Gill Saab Music!
ਆਹ Bohemia!
Varinder!
ਤੇਰੀ ਚੜਦੀ ਜਵਾਨੀ ਉੱਤੋਂ ਅੱਖ ਮਸਤਾਨੀ
ਕੁੜੀ ਤੇਰੈ ਜਿਹੀ ਹੋਰ ਤੱਕੀ ਨਾ
ਹਾਏ ਮੁੰਡਾ ਵੀ ਏ ਅੱਤ ਤੈਨੂ ਬੋਲਦਾ ਏ ਸੱਚ
ਮਾੜੀ ਚੀਜ਼ ਓਹਨੇ ਕਦੇ ਰੱਖੀ ਨਾ
ਅੱਸੀ ਛੇਤੀ ਕਿਥੇ ਕਰਦੇ ਤਾਰੀਫ ਨੀ
ਪਰ ਤੇਰੈ ਬਾਰੇ ਦੱਸਾਂਗੇ ਬਰੀਫ ਨੀ
ਉਦਾ ਮੁੰਡਿਆਂ ਤੋਂ ਚਰਚੇ ਤਾਂ ਸੁਣੇ ਹੋਣੇ ਆ
ਨੀ ਪਰ ਕੁੜੀਆਂ ਲਈ ਜੱਟ ਵੀ ਸ਼ਰੀਫ ਸੀ
ਹੋ ਹੁਸਣ ਤੇਰੈ ਨੇ ਦਿਲ ਖਿੱਚ ਲਿਆ
ਹੁਣ ਜੱਟ ਨੇ ਵੀ ਇਸ਼ਕ ਜਾ ਸਿੱਖ ਲਿਆ
ਸਾਨੂੰ ਪਤਾ ਨੀ ਸੀ ਅੱਖਾਂ ਕੋਲੋਂ ਵੱਜਦੀ ਆ ਗੋਲੀ
ਭਾਵੈਂ ਕੋਲੇ 12 ਬੋਰੇ ਰੱਖੀ ਆ
ਤੇਰੀ ਚੜਦੀ ਜਵਾਨੀ ਉੱਤੋਂ ਅੱਖ ਮਸਤਾਨੀ
ਕੁੜੀ ਤੇਰੈ ਜਿਹੀ ਹੋਰ ਤੱਕੀ ਨਾ
ਹਾਏ ਮੁੰਡਾ ਵੀ ਏ ਅੱਤ ਤੈਨੂ ਬੋਲਦਾ ਏ ਸੱਚ
ਮਾੜੀ ਚੀਜ਼ ਓਹਨੇ ਕਦੇ ਰੱਖੀ ਨਾ
ਮੁੰਡਾ ਅੱਤ ਮੇਂਹਦੀ ਚੀਜ਼ ਨਾ ਕੋਈ ਰੱਖੇ ਕੋਲ
ਜਿਵੇਂ Mick Tyson [C7]check ਕਰੋ ਇਹਦਾ score
ਮੁੰਡਾ ਜਿਵੇਂ Jorden check ਕਰੋ ਇਹਦੀ throw
ਮੁੰਡਾ ਦੇਵੇ hit ਓਹਦੇ ਬਾਅਦ ਇਕ hit ਹੋਰ
ਮੈਨੂੰ Publicity ਹੋਰ ਚਾਹੀਦੀ ਨਈ
ਮੁੰਡੇ ਨਾਲ ਜਿਹੜੇ ਓਹਨਾ ਕੋਲ ID ਨਈ
Trigger ਹੈਪੀ ਕਦੀ ਖਿੱਚਦੇ ਨੀ selfie
ਓਹਨਾ ਕੋਲ IG ਨਈ
ਮੁੰਡਾ West Coast ਤੋਂ ਸਾਰੀ ਦੁਨੀਆਂ ਚ ਮਸ਼ਹੂਰ
ਬੇਹੋਸ਼ ਤੇਰੀ ਅੱਖੀਆਂ ਦਾ ਕਸੂਰ
3-4 ਹੈਂ ਜਿਹੜੇ ਸਚੇ ਯਾਰ
ਤੇ ਰਵੇਂ ਬਾਕੀ ਸਾਰੀ ਦੁਨੀਆਂ ਤੋਂ ਦੁੱਰ
ਮੁੰਡਾ West Coast ਤੋਂ ਸਾਰੀ ਦੁਨੀਆਂ ਚ ਮਸ਼ਹੂਰ
ਬੇਹੋਸ਼ ਤੇਰੀ ਅੱਖੀਆਂ ਦਾ ਕਸੂਰ
3-4 ਹੈਂ ਜਿਹੜੇ ਸਚੇ ਯਾਰ
ਤੇ ਰਵੇਂ ਬਾਕੀ ਸਾਰੀ ਦੁਨੀਆਂ ਤੋਂ ਦੁੱਰ
ਸੂਟ ਕਾਲੇ ਤੇਰੈ ਆਲੇ ਆ ਤੈਨੂ ਬਾਹਲੇ ਫਬਦੇ
ਕੋਟ ਕਾਲੇ ਬੰਦੇ ਬਾਹਲੇ ਬੱਸ ਏਹ ਸਬ ਸਾਨੂੰ ਜੱਚਦੇ
ਹੋ ਖਰਚਾ ਤੇਰਾ ਚੱਕ ਲੈਣਾ
ਤੈਨੂ ਨਾਲ ਆਪਣੇ ਰੱਖ ਲੈਣਾ
ਤੈਨੂ ਹੱਸਦੀ ਨੂੰ ਵੇਖ ਮੈਂ ਵੀ done ਕਰਤਾ ਸੀ
ਬੱਸ ਵਿਆਹ ਲਈ ਏਹ ਪੱਕੀ ਆ
ਤੇਰੀ ਚੜਦੀ ਜਵਾਨੀ ਉੱਤੋਂ ਅੱਖ ਮਸਤਾਨੀ
ਕੁੜੀ ਤੇਰੈ ਜਿਹੀ ਹੋਰ ਤੱਕੀ ਨਾ
ਹਾਏ ਮੁੰਡਾ ਵੀ ਏ ਅੱਤ ਤੈਨੂ ਬੋਲਦਾ ਆਏ ਸੱਚ
ਮਾੜੀ ਚੀਜ਼ ਓਹਨੇ ਕਦੇ ਰੱਖੀ ਨਾ
ਤੇਰੀ ਚੜਦੀ ਜਵਾਨੀ ਆਹ ਨਾ ਸੱਚ
ਹੋਇ ਹਾਜ਼ਿਰ ਤੇਰੀ ਝਾਂਜਹਾਰ
ਹੁਣ ਜੱਟ ਨੂੰ Hello ਕਹਿੰਦੀ ਆ
ਜੱਟ Life ਏ Gun Wife ਏ
ਉਹ ਬੰਦਾ ਚੱਕ ਦੂ ਕਹਿੰਦੀ ਆ
ਮੈਨੂੰ ਰੋਲ ਪਸੰਦ ਆ ਦੋਨਾਂ ਦਾ
ਮੈਨੂੰ ਸ਼ੋਰ ਪਸੰਦ ਆ ਦੋਨਾਂ ਦਾ
ਚੱਕ ਲਿਖਿਆ Varinder ਨੇ ਪਿਆਰ ਨਾਲ ਗੀਤ
ਓਹਦਾ ਕਲਮ ਨੀ ਤੱਤੀ ਰੱਖੀ ਆ
ਤੇਰੀ ਚੜਦੀ ਜਵਾਨੀ ਉੱਤੋਂ ਅੱਖ ਮਸਤਾਨੀ
ਕੁੜੀ ਤੇਰੈ ਜਿਹੀ ਹੋਰ ਤੱਕੀ ਨਾ
ਹਾਏ ਮੁੰਡਾ ਵੀ ਏ ਅੱਤ ਤੈਨੂੰ ਬੋਲਦਾ ਏ ਸੱਚ
ਮਾੜੀ ਚੀਜ਼ ਓਹਨੇ ਕਦੇ ਰੱਖੀ ਨਾ
ਹਾ Varinder Brar
ਜਵਾਲਾ ਮੁਖੀ ਦੀ ਤਸੀਰ ਦਾ ਪਤਾ ਨੀ
ਪਰ ਅਸੀਂ ਜਰੂਰ ਦਿਮਾਗ ਤਤਾ ਰਖੀ ਬੈਠੇ ਆ
ਕੌਣ ਕਹਿਦਾ ਕੇ Taj Mahal ਕਲਾ ਆਗਰੇ ਈ ਏ
ਜਦੋ ਦਾ ਤੈਨੂੰ ਦੇਖਿਆ ਅਸੀਂ ਤਾ ਦਿਲ ਚ ਰਖੀ ਬੈਠੇ ਆ