Harjas Dhillon
Mr Black
ਆਪੇ ਤੂੰ ਚੰਡੀਗ੍ਹੜ ਫਿਰਦੇ ਪਾ ਕੇ ਚਿਟੇ ਕੁੜਤੇ
ਸਿਰੇ ਦੇ ਵੇਲ੍ਹੜ ਲੱਗਦੇ ਤਾਹੀਓਂ
ਪਿੰਡਾਂ ਨੂੰ ਨੀ ਮੁੜਦੇ ਐ
ਆਓ ਮੁੱਛਾਂ ਨੂੰ ਵਾਟ ਚੜ ਚੜ ਕੇ ਐ
ਅੱਖਾਂ ਕੱਢ ਕੱਢ ਤੱਕਦੇ ਆ
ਓ ਜਿਉਂ ਕਬਜ਼ੇ ਤੇ ਆਏ ਹੁੰਦੇ ਡੱਬ ਚ ਅਸਲੇ ਰੱਖਦੇ ਆ
ਜਿਉਂ ਕਬਜ਼ੇ ਤੇ ਆਏ ਹੁੰਦੇ ਡੱਬ ਚ ਅਸਲੇ ਰੱਖਦੇ ਆ ,
ਆਓ ਆਓ ਤੂੰ ਪਟਾਲੋ ਜੀ ਸ਼ਹਿਰਾਅਨ ਬੱਲੀਏ
ਜਾਣੇ ਟੌਰ ਕੀ ਜੱਟਾਂ ਦੀ
ਅੱਛਾ ਜੀ !
ਤੂੰ ਪਟਾਲੋ ਜੀ ਸ਼ਹਿਰਾਅਨ ਬੱਲੀਏ
ਜਾਣੇ ਟੌਰ ਕੀ ਜੱਟਾਂ ਦੀ
ਪੋਲਿਸ਼ ਫਿੱਕੀ ਪੈੱਨ ਨੀ ਦਿੰਦੇ ਜੱਟ ਰਫ਼ਲਾਂ ਦਿਆ ਵੱਟਾਂ ਦੀ
ਨਖਰੋ ਜਿੰਨੀਆਂ ਸ਼ੇਰ ਤੇਰੇ ਦੀਆਂ
ਖੜ ਖੜ ਸਾਨੂ ਤੱਕਣ ਨੀ
ਨਖਰੋ ਜਿੰਨੀਆਂ ਸ਼ੇਰ ਤੇਰੇ ਦੀਆਂ
ਖੜ ਖੜ ਸਾਨੂ ਤੱਕਣ ਨੀ
ਹੋ ਜੱਟ ਮਾਸ਼ੂਕਾ ਵਾਂਗ ਬੰਦੂਕਾਂ
ਸਾਂਭ ਸਾਂਭ ਕੇ ਰਖਣ ਨੀ
ਜੱਟ ਮਾਸ਼ੂਕਾ ਵਾਂਗ ਬੰਦੂਕਾਂ
ਸਾਂਭ ਸਾਭ ਕੇ ਰਖਣ ਨੀ ,
ਲਏ ਸੁਣ ਫੇਰ ਜੱਟਾ
ਡਿੱਗ ਡਿੱਗ ਪੈਂਦੇ ਆਸ਼ਿਕ਼
ਗੇੜਾ ਸ਼ੌਂਕ ਨਾਲ ਜਦ ਕੱਢੀ ਦਾ
ਡਿੱਗ ਡਿੱਗ ਪੈਂਦੇ ਆਸ਼ਿਕ਼
ਗੇੜਾ ਸ਼ੌਂਕ ਨਾਲ ਜਦ ਕੱਢੀ ਦਾ
ਆਓ ਤੁਸੀ ਆ ਦੇਸੀ ਜੀਪਆ ਵਾਲੇ
High status ਨੱਡੀ ਦਾ
ਤੁਸੀ ਆ ਦੇਸੀ ਜੀਪਆ ਵਾਲੇ
High status ਨੱਡੀ ਦਾ
ਲੱਕ ਨਾਂ ਮੌਜਰ ਲੱਗਿਆ ਹੋਏ
ਗੇੜੀ ਰੌਂਤੇ ਤੇ ਖੜ ਦੇ ਆ
ਆਓ ਚੰਡੀਗੜ੍ਹ ਵਿਚ ਆ ਕੇ ਵੈਲੀ
ਅੱਖਾਂ ਤੱਤੀਆਂ ਕਰਦੇ ਆ
ਚੰਡੀਗੜ੍ਹ ਵਿਚ ਆ ਕੇ ਵੈਲੀ
ਅੱਖਾਂ ਤੱਤੀਆਂ ਕਰਦੇ ਆ ,
C class ਤੇ ਲਾਵੇ ਗੇੜੀ
ਫਿਰਦੀ ਚੋਬਰ ਪੱਟਣ ਨੂੰ
C class ਤੇ ਲਾਵੇ ਗੇੜੀ
ਫਿਰਦੀ ਚੋਬਰ ਪੱਟਣ ਨੂੰ
ਨਾਂ ਬਾਬਾ ਨਾਂ
ਬਾਲਿਆ ਤੋਹ ਪ੍ਰਹੇਜ਼ਯਾ ਬੀਬਾ
ਇਕੋ ਦਿਲ ਵਿਚ ਵਸਣ ਨੂੰ
ਅੱਛਾ
ਹੌਲਾ ਜਾ ਦਿਲ ਤੇਰਾ ਟੁੱਟ ਜੁ ਇਕੋ ਝਟਕੇ ਨਾਲ ਕੁੜੇ ਐ
ਹੌਲਾ ਜਾ ਦਿਲ ਤੇਰਾ ਟੁੱਟ ਜੁ ਇਕੋ ਝਟਕੇ ਨਾਲ ਕੁੜੇ ਐ
ਨਾਰਾਂ ਦੇ ਨਾਲ ਬਣਿਆ ਨਾਂ ਸਾਡੀ
ਨੀਵੇਂ ਬੰਦੂਕਾਂ ਨਾਲ ਕੁੜੇ ਐ
ਨਾਰਾਂ ਦੇ ਨਾਲ ਬਣਿਆ ਨਾਂ ਸਾਡੀ
ਨੀਵੇਂ ਬੰਦੂਕਾਂ ਨਾਲ ਕੁੜੇ ਐ
ਵੇ ਅੱਧੇ ਸ਼ਹਿਰ ਦੀ police ਕੰਮ ਤੇ ਲੱਗੀ ਥੌੜੇ ਕਰਕੇ
ਪਿੰਡੋ ਕਹਿ ਕੇ paper ਆਉਂਦੇ
ਐਥੇ ਚੱਲਦੇ ਪਰਚਿਆਂ
Head list ਤੇਰੇ ਸ਼ੇਰ ਦੇ ਉੱਤੇ ਜੱਟਾਂ ਦੇ ਹੀ ਚਰਚਿਆਂ
ਪਿੰਡਾਂ ਕਰਕੇ ਚੱਲਦੇ ਤੇਰੇ ਅੱਡੇ ਸ਼ੇਰ ਦੇ ਖਰਚਿਆਂ
ਢਿੱਲੋਂ ਸਾਬ ਬੁਲਾਆਉਂਦੇ ਕਹਿ ਕੇ ਐ
ਜੱਟ ਨੂੰ ਥਾਣੇਦਾਰ ਕੁੜੇ ਐ
ਹੋ 25 – 26 ਨਿਬੜ ਜਾਂਦੀ ਜੱਟ ਦੀ ਬਾਹਰੋਂ ਬਾਹਰ ਕੁੜੇ ਐ
ਧਾਰਾ 26 ਨਿਬੜ ਜਾਂਦੀ ਜੱਟ ਦੀ ਬਾਹਰੋਂ ਬਾਹਰ ਕੁੜੇ ਐ
ਆਓ ਜੱਟ ਬਗਰਾੜੀ ਵਾਲੇ ਪਤਲੇ ਲੱਕਾਂ ਤੇ ਅੱਖ ਧਰਦੇ ਆ
ਕਭੀ ਨੇਚਰ ਵਾਲਿਆਂ ਨੂੰ ਆਉਂਦੇ ਨਾਂ ਇਸ਼ਕ ਖਿਆਲ ਕੁੜੇ ਐ