Dss Bhabhiye

ਓ ਦੇਖ ਮੇਰੇ ਵੱਲ ਮੁੱਛਾਂ ਤੇ ਸੀ ਹੱਥ ਰੱਖਦਾ
ਹਾਂ ਕਾਲੇ ਕਾਲੇ ਸ਼ੈਡਾਂ ਚੋਂ ਸੀ ਮੈਨੂੰ ਤੱਕਦਾ
ਓ ਵਾਂਗ ਵੇਲਿਆਂ ਦੇ ਮੁੱਛਾਂ ਤੇ ਸੀ ਹੱਥ ਰੱਖਦਾ
ਕਾਲੇ ਕਾਲੇ ਸ਼ੈਡਾਂ ਚੋਂ ਸੀ ਮੈਨੂੰ ਤੱਕਦਾ
ਹੋ ਐਂਨੀ ਸੀ ਨੀ ਜੱਟ ਦੀ ਚੜਾਈ ਭਾਬੀਏ
ਕਿੱਤੇ ਐਂਟੀਆਂ ਨੇ ਹੈਡ ਡੌਨ ਸੀ
ਓ ਕਾਲੀਆਂ ਸੀ ਕਾਰਾਂ ਪਾਏ ਚਿੱਟੇ ਕੁੜਤੇ
ਨੀ ਦੱਸ ਭਾਬੀਏ ਓ ਜੱਟ ਕੌਣ ਸੀ
ਕਾਲੀਆਂ ਸੀ ਕਾਰਾਂ ਪਾਏ ਚਿੱਟੇ ਕੁੜਤੇ
ਨੀ ਦੱਸ ਭਾਬੀਏ ਓ ਜੱਟ ਕੌਣ ਸੀ

ਓ ਨਾਰਾਂ ਦੇ ਦਿਲਾਂ ਤੇ ਕਰਦੇ ਆਂ ਕਬਜ਼ੇ
ਜਦੋਂ ਛੇੜ ਦਿਆਂ ਵੈਰੀ ਜੱਟ ਕਿਥੇ ਦੱਬਦੇ
ਨਾਰਾਂ ਦੇ ਦਿਲਾਂ ਤੇ ਕਰਦੇ ਆਂ ਕਬਜ਼ੇ
ਜਦੋਂ ਛੇੜ ਦਿਆਂ ਵੈਰੀ ਜੱਟ ਕਿਥੇ ਦੱਬਦੇ
ਝੱਲ ਦੇ ਆਂ ਯਾਰੀਆਂ ਲਈ ਮੁਢੋਂ ਤਸਲਾਂ
ਥੋੜੀ ਜਿਹੀ ਪੁੱਠੀ ਮੱਤ ਸੀ
ਲਾਲਾ ਲਾਲਾ ਜਿਹੜਾ ਸ਼ਹਿਰ ਚ ਕਰਾ ਗਿਆ
ਜੱਟੀਏ ਨੀ ਤੇਰਾ ਜੱਟ ਸੀ
ਓ ਲਾਲਾ ਲਾਲਾ ਜਿਹੜਾ ਸ਼ਹਿਰ ਚ ਕਰਾ ਗਿਆ
ਜੱਟੀਏ ਨੀ ਤੇਰਾ ਜੱਟ ਸੀ

ਓ ਟੋਰ ਟੱਪਾ ਪੂਰੀ ਸ਼ੌਕੀਨੀ ਬੰਬ ਨੀ
ਅਣਖਾਂ ਲਈ ਗੱਬਰੂ ਸੀ ਪਾਉਂਦਾ ਲੰਬਾ ਨੀ
ਓ ਟੋਰ ਟੱਪਾ ਪੂਰੀ ਸ਼ੌਕੀਨੀ ਬੰਬ ਨੀ
ਅਣਖਾਂ ਲਈ ਗੱਬਰੂ ਸੀ ਪਾਉਂਦਾ ਲੰਬਾ ਨੀ
ਓ ਤੇਜੀ ਨਾਭੇ ਆਲਾ ਨਾਰਾਂ ਕੋਲੋਂ ਸੁਣਿਆ
ਓ ਰੰਗ ਦਾ ਤਾਂ ਗਬਰੂ ਬ੍ਰਾਊਨ ਸੀ
ਓ ਕਾਲੀਆਂ ਸੀ ਕਾਰਾਂ ਪਾਏ ਚਿੱਟੇ ਕੁੜਤੇ
ਨੀ ਦੱਸ ਭਾਬੀਏ ਓ ਜੱਟ ਕੌਣ ਸੀ
ਕਾਲੀਆਂ ਸੀ ਕਾਰਾਂ ਪਾਏ ਚਿੱਟੇ ਕੁੜਤੇ
ਨੀ ਦੱਸ ਭਾਬੀਏ ਓ ਜੱਟ ਕੌਣ ਸੀ

ਖੁੱਲੇ ਦਿਲਾਂ ਨਾਲ ਸ਼ੌਂਕਾਂ ਉੱਤੇ ਨੋਟ ਫੂਕ ਦੇ
ਲੋਕੀ ਪੁੱਛਦੇ ਸ਼ੌਕੀਨੀਆਂ ਦੇ ਰਾਜ਼ ਨੇ
ਗਬਰੂ ਦੀ ਸਰਦਾਰੀ ਅਮਰ ਰਹੁ
ਆਉਂਦੇ ਜਾਂਦੇ ਰਹਿੰਦੇ ਆ ਰਿਵਾਜ਼ ਨੇ
ਖੁੱਲੇ ਦਿਲਾਂ ਨਾਲ ਸ਼ੌਂਕਾਂ ਉੱਤੇ ਨੋਟ ਫੂਕ ਦੇ
ਲੋਕੀ ਪੁੱਛਦੇ ਸ਼ੌਕੀਨੀਆਂ ਦੇ ਰਾਜ਼ ਨੇ
ਗਬਰੂ ਦੀ ਸਰਦਾਰੀ ਅਮਰ ਰਹੁ
ਆਉਂਦੇ ਜਾਂਦੇ ਰਹਿੰਦੇ ਆ ਰਿਵਾਜ਼ ਨੇ
ਓਹਨਾ ਦੀ ਤੂੰ ਪੱਕੀ ਭਰਜਾਈ ਬਣ ਗਈ
ਜਿਹੜੇ ਮੇਰੇ ਨਾਲ ਦੇ ਕਰੰਦੇ ਅੱਤ ਸੀ
ਓ ਲਾਲਾ ਲਾਲਾ ਜਿਹੜਾ ਸ਼ਹਿਰ ਚ ਕਰਾ ਗਿਆ
ਜੱਟੀਏ ਨੀ ਤੇਰਾ ਜੱਟ ਸੀ
ਓ ਲਾਲਾ ਲਾਲਾ ਜਿਹੜਾ ਸ਼ਹਿਰ ਚ ਕਰਾ ਗਿਆ
ਜੱਟੀਏ ਨੀ ਤੇਰਾ ਜੱਟ ਸੀ

ਓ ਰੋਡਆਂ ਤੇ ਗੱਦਖ਼ਾਨੇ ਚੀਕਾਂ ਮਾਰਦੇ
ਨੀ ਘੁੰਮਦਾ ਰਹਿੰਦਾ ਖਿਆਲਾਂ ਵਿਚ ਓ ਨਾਰ ਦੇ
ਓ ਰੋਡਆਂ ਤੇ ਗੱਦਖ਼ਾਨੇ ਚੀਕਾਂ ਮਾਰਦੇ
ਨੀ ਘੁੰਮਦਾ ਰਹਿੰਦਾ ਖਿਆਲਾਂ ਵਿਚ ਓ ਨਾਰ ਦੇ
ਗਬਰੂ ਦੀ ਬੋਲਦੀ ਸੀ ਰੇਪੋ ਭਾਬੀਏ
ਓਹਦੇ ਪੱਖ ਵਿਚ ਸਾਰਾ ਟਾਊਨ ਸੀ
ਓ ਕਾਲੀਆਂ ਸੀ ਕਾਰਾਂ ਪਾਏ ਚਿੱਟੇ ਕੁੜਤੇ
ਨੀ ਦੱਸ ਭਾਬੀਏ ਓ ਜੱਟ ਕੌਣ ਸੀ
ਕਾਲੀਆਂ ਸੀ ਕਾਰਾਂ ਪਾਏ ਚਿੱਟੇ ਕੁੜਤੇ
ਨੀ ਦੱਸ ਭਾਬੀਏ ਓ ਜੱਟ ਕੌਣ ਸੀ

ਓ ਜਿਹੜੀ ਚੀਜ ਸਾਡੇ ਨਾਮ ਨਾਲ ਜੁੜ ਜਾਏ
ਦੁਨੀਆਂ ਤੇ ਬਣ ਜਾਏ ਟਰੇਂਡ ਨੀ
ਓ ਜਿਥੇ ਕਿੱਥੇ ਬਿੱਲੋ ਤੇਰਾ ਕੰਮ ਅੜਿਆ
ਨਾਂ ਗੱਬਰੂ ਦਾ ਕਰੀ ਰੇਕੰਮੈਂਡ ਨੀ
ਓ ਜਿਹੜੀ ਚੀਜ ਸਾਡੇ ਨਾਮ ਨਾਲ ਜੁੜ ਜਾਏ
ਦੁਨੀਆਂ ਤੇ ਬਣ ਜਾਏ ਟਰੇਂਡ ਨੀ
ਓ ਜਿਥੇ ਕਿੱਥੇ ਬਿੱਲੋ ਤੇਰਾ ਕੰਮ ਅੜਿਆ
ਨਾਂ ਗੱਬਰੂ ਦਾ ਕਰੀ ਰੇਕੰਮੈਂਡ ਨੀ
ਓ ਕਹਿੰਦਾਂ ਕਹੋਂਦਿਆਂ ਨੂੰ ਜਾਕੇ ਪੁੱਛ ਲਈ
ਵਾਂਗ ਦਿੱਤੇ ਓ ਚੁਗਾਠਾਂ ਪੱਟ ਸੀ
ਲਾਲਾ ਲਾਲਾ ਜਿਹੜਾ ਸ਼ਹਿਰ ਚ ਕਰਾ ਗਿਆ
ਜੱਟੀਏ ਨੀ ਤੇਰਾ ਜੱਟ ਸੀ

ਕਾਲੀਆਂ ਸੀ ਕਾਰਾਂ ਪਾਏ ਚਿੱਟੇ ਕੁੜਤੇ
ਨੀ ਦੱਸ ਭਾਬੀਏ ਓ ਜੱਟ ਕੌਣ ਸੀ

ਲਾਲਾ ਲਾਲਾ ਜਿਹੜਾ ਸ਼ਹਿਰ ਚ ਕਰਾ ਗਿਆ
ਜੱਟੀਏ ਨੀ ਤੇਰਾ ਜੱਟ ਸੀ

ਕਾਲੀਆਂ ਸੀ ਕਾਰਾਂ ਪਾਏ ਚਿੱਟੇ ਕੁੜਤੇ
ਨੀ ਦੱਸ ਭਾਬੀਏ ਓ ਜੱਟ ਕੌਣ ਸੀ
Log in or signup to leave a comment

NEXT ARTICLE