ਗੋਲੀ ਚਲੂ ਗੀ ਪਵਾੜੇ ਅੱਜ ਪੈਣ ਗੇ ਨੀ ਮੁੰਡੇ ਸਾਰੇ ਟੱਲੀ ਨੇ ਗੋਰੀਏ

ਤੈਨੂੰ ਬੋਤਲ ਭੁਲੇਖੇ ਚਕ ਲੈਣ ਗੇ ਨੀ ਮੁੰਡੇ ਸਾਰੇ ਟੱਲੀ ਨੇ ਗੋਰੀਏ
ਗੋਲੀ ਚਲੂ ਗੀ ਪਵਾੜੇ ਅੱਜ ਪੈਣ ਗੇ ਨੀ ਮੁੰਡੇ ਸਾਰੇ ਟੱਲੀ ਨੇ ਗੋਰੀਏ
ਗੋਲੀ ਚਲੂ ਗੀ ਪਵਾੜੇ ਅੱਜ ਪੈਣ ਗੇ ਨੀ ਮੁੰਡੇ ਸਾਰੇ ਟੱਲੀ ਨੇ ਗੋਰੀਏ
ਮਿਤਰਾਂ ਨੂੰ ਸੋਹਣੀ ਲਗੇ ਤੂੰ ,ਸ਼ਰਾਬ ਮੈ ਤੇਰੇ ਪਿਛੇ ਫੇਰ ਕੀਤੀ ਸ਼ੁਰੂ
ਵੇ ਕੁੜੀਏ ਤੂ ਕੱਲੀ ਵੇ ਮੁੰਡੇ ਆਪਾ ਟੱਲੀ
ਤੇਰੇ ਭੁਲੇਖੇ ਚ ਮੈ ਬੋਤਲਾਂ ਨੂੰ ਲਾਣਾ ਮੂੰਹ
ਜੁਲਫਾ ਦੇ ਕੁੰਡਲਾ ਨੇ ਮੱਤ ਸਾਡੀ ਮਾਰਤੀ
ਬਚ ਕੇ ਰਹੀ ਤੂੰ ਸਾਰੇ ਮੁੰਡੇ ਨੇ ਸ਼ਰਾਰਤੀ
ਜੁਲਫਾ ਦੇ ਕੁੰਡਲਾ ਨੇ ਮੱਤ ਸਾਡੀ ਮਾਰਤੀ
ਬਚ ਕੇ ਰਹੀ ਤੂੰ ਸਾਰੇ ਮੁੰਡੇ ਨੇ ਸ਼ਰਾਰਤੀ
ਪੰਗਾ ਕੋਈ ਨਾ ਕੋਈ ਤਾ ਪਾ ਕੇ ਰਹਿਣ ਗੇ ਨੀ ਮੁੰਡੇ ਸਾਰੇ ਟੱਲੀ ਨੇ ਗੋਰੀਏ
ਗੋਲੀ ਚਲੂ ਗੀ ਪਵਾੜੇ ਅੱਜ ਪੈਣ ਗੇ ਨੀ ਮੁੰਡੇ ਸਾਰੇ ਟੱਲੀ ਨੇ ਗੋਰੀਏ
ਗੋਲੀ ਚਲੂ ਗੀ ਪਵਾੜੇ ਅੱਜ ਪੈਣ ਗੇ ਨੀ ਮੁੰਡੇ ਸਾਰੇ ਟੱਲੀ ਨੇ ਗੋਰੀਏ
ਮੁੰਡੇ ਨੇ ਸ਼ੋਕੀਨ ਕਾਲੇ ਰੰਗ ਦੀ Hummer ਦੇ
ਹੋ ਗਏ ਨੇ ਮੁਰੀਦ ਤੇਰੀ ਪਤਲੀ ਕਮਰ ਦੇ
ਮੁੰਡੇ ਨੇ ਸ਼ੋਕੀਨ ਕਾਲੇ ਰੰਗ ਦੀ Hummer ਦੇ
ਹੋ ਗਏ ਨੇ ਮੁਰੀਦ ਤੇਰੀ ਪਤਲੀ ਕਮਰ ਦੇ
ਐਵੇਂ ਜਾਂ ਜਾਂ ਤੇਰੇ ਨਾਲ ਖਹਿਣ ਗੇ ਨੀ ਮੁੰਡੇ ਸਾਰੇ ਟੱਲੀ ਨੇ ਗੋਰੀਏ
ਗੋਲੀ ਚਲੂ ਗੀ ਪਵਾੜੇ ਅੱਜ ਪੈਣ ਗੇ ਨੀ ਮੁੰਡੇ ਸਾਰੇ ਟੱਲੀ ਨੇ ਗੋਰੀਏ
ਗੋਲੀ ਚਲੂ ਗੀ ਪਵਾੜੇ ਅੱਜ ਪੈਣ ਗੇ ਨੀ ਮੁੰਡੇ ਸਾਰੇ ਟੱਲੀ ਨੇ ਗੋਰੀਏ
ਦੁਨਾਲੀ ਤੇ ਲਵਾ ਲੀ ਮੈ ਇਕ ਹੋਰ ਨਾਲੀ , ਵੇ ਇਕ ਵਾਰ ਚ ਹੁਣ 3 ਵੈਰੀਆਂ ਦੀ ਵਾਰੀ
2 ਸਾਲ ਚ ਮੈਨੇ ਕੋਈ ਗੀਤ ਨਹੀਓ ਕੱਢਿਆ
ਵੇ ਮੇਰਾ ਮੁਕਾਬਲਾ ਨੀ ਮੈਨੂ ਕਾਹਦੀ ਕਾਹਲੀ
ਕੋਣ ਕਹਿੰਦਾ ਮੇਰੇ ਕੁੜੀਆਂ ਨਾਲ ਨੀ
ਪੰਗੇ ਜੇਡੇ ਸ਼ਹਿਰ ਚ ਲੰਗੇਯਾ ਮੈ ਉਥੇ ɾapper ਜੰਮੇ
You tube [Am]ਤੇ ਮੇਰੇ 10 million [C7]view
ਦੱਸ ਅੱਜੇ ਵੀ ਮੇਰੇ ਮੁਕਾਬਲੇ ਗਾਵੇ ਤੂੰ
ਪਰ ਮਿਤਰਾਂ ਨੂ ਸੋਹਣੀ ਲਗੇ ਤੂੰ
ਸ਼ਰਾਬ ਮੈ ਤੇਰੇ ਪਿਛੇ ਫੇਰ ਕੀਤੀ ਸ਼ੁਰੂ
ਵੇ ਕੁੜੀਏ ਤੂ ਕੱਲੀ ਵੇ ਮੁੰਡੇ ਆਪਾ ਟੱਲੀ
ਤੇਰੇ ਭੁਲੇਖੇ ਚ ਮੈ ਬੋਤਲਾਂ ਨੂੰ ਲਾਣਾ ਮੂੰਹ
ਗੀਤਾ ਤੇ ਜੱਸ ਅੱਜ ਹੋਏ ਨੇ ਸ਼ਰਾਬੀ ਨੀ ਲਗਦਾ ਏ Bunty Bains ਕਰੂਗਾ ਖਰਾਬੀ ਨੀ

ਹੁੰਦੇ ਚਰਚੇ Bohemia ਦੇ ਰਹਿਣਗੇ ਨੀ ਮੁੰਡੇ ਸਾਰੇ ਟੱਲੀ ਨੇ ਗੋਰੀਏ