Sohniye

ਤੈਨੂੰ ਦਿਲ ਦੀ ਡੱਬੀ ਵਿਚ band ਕਰਕੇ ਸਾਰੀ ਉਮਰ ਲੈ ਰਵਾ ਰੱਖ ਸੱਜਣਾ
ਸੋਂ ਰੱਬ ਦੀ ਇਸ ਮੋਹੋਬਤ ਲੈ ਮੈਨੂੰ ਉਮਰ ਵੀ ਲੱਗਦੀ ਘੱਟ ਸੱਜਣਾ
ਤੇਰੇ ਨਾਲ ਸੋਨੀਆ
ਤੇਰੇ ਨਾਲ ਸੋਹਣੀਏ
ਤੇਰੇ ਨਾਲ ਸੋਨੀਆ ਜੇ ਦਗਾ ਮੈਂ ਕਮਾਵਾ ਵੇ ਅਲਾਹ ਕਰੇ ਮੈਂ ਮਰ ਜਾਵਾ
ਵੇ ਅਲਾਹ ਕਰੇ ਮੈਂ ਮਰ ਜਾਵਾ
ਫੁੱਲਾਂ ਜੇਹਾ ਦਿਲ ਤੇਰਾ ਕਦੀ ਜੇ ਦੁਖਾਵਾ ਨੀ ਰੱਬ ਕਰੇ ਮੈਂ ਮਰ ਜਾਵਾ
ਨੀ ਅਲਾਹ ਕਰੇ ਮੈਂ ਮਰ ਜਾਵਾ

ਮੰਗ ਲਿਆ ਤੈਨੂੰ ਵੇ ਮੈਂ ਆਪਣੇ ਲੈ ਰੱਬ ਤੋਂ
ਤੂੰ ਮਿੱਲ ਗਿਆ ਹੋਰ ਲੈਣਾ ਕੀ ਏ ਜੱਗ ਤੋਂ
ਮੰਗ ਲਿਆ ਤੈਨੂੰ ਵੇ ਮੈਂ ਆਪਣੇ ਲੈ ਰੱਬ ਤੋਂ
ਤੂੰ ਮਿੱਲ ਗਿਆ ਹੋਰ ਲੈਣਾ ਕੀ ਏ ਜੱਗ ਤੋਂ
ਹੱਥ ਤੇਰੇ ਹੱਥਾਂ ਵਿੱਚੋ ਕਦੀ ਜੇ ਛੁਡਾਵਾ
ਵੇ ਰੱਬ ਕਰੇ ਮੈਂ ਮਰ ਜਾਵਾ ਵੇ ਅਲਾਹ ਕਰੇ ਮੈਂ ਮਰ ਜਾਵਾ
ਵੇ ਅਲਾਹ ਕਰੇ ਮੈਂ ਮਰ ਜਾਵਾ
ਮੁਖ ਤੇਰਾ ਵੇਖ ਕੇ ਤੇ ਚਨ ਸ਼ਰਮਉਂਦਾ ਏ
ਰੱਬਵੀ ਬਣਾ ਕੇ ਤੈਨੂੰ ਅੱਪ ਪੱਛਤੋਂਦਾ ਏ
ਮੁਖ ਤੇਰਾ ਵੇਖ ਕੇ ਤੇ ਚਨ ਸ਼ਰਮਉਂਦਾ ਏ
ਰੱਬਵੀ ਬਣਾ ਕੇ ਤੈਨੂੰ ਅੱਪ ਪੱਛਤੋਂਦਾ ਏ
ਤੇਰੀ ਜੇ ਤਾਰੀਫ ਤੈਨੂੰ ਝੂਠ ਮੈਂ ਸੁਣਾਵਾਂ
ਨੀ ਰੱਬ ਕਰੇ ਮੈਂ ਮਰ ਜਾਵਾ ਨੀ ਅਲਾਹ ਕਰੇ ਮੈਂ ਮਰ ਜਾਵਾ
ਹਾਏ ਅਲਾਹ ਕਰੇ ਮੈਂ ਮਰ ਜਾਵਾ

ਸਾਹ ਤੇਰੇ ਸਾਹਾ ਨਾਲ ਚਾਨਾ ਵੇ ਮੈਂ ਪਰਦੀ
ਤੇਰੇ ਮੇਰੇ ਪਿਆਰ ਨੂੰ ਇਹੁ ਦੁਨੀਆਂ ਨੀ ਜਰਦੀ
ਸਾਹ ਤੇਰੇ ਸਾਹਾ ਨਾਲ ਚਾਨਾ ਵੇ ਮੈਂ ਪਰਦੀ
ਤੇਰੇ ਮੇਰੇ ਪਿਆਰ ਨੂੰ ਇਹੁ ਦੁਨੀਆਂ ਨੀ ਜਰਦੀ
ਦੁਨੀਆਂ ਦੇ ਡਰ ਤੋਂ ਜੇ ਤੈਨੂੰ ਛੱਡ ਜਾਵਾ
ਵੇ ਅਲਾਹ ਕਰੇ ਮੈਂ ਮਰ ਜਾਵਾ ਵੇ ਅਲਾਹ ਕਰੇ ਮੈਂ ਮਰ ਜਾਵਾ
ਹਾਏ ਅਲਾਹ ਕਰੇ ਮੈਂ ਮਰ ਜਾਵਾ
ਲੱਬਣੀ ਨੀ ਤੇਰੇ ਜਿਹੀ ਚੀਜ ਇਹੁ ਜਹਾਨ ਤੇ
ਸੋਹ ਤੇਰੀ ਖਾਵੈ ਹੱਥ ਰੱਖ ਕੇ ਕੁਰਾਨ ਤੇ
ਲੱਬਣੀ ਨੀ ਤੇਰੇ ਜਿਹੀ ਚੀਜ ਇਹੁ ਜਹਾਨ ਤੇ
ਸੋਹ ਤੇਰੀ ਖਾਵੈ ਹੱਥ ਰੱਖ ਕੇ ਕੁਰਾਨ ਤੇ
ਕਦੀ ਵੀ ਜੇ ਤੇਰੇ ਕੋਲੋਂ ਪੱਲਾ ਮੈਂ ਛੁਡਵਾ
ਨੀ ਰੱਬ ਕੇਰੇ ਮੈਂ ਮਰ ਜਾਵਾ
ਨੀ ਅਲਾਹ ਕਰੇ ਮੈਂ ਮਰ ਜਾਵਾ
ਨੀ ਸਚੀ ਮੁੱਚੀ ਮੈਂ ਮਰ ਜਾਵਾ
Log in or signup to leave a comment

NEXT ARTICLE