Iltaan

Rajvir ,Mix Singh

ਨਾਲ ਬਿਹ ਕੇ ਪੌਊ ਵੇ ਤੈਨੂ ਤੱਕਣਾ
ਹੋਲ਼ਾ ਪੇ ਗਯਾ licence ਵਾਲਾ ਫੱਕਦਾ
ਬਡਾ ਕਿਹਾ ਸੀ ਬੰਦੇ ਦਾ ਪੁੱਤ ਬਣ ਜਾ
ਹੁਣ ਔਖਾ ਦੇਖੇ ਮੇਰੇ ਛੱਪੇ ਅਖ ਤੇ
ਹੁਣ ਦੇਖੁਣਗੀ ਕਰੇਂਗਾ ਕਿਵੇਈਂ ਇਲਤਾਂ
ਨਾਲ ਚੱਲੁੰਗੀ ਮੈਂ ਕੱਲ ਤੋਂ tɾuck ਤੇ
ਹੁਣ ਦੇਖੁਣਗੀ ਕਰੇਂਗਾ ਕਿਵੇਈਂ ਇਲਤਾਂ
ਨਾਲ ਚੱਲੁੰਗੀ ਮੈਂ ਕੱਲ ਤੋਂ tɾuck ਤੇ

ਦੇਹਿ ਰੋਟੀ ਦੇ ਤੂ ਤਾਣੇ ਨਿਤ ਮਾਰਦਾ
ਡੇਡ ਸਾਲ ਤੋ ਫਿਰ੍ਰੇ ਤੂ ਮੈਨੂ ਚਾਰ੍ਦਾ
ਦੇਹਿ ਰੋਟੀ ਦੇ ਤੂ ਤਾਣੇ ਨਿਤ ਮਾਰਦਾ
ਡੇਡ ਸਾਲ ਤੋ ਫਿਰ੍ਰੇ ਤੂ ਮੈਨੂ ਚਾਰ੍ਦਾ
ਤੂ ਤੋਹ ਗੋਰੀ ਦੀ ਚਾਲਾਂ ਤੇ ਜੋ ਆਯੀ ਆ
ਉੱਤੋਂ ਪੱਕੀ ਮੋਹਰ ਲਾਗੀ ਮੇਰੀ ਸ਼ੱਕ਼ਕ਼ ਤੇ
ਹੁਣ ਦੇਖੁਣਗੀ ਕਰੇਂਗਾ ਕਿਵੇਈਂ ਇਲਤਾਂ
ਨਾਲ ਚੱਲੁੰਗੀ ਮੈਂ ਕੱਲ ਤੋਂ tɾuck ਤੇ
ਹੁਣ ਦੇਖੁਣਗੀ ਕਰੇਂਗਾ ਕਿਵੇਈਂ ਇਲਤਾਂ
ਨਾਲ ਚੱਲੁੰਗੀ ਮੈਂ ਕੱਲ ਤੋਂ tɾuck ਤੇ

ਤੂ ਫਿਰੇ ਲੁੱਟਦਾ ਨਜਾਰੇ GT ɾoad ਤੇ
ਵੇ ਪਿਛੇ ਸ਼ਿਫਤਾ ਨੇ ਹੱਦ ਮੇਰੇ ਤੋਡ਼ ਤੇ
ਤੂ ਫਿਰੇ ਲੁੱਟਦਾ ਨਜਾਰੇ GT ɾoad ਤੇ
ਵੇ ਪਿਛੇ ਸ਼ਿਫਤਾ ਨੇ ਹੱਦ ਮੇਰੇ ਤੋਡ਼ ਤੇ
ਮਿਲ'ਆਂ ਕੱਡੂਂਗੀ ਬਰਾਬਰ ਮੈਂ ਮਖੱਣਾ
ਮਖੀ ਬੇਹੁਨ ਕੀਤੇ ਦਿੰਦੀ ਜੱਟੀ ਨੱਕ ਤੇ
ਹੁਣ ਦੇਖੁਣਗੀ ਕਰੇਂਗਾ ਕਿਵੇਈਂ ਇਲਤਾਂ
ਨਾਲ ਚੱਲੁੰਗੀ ਮੈਂ ਕੱਲ ਤੋਂ tɾuck ਤੇ
ਹੁਣ ਦੇਖੁਣਗੀ ਕਰੇਂਗਾ ਕਿਵੇਈਂ ਇਲਤਾਂ
ਨਾਲ ਚੱਲੁੰਗੀ ਮੈਂ ਕੱਲ ਤੋਂ tɾuck ਤੇ

ਸ਼ੋੰਕ ਪੁਰਾਂਗੇ ਕਰਨਗੇ ਦੋਵੇਇਂ ਮਰਜ਼ੀ
ਮੌਜ ਲਗ ਜੁ ਜੇ ਮੰਨੇ ਮੇਰੀ ਅਰਜ਼ੀ
ਸ਼ੋੰਕ ਪੁਰਾਂਗੇ ਕਰਨਗੇ ਦੋਵੇਇਂ ਮਰਜ਼ੀ
ਮੌਜ ਲਗ ਜੁ ਜੇ ਮੰਨੇ ਮੇਰੀ ਅਰਜ਼ੀ
ਗਿੱਲ ਰੌਤੇਯਾ ਵੇ ਨੀ ਗਾਟਾ ਪੇਨ ਦਿੰਦੀ ਵੇ
ਮੇਰੇ ਕਰ ਲਾ ਭਰੋਸਾ good luck ਤੇ
ਹੁਣ ਦੇਖੁਣਗੀ ਕਰੇਂਗਾ ਕਿਵੇਈਂ ਇਲਤਾਂ
ਨਾਲ ਚੱਲੁੰਗੀ ਮੈਂ ਕੱਲ ਤੋਂ tɾuck ਤੇ
ਹੁਣ ਦੇਖੁਣਗੀ ਕਰੇਂਗਾ ਕਿਵੇਈਂ ਇਲਤਾਂ
ਨਾਲ ਚੱਲੁੰਗੀ ਮੈਂ ਕੱਲ ਤੋਂ tɾuck ਤੇ
Log in or signup to leave a comment

NEXT ARTICLE