Goldy Goraya
Deep Jandu
Bohemia
ਗੱਡੀ ਵਿਚ safety ਲਯੀ ਰਖੀ ਏ ਦੁਨਾਲੀ
ਲੈਕੇ ਆਯਾ ਤੇਰੇ ਲਯੀ ਮੈਂ G Wagon ਕਾਲੀ
ਗੱਡੀ ਵਿਚ safety ਲਯੀ ਰਖੀ ਏ ਦੁਨਾਲੀ
ਲੈਕੇ ਆਯਾ ਤੇਰੇ ਲਯੀ ਮੈਂ G Wagon [C7]ਕਾਲੀ
ਅੱਖ ਅਤੇ ਮੁੱਛ ਸਦਾ ਰਿਹੰਦੀ ਬਿੱਲੋ ਖੜੀ ਏ
ਉੱਤੋਂ ਤੇਰੇ ਪ੍ਯਾਰ ਦੀ ਕੁਮਾਰੀ ਰਿਹੰਦੀ ਚੜੀ ਏ
Car ਅਤੇ ਨਾਰ ਵੇਖ ਲੋਕੀ ਜਾਂਦੇ ਸੜੀ ਏ
ਗੱਡੀ ਵਿਚ safety ਲਯੀ ਰਖੀ ਏ ਦੁਨਾਲੀ
ਲੈਕੇ ਆਯਾ ਤੇਰੇ ਲਯੀ ਮੈਂ G Wagon [C7]ਕਾਲੀ
ਗੱਡੀ ਵਿਚ safety ਲਯੀ ਰਖੀ ਏ ਦੁਨਾਲੀ
ਲੈਕੇ ਆਯਾ ਤੇਰੇ ਲਯੀ ਮੈਂ G Wagon [C7]ਕਾਲੀ
ਰਾਤੀ ɾeturn flight
G Wagon [C7]green light
Shotgun ਰਖੀ safety ਲਯੀ ਪਰ
ਰਾਤੀ ɾeturn flight
G Wagon [C7]green light
Shotgun ਰਖੀ safety ਲਯੀ ਪਰ
ਛਡ ਦੇ ਸੂਰਜ ਵਾਂਗੂ ਹੁੰਦੀਆਂ ਜੱਟ ਨੂ ਰੋਜ਼ ਸਲਾਮਾ ਨੇ
ਮੜਾ quintal ਆਂ ਦੀ ਰੀਸ ਕਿ ਕਰਨੀ ਤੋਲੇ ਕਿੱਲੋ gram ਆਂ ਨੇ
ਪਗ ਦੇ ਪੇਚਾਂ ਵਾਂਗੂ ਹੀ ਜੱਟ ਵੀ ਥੋਡਾ ਟੇਢਾ ਏ
ਠਾਠ ਬਾਠ ਹੈ ਰਖੀ ਦਾ America ਵਿਚ Canada ਦੇ
ਛੱਡ Armani Gucci , ਲੈਦੁ ਜੁੱਤੀ ਟਿੱਲੇ ਵਾਲੀ
ਗੱਡੀ ਵਿਚ safety ਲਯੀ ਰਖੀ ਏ ਦੁਨਾਲੀ
ਲੈਕੇ ਆਯਾ ਤੇਰੇ ਲਯੀ ਮੈਂ G Wagon [C7]ਕਾਲੀ
ਗੱਡੀ ਵਿਚ safety ਲਯੀ ਰਖੀ ਏ ਦੁਨਾਲੀ
ਲੈਕੇ ਆਯਾ ਤੇਰੇ ਲਯੀ ਮੈਂ G Wagon [C7]ਕਾਲੀ
ਗਲੀਆਂ ਚ ਮੇਰੀ ਭੇਜਾ ਭੇਜਾ ਸਚੀ ਮੁੱਛ
ਹੁਣ ਭੇਂਦਾ ਮੈਂ ਮੇਰੀ ਖਡ਼ੀ ਮੁੱਛ
ਨਾਲੇ Shotgun ਰਖੀ safety ਲਯੀ ਪਰ
ਫੇਰ ਵੀ ਤੂ ਮੈਨੂ ਦੇਖਦੀ ਨਯੀ ਬਿੱਲੋ
ਰਾਤੀ ɾeturn flight
G Wagon [C7]green light
ਅੱਜ ਰਾਤ ਤੇਰੇ ਨਾਲ
ਨਾਲੇ ਨਾਲ ਵਾਲੀ ਮੇਰੀ ਸੀਟ ਖਾਲੀ
ਆਜਾ ਕੀਤੇ ਹੋਰ ਤੇਰੇ ਟਿਕਨੇ ਨੀ ਪੈਰ
ਬਈ ਇਕ ਵਾਰ ਨਾਲ ਮੇਰੇ ਕਰਲੇ ਸੈਰ
ਬਈ ਜਨੀ ਸ਼ੇ ਤੂ ਮੰਗੇ ਮੇਰੀ ਸ਼ੇ
ਭਾਵੇਂ ਸੁਬਹ ਦੇ ਦੋ ਯਾ ਦੋਪਹਿਰ
ਮੁੰਡੇ ਖਚਾ ਖੱਚ
KDM ਆਪਾ ਮਗਰਮੱਚ
ਮੇਰੀ ਛੱਡਮਾਂਗਾ ਤੇਰੀ ਖੈਰ
ਪਾ ਪਾ..ਦਸ ਕਿਦੇ ਤੇ ਮੈਂ ਕਰਾਂ ਫਿਰੇ
ਚਲ ਜੱਟੀਏ ਅੱਜ ਤੈਨੂ ਨੀ ਮੈਂ farm house ਵਿਖਾਵਾਂ
ਘੋਡੇ ਉੱਤੇ ਤੇਰੀ Sports Car ਨਾ ɾace ਆਂ ਲਾਵਾਂ
ਖੌਫ ਨੀ ਖਾਂਦੇ ਕਿਸੇ ਦਾ ਇਕ ਰੱਬ ਤੌਂ ਬਸ ਡਰ੍ਦੇ ਆਂ
ਬਾਦਸ਼ਾਹੀ ਏ ਲਾਇਫ ਮਿੱਲੀ ਸ਼ੁਕਰ ਖੁਦਾ ਦਾ ਕਰਦੇ ਆਂ
ਘੁਮਦੇ ਫਿਰਦੇ ਅੱਗੇ ਪਿਛਹੇ ਬੀ-ਬੀ ਨੌਕਰ ਚਾਲੀ
ਗੱਡੀ ਵਿਚ safety ਲਯੀ ਰਖੀ ਏ ਦੁਨਾਲੀ
ਲੈਕੇ ਆਯਾ ਤੇਰੇ ਲਯੀ ਮੈਂ G Wagon [C7]ਕਾਲੀ
ਗੱਡੀ ਵਿਚ safety ਲਯੀ ਰਖੀ ਏ ਦੁਨਾਲੀ
ਲੈਕੇ ਆਯਾ ਤੇਰੇ ਲਯੀ ਮੈਂ G Wagon [C7]ਕਾਲੀ
ਆ ਗਯਾ ਨੀ ਓਹੀ ਬਿੱਲੋ time