Deep Jandu
Divine
Punjab ਸੇ Bombay Bombay ਸੇ ਪੰਜਾਬ ਹਾਂ
Deep ਮੇਰਾ ਭਾਈ, ਹਾ-ਹਾ-ਹਾਂ
Gully Gang Gully Gang!
ਬੁੱਰਰਰੜਰ ਹਾ-ਹਾ-ਹਾ
ਓ ਸਿਧਾ ਬੰਦਾ ਸਿਧਾ ਹਿਸਾਬ ਆਏ
ਕਰਦੇ ਬਾਹਲੀ dealing ਨੀ
Feel ਕਰੀ ਮੇਰੀ ਗੱਲ ਰਾਕਾਨੇ
ਲੈਣ ਦਿੰਦਾ ਮੈਂ feeling ਨੀ
ਓ ਸਿਧਾ ਬੰਦਾ ਸਿਧਾ ਹਿਸਾਬ ਏ
ਕਰਦੇ ਬਾਹਲੀ dealing ਨੀ
Feel ਕਰੀ ਮੇਰੀ ਗੱਲ ਰਾਕਾਨੇ
ਲੈਣ ਦਿੰਦਾ ਮੈਂ feeling ਨੀ
ਓ ਹੀਰ ਮੇਰੀ, ਤਸਵੀਰ ਮੇਰੀ
ਆ ਚੱਕ ਸਾਂਭ ਕੇ ਰਖ ਕੂੜੇ
ਫਰਕ ਚਾਹੇ ਮੈਂ ਨਰ੍ਕ ਚਾਹੇ
ਪਰ ਪਹੁੰਚਯਾ heaven ਤੱਕ ਕੂੜੇ
ਤੂੰ Bombay ਦੀ ਛ੍ਹੋਰਿ ਏ
ਮੈਂ ਪੰਜਾਬੀ touch ਕੂੜੇ
ਤੂੰ flower ਵਰਗੀ ਏ
ਲੈ ਜੂ ਪੱਟ ਕੇ ਬਚ ਕੂੜੇ
ਤੂੰ Bombay ਦੀ ਛ੍ਹੋਰਿ ਏ
ਮੈਂ ਪੰਜਾਬੀ touch ਕੂੜੇ
ਤੂੰ flower ਵਰਗੀ ਏ
ਨੀ ਲੈ ਜੂ ਪੱਟ ਕੇ ਬਚ ਕੂੜੇ
ਆ ρhone ਬਜਾ ਵੈਸੇ ਵਾਲਾ scene ਨਈ ਏ wrong [Am]number
Phone ਬਜਾ ex ਵਾਲਾ scene ਆਏ ਫਿਰ wrong [Am]number
Shot ਹੁਏ ਡਰ ਕ ਲਗਤੇ ਤੁਮ 100 ਨਂਬਰ
Shot ਹੁਏ ਸਿਰ ਪੇ ਲਗਤੇ ਹੂਂ 100 ਥੱਪੜ ਵਾ
ਬੋਹਤ ਅੰਤਰ online ਤੂੰ ਬੋਹਤ ਗੱਬਰ, ਬੋਹਤ ɾapper
ਅਸਲੀ ਮੈਂ ਬੋਹਤ actor, ਬੋਹੁਤ ਸ਼ੱਕਰ
ਅੱਛਹਾ check ਕਰ ɾesume
ਸ਼ੇਰਨੀ ਹੈ ਸਾਤ ਹਰ ਵਕ਼ਤ ਮੇਰੇ ਬਾਜੂ ਮੈਂ
ਹਾ ਹਾ ਹਨ
ਪੰਜਾਬ ਦੀ ਲਡ਼ਕੀ ਮਤਲਬ band [Bm]ਵਾਲਾ scene
ਖੇਤੋਂ ਮੇ Gucci ਮਤਲਬ tɾend ਵਾਲਾ scene
ਸੁਣਤੀ ਵੋ ਸੁਖ-ਈ ਮਤਲਬ Jaguar ਵਾਲਾ scene
ਮਤਲਬ ਚਾਹੀਏ ਤਾਂ ਕਾਰ ਮੁਝੇ ਚਾਹੀਏ ਤਾ ਪਿਆਰ
ਚਲੋ ਹੋ ਜਾਣਾ ਸਵਾਰ ਸੋਹਣੀ ਕਰਲੇ ਤੂੰ ɾide ਮੇਰੇ ਨਾਲ
ਹੋ ਤੇਰੀ ਆਂਖੋ ਮੇ ਕਾਜਲ
ਨੀ ਮੇਰੀ ਅੱਖੀਆਂ ਵਿਚ ਲਾਲੀ
Bombay ਤੋਹ ਲੇਜੂ L.A ਨੀ L.A ਤੋਂ ਸਿਧਾ Baali
ਝਾਂਜਰ ਵੀ ਬਣਵਾ ਦੇਗਾ ਨੀ
ਪੈਰ Life ਵਿਚ ਰਖ ਕੂੜੇ
ਆਪਣਾ ਹਿੱਸਾ ਲੈਕੇ ਛੱਡੂ
ਛਡ ਦਾ ਨੀ ਮੈਂ ਹੱਕ ਕੂੜੇ
ਤੂੰ Bombay ਦੀ ਛ੍ਹੋਰਿ ਏ
ਮੈਂ ਪੰਜਾਬੀ touch ਕੂੜੇ
ਤੂੰ flower ਵਰਗੀ ਏ
ਲੈ ਜੂ ਪੱਟ ਕੇ ਬਚ ਕੂੜੇ
ਤੂੰ Bombay ਦੀ ਛ੍ਹੋਰਿ ਏ
ਮੈਂ ਪੰਜਾਬੀ touch ਕੂੜੇ
ਤੂੰ flower ਵਰਗੀ ਏ
ਨੀ ਲੈ ਜੂ ਪੱਟ ਕੇ ਬਚ ਕੂੜੇ
ਕਰਲੇ ਤੂੰ ɾide ਮੇਰੇ ਨਾਲ
ਕਰਲੇ ਤੂੰ ɾide ਮੇਰੇ ਨਾਲ
ਕਰਲੇ ਤੂੰ ɾide ਮੇਰੇ ਨਾਲ
ਆ ਗਯਾ ਨੀ ਓਹੀ ਬਿੱਲੋ time
ਕਰਲੇ ਤੂੰ ɾide ਮੇਰੇ ਨਾਲ
ਕਰਲੇ ਤੂੰ ɾide ਮੇਰੇ ਨਾਲ
ਕਰਲੇ ਤੂੰ ɾide ਮੇਰੇ ਨਾਲ
ਓ ਤੁਮਸੇ ਵੋ ਹੂਆ ਨੀ ਕਰਤੇ
ਸਾਡੇ ਜੋ ਕੰਮ ਰਾਕਾਨੇ
ਤੂੰ ਰਖਦੀ bodyguard ਨੀ
ਮੈਂ ਰਖਦਾ ਦਮ ਰਾਕਾਨੇ
ਯਾਰੀ ਦੀ ਓ ਦੇਣ ਗਵਾਹੀ
ਛਾਤੀ ਤੇ 3 ਟੱਕ ਕੂੜੇ
ਦੇਖ ਲੇ ਔਜਲਾ ਪੀਜੂਗਾ ਤੇਰਾ
ਬੋਤਲ ਵਰਗਾ ਲੱਕ ਕੂੜੇ
ਤੂੰ Bombay ਦੀ ਛ੍ਹੋਰਿ ਏ
ਮੈਂ ਪੰਜਾਬੀ touch ਕੂੜੇ
ਤੂੰ flower ਵਰਗੀ ਏ
ਲੈ ਜੂ ਪੱਟ ਕੇ ਬਚ ਕੂੜੇ
ਤੂੰ Bombay ਦੀ ਛ੍ਹੋਰਿ ਏ
ਮੈਂ ਪੰਜਾਬੀ touch ਕੂੜੇ
ਤੂੰ flower ਵਰਗੀ ਏ
ਨੀ ਲੈ ਜੂ ਪੱਟ ਕੇ ਬਚ ਕੂੜੇ
ਹਨ ਬਂਬਈ ਵਾਲੇ ਪੰਜਾਬੀ ਬੋਲ ਰਹੇ ਹੈ ਹਨ
ਚਲੋ ਫਿਰ
ਹਨ, ਕਰਲੇ ਤੂੰ ɾide ਮੇਰੇ ਨਾਲ
ਹਨ, ਸਬ ਲੋਗ ਸੁਣਨੇ ਕਾ ਤੁਮ ਕਿਯਾ
ਬਾਪ ਬਾਪ ਬਾਪ
ਕਰਲੇ ਤੂੰ ɾide ਮੇਰੇ ਨਾਲ