ਉੱਤੇ ਰੁਸ ਜਾਣੀ ਐ
ਫੋਨ ਵੀ ਨਾ ਫੇਰ ਸਾਡਾ ਚੁੱਕੇ ਸੋਣੀਏ
ਸਾਡੇ ਉੱਤੇ ਅੱਖ ਨੀ ਤੂੰ ਘੱਟ ਰੱਖਦੀ
ਰੱਖਦੀ Brandan ਉੱਤੇ ਬਾਹਲੀ ਸੋਣੀਏ
ਉੱਚੀਆਂ ਹਵਾਵਾਂ ਵਿਚ ਉੱਡ ਦੀ ਫਿਰੇਂ
ਉੱਚੀਆਂ ਹਵਾਵਾਂ ਵਿਚ ਉੱਡਦੀ ਫਿਰੇਂ
ਕਦਰ ਪਿਆਰ ਵਾਲੀ ਜਮਾ ਰੋਲਤੀ
ਬਹੁਤੀਆਂ ਨਾ ਕਰ ਨੀ ਤੂੰ ਮਨਮਾਨਿਆਂ
ਫੇਰ ਕਹਿਣਾ ਚੰਦਰੇ ਨੇ ਯਾਰੀ ਤੋੜਤੀ
ਬਹੁਤੀਆਂ ਨਾ ਕਰ ਨੀ ਤੂੰ ਮਨਮਾਨਿਆਂ
ਫੇਰ ਕਹਿਣਾ

ਯਾਰਾਂ ਦੇ ਸਿਰਾਂ ਉੱਤੇ ਜ਼ਿੰਦਗੀ ਬਿਤਾਤੀ
ਅੱਪਾਂ ਪਾ ਕੇ ਕਦੀ ਤੋੜ ਦੇ ਨੀ ਯਾਰੀ
ਨਾਲੇ ਝੂਠੇ ਵੈਰੀਆਂ ਨੂੰ ਭੁਲਦੇ ਨੀ ਜਿੰਦ ਸਾਰੀ
ਅੱਪਾਂ ਪਾ ਕੇ ਕਦੀ ਤੋੜ ਦੇ ਨੀ ਯਾਰੀ
ਯਾਰਾਂ ਦੇ ਸਿਰਾਂ ਉੱਤੇ ਜ਼ਿੰਦਗੀ ਬਿਤਾਤੀ
ਅੱਪਾਂ ਪਾ ਕੇ ਕਦੀ ਤੋੜ ਦੇ ਨੀ ਯਾਰੀ
ਨਾਲੇ ਝੂਠੇ ਵੈਰੀਆਂ ਨੂੰ ਭੁਲਦੇ ਨੀ ਜਿੰਦ ਸਾਰੀ
ਅੱਪਾਂ ਪਾ ਕੇ ਕਦੀ ਤੋੜ ਦੇ ਨੀ ਯਾਰੀ
ਪਿੰਡ ਵਿਚ ਮੇਰੀ ਖੇਤੀ ਬੜੀ ਰੁਲਗੀ
ਸ਼ਹਿਰ ਤੇਰੇ ਨਿੱਤ ਨੀ ਮੈਂ ਆਵਾਂ ਸੋਣੀਏ
ਹੋਣ ਨਾ ਕਮਾਈਆਂ ਕਿਥੋਂ ਕਰਨ ਖਰਚੇ
ਕਿਥੋਂ ਤੈਨੂੰ Shopping ਕਰਾਵਾਂ ਸੋਣੀਏ
ਤੇਰੇ ਪਿੱਛੇ ਲੱਗ ਪੈਸੇਆਂ ਚ ਤੂੰਟਿਆ
ਤੇਰੇ ਪਿੱਛੇ ਲੱਗ ਪੈਸੇਆਂ ਚ ਤੂੰਟਿਆ
ਕਿਸ਼ਤ ਵੀ ਖੜੀ ਮੈਸੇਰਾਤੀ ਦੀ
ਬਹੁਤੀਆਂ ਨਾ ਕਰ ਨੀ ਤੂੰ ਮਨਮਾਨਿਆਂ
ਫੇਰ ਕਹਿਣਾ ਚੰਦਰੇ ਨੇ ਯਾਰੀ ਤੋੜਤੀ
ਬਹੁਤੀਆਂ ਨਾ ਕਰ ਨੀ ਤੂੰ ਮਨਮਾਨਿਆਂ
ਫੇਰ ਕਹਿਣਾ
Đăng nhập hoặc đăng ký để bình luận

ĐỌC TIẾP