ਵੈਲੀ ਜਨਤਾ Harf Cheema
KV Dhillon, Deep Jandu
Back step ਨੀ ਕਰਦੇ
ਨਾ ਕੁੜੀਆਂ ਪਿੱਛੇ ਲੜਦੇ
ਯਾਰਾਂ ਦੇ ਨਾਲ ਖੜਦੇ
ਪੈਰ ਨੀ ਪਿੱਛੇ ਧਾਰਦੇ
ਪੂਰੀ ਆ ਚੜਾਈ ਬਿੱਲੋ ਸਾਡੀ ਹਰ ਥਾਂ
ਛਪੇ headline ਆ ਵਿਚ ਸਾਡਾ ਨਾ
ਨਾਮ ਯਾਰਾਂ ਨਾਲ ਪਰਚੇ ਚ ਆਉਗਾ
ਜਿਥੇ ਵੀ ਲੜਾਈਆਂ ਹੋਣੀ ਆਂ
ਅੱਸੀ ਯਾਰਿਯਾਨ ਕਮੌਨਵੀਰੇ ਲ ਜਾਤ ਆਂ
ਸਾਥੋਂ ਨੀ ਕਮਾਯਾਨ ਹੋਣੀ ਆਂ
ਅੱਸੀ ਯਾਰੀਆਂ ਕਮੌਨ ਵਾਲੇ ਜੱਟ ਆ
ਸਾਥੋਂ ਨੀ ਕਮਾਇਆ ਹੋਣੀ ਆਂ
ਦਿਲ ਨਹੀਓ ਕਾਲੇ ਭਾਵੀਰੇ ਗੱਡੀਆਂ black ਵੀਰੇ
ਜਿੰਨੇ group ਵਿਚ ਯਾਰ ਨੇ ਕਰੇਕ ਵੀਰੇ
ਅਲੜਾ ਦੇ ਦਿਲ ਕਿੰਨੇ ਕਿੱਤੇ hijack ਵੀਰੇ
ਮੂੰਹ ਤੇ ਗੱਲ ਕਰੀ ਕਦੇ ਕੀਤੀ ਨਹੀਓ ਬੈਕ ਵੀਰੇ
ਸਿਆਸਤਾਂ ਤੋਂ ਦੂਰ ਸਾਡੀ ਯਾਰੀਆਂ ਨੂ ਵੋਟ
ਮਹਫ਼ਿਲਾਂ ਚ ਬਿਹ ਕੇ time ਕਿੱਤਾ ਨਾਹੀਓ ਨੋਟ
ਭੈਣੀਆ ਲੱਕਾਂ ਚ ਜਦੋਂ ਬੋਤਲਾਂ
ਕਿਥੋਂ ਗਲਾਂ ਵਿਚ ਟਾਈਆਂ ਹੋਣੀ ਆਂ
ਅੱਸੀ ਯਾਰੀਆਂ ਕਮੌਨ ਵਾਲੇ ਜੱਟ ਆ
ਸਾਥੋਂ ਨੀ ਕਮਾਇਆ ਹੋਣੀ ਆਂ
ਅੱਸੀ ਯਾਰੀਆਂ ਕਮੌਨ ਵਾਲੇ ਜੱਟ ਆ
ਸਾਥੋਂ ਨੀ ਕਮਾਇਆ ਹੋਣੀ ਆਂ
ਸੋਚਾਂ ਚ ਤੂਫਾਨ ਸਾਡੇ ਅਖਾਂ ਚ ਸ਼ਿਕਾਰ ਵੀਰੇ
ਜਿਤਾ ਦਾ ਜਨੂੰਨ ਮੰਜ਼ੋਰ ਨਾਹੀਓ ਹਾਰ ਵੀਰੇ
ਪੈਸੇ ਨੇ ਉਡਾਏ ਕਦੇ ਵਰਤੇ ਨੀ ਯਾਰ ਵੀਰੇ
ਯਾਰਾਂ ਦੇ ਲਈ ਯਾਰ ਭਾਵੀਰੇ ਲੋਕਾਂ ਲਈ star ਵੀਰੇ
ਛੋਟੀਆਂ ਨੇ ਚੀਜ ਆ ਬੋਹਤ ਪੈਸਾ ਅੱਤੇ fam
ਨੀਲੀ ਛੱਤ ਵਾਲਾ ਆਪੇ ਪਾ ਦਿੰਦਾ ਗੇਮ
ਮਾਲਿਕ ਦੀ ਮਿਹਰ ਜਦੋਂ ਹੋ ਗਈ
ਅੱਪੇ ਵੀਰੇ ਚੜਾਈ ਆ ਹੋਣੀ ਆਂ
ਅੱਸੀ ਯਾਰੀਆਂ ਕਮੌਨ ਵਾਲੇ ਜੱਟ ਆ
ਸਾਥੋਂ ਨੀ ਕਮਾਇਆ ਹੋਣੀ ਆਂ
ਅੱਸੀ ਯਾਰੀਆਂ ਕਮੌਨ ਵਾਲੇ ਜੱਟ ਆ
ਸਾਥੋਂ ਨੀ ਕਮਾਇਆ ਹੋਣੀ ਆਂ
By name ਕੱਲਾ ਕੱਲਾ ਬੰਦਾ ਸਾਨੂ ਜਾਣੇ ਵੀਰੇ
ਪਰਮੇ ਜੇ ਯਾਰਾਂ ਦੇ ਕੈਨਡਾ ਚ ਟਿਕਾਣੇ ਵੀਰੇ
ਗੱਡੀਆਂ ਚ ਵੱਜਦੇ Harf ਦੇ ਨੇ ਗਾਨੇ ਵੀਰੇ
ਪਿੰਡਾਂ ਵਾਲੇ Jandu Jandu ਕਰ ਦੇ ਨਿਆਣੇ ਵੀਰੇ
ਬੋਲਣੇ ਤੋਂ ਜਾਂਦਾ ਵਿਸ਼ਵਾਸ ਕਾਰਾਂ ਚੁਪ ਚ
ਆਵੀਰੇ ਨਾ ਟਰੇਡ ਰੱਬਾ ਕਦੇ ਵੀ group ਚ
ਕਰ ਹੋਵੀਰੇ ਜਿੰਨਾ ਓਹੀ ਕਹਿਨੇ ਆ
ਲੋਕਾਂ ਵਾਂਗੂ ਨੀ ਪਕਾਇਆ ਹੋਣੀ ਆਂ
ਅੱਸੀ ਯਾਰੀਆਂ ਕਮੌਨ ਵਾਲੇ ਜੱਟ ਆ
ਸਾਥੋਂ ਨੀ ਕਮਾਇਆ ਹੋਣੀ ਆਂ
ਅੱਸੀ ਯਾਰੀਆਂ ਕਮੌਨ ਵਾਲੇ ਜੱਟ ਆ
ਸਾਥੋਂ ਨੀ ਕਮਾਇਆ ਹੋਣੀ ਆਂ
ਆ ਗਈਆਂ ਨੀ ਓਹੀ ਬਿਲੋ time