ਹਾਏ ਉਂਗਲੀ ਤੇ ਗਿਣਦਾ ਸਟੈਪ ਚਾਲ ਦੇ
ਕਹਿੰਦਾ ਠੰਡੇ ਠੰਡੇ ਹੋ ਗਏ ਦਿਨ ਜੀ ਸਿਆਲ ਦੇ
ਉਂਗਲੀ ਤੇ ਗਿਣਦਾ ਸਟੈਪ ਚਾਲ ਦੇ
ਕਹਿੰਦਾ ਠੰਡੇ ਠੰਡੇ ਹੋ ਗਏ ਦਿਨ ਜੀ ਸਿਆਲ ਦੇ
ਅਰਜ਼ੀ ਪਿਆਰ ਦੀ ਫੜਾਉਣ ਨੂੰ ਫਿਰੇ
ਨੀਂ Recommend ਸਚੇ ਰੱਬ ਤੋਂ ਕਰਾਕੇ
ਮੰਗਦਾ ਮੇਰੇ ਤੋਂ ਦਿਲ ਜੱਟ ਕੁੜਿਯੋ
ਨੀਂ ਝੂਠੀ ਖ਼ੰਗ ਦਾ ਬਹਾਨਾ ਲਾਕੇ
ਮੰਗਦਾ ਮੇਰੇ ਤੋਂ ਦਿਲ ਜੱਟ ਕੁੜਿਯੋ
ਨੀਂ ਝੂਠੀ ਖ਼ੰਗ ਦਾ ਬਹਾਨਾ ਲਾਕੇ
ਉਹ ਸਾਢੇ ਪੰਜ ਫੁੱਟ ਦੀਏ ਗੋਰੀਏ
ਮੇਰਾ ਦਿਲ ਪਾਉਂਦਾ ਖੋਰੂ ਗੱਲ ਤੋਰੀਏ
ਨੀਂ ਸਾਢੇ ਪੰਜ ਫੁੱਟ ਦੀਏ ਗੋਰੀਏ
ਮੇਰਾ ਦਿਲ ਪਾਉਂਦਾ ਖੋਰੂ ਗੱਲ ਤੋਰੀਏ
ਗਿਆ ਸੂਰਮੇ ਦੀ ਹਿੱਕ ਵਿਚੋਂ ਆਰ ਪਾਰ ਨੀਂ
ਸੂਰਮੇ ਦੀ ਹਿੱਕ ਵਿਚੋਂ ਆਰ ਪਾਰ ਨੀਂ
ਤੀਰ ਨੈਣਾ ਦਾ ਚਲਾਇਆ ਕੱਸ ’ਕੇ
ਉਹ ਲੱਗਦਾ ਵਿਕਾਏਂਗੀ ਜ਼ਮੀਨ ਜੱਟ ਦੀ
ਜਿਹੜੇ ਢੰਗ ਨਾ ਗਈ ਐ ਹੱਸਕੇ
ਲੱਗਦਾ ਵਿਕਾਏਂਗੀ ਜ਼ਮੀਨ ਜੱਟ ਦੀ
ਜਿਹੜੇ ਢੰਗ ਨਾ ਗਈ ਐ ਹੱਸਕੇ
ਹਾਂ ! ਹਾਂ ! ਹਾਂ
Insta ਤੇ ਕਰ ਗਿਆ Like Post ਆਂ
ਨਾਲੇ ਪੁੱਛਦਾ ਸੀ ਹੈਗੀ ਜੇ Snapchat ਤੇ
ਪਾਉਂਦਾ ਐ Romantic Status ਬੜੇ
ਸਹੇਲੀ ਮੇਰੀ ਦੱਸਦੀ ਸੀ Whastapp ਤੇ
ਓਹਦੇ ਪਿੰਡੋਂ College ਜਮਾ ਹੀ ਨੇੜੇ ਆ
ਨੀਂ ਮੇਰਾ ਪਿੰਡ ਦੂਰੋਂ ਆਉਂਦਾ ਵੱਲ ਪਾਕੇ
ਮੰਗਦਾ ਮੇਰੇ ਤੋਂ ਦਿਲ ਜੱਟ ਕੁੜਿਯੋ
ਨੀਂ ਝੂਠੀ ਖ਼ੰਗ ਦਾ ਬਹਾਨਾ ਲਾਕੇ
ਮੰਗਦਾ ਮੇਰੇ ਤੋਂ ਦਿਲ ਜੱਟ ਕੁੜਿਯੋ
ਨੀਂ ਝੂਠੀ ਖ਼ੰਗ ਦਾ ਬਹਾਨਾ ਲਾਕੇ
ਇਕ ਤੇਰੀਆਂ Blood ਤੋਂ ਵੀ ਲਾਲ ਬੁੱਲੀਆਂ
ਦੂਜਾ ਕਰਿਆ ਸ਼ੁਦਾਈ ਤੇਰੇ Pink ਰੰਗ ਨੇ
ਉਹ 12 ਵਜੇ ਤੱਕ ਉੱਠਦਾ ਨਾ ਜੱਟ ਸੀ
ਹੁਣ ਸੌਂ ਵੀ ਨੀਂ ਦਿਤਾ Innocent ਸੰਗ ਨੇ
ਉਹ ਜ਼ਰੀ ਦੀਆਂ ਤਾਰਾਂ ਦਾ Black ਸੂਟ ਨੀਂ
ਜ਼ਰੀ ਦੀਆਂ ਤਾਰਾਂ ਦਾ Black ਸੂਟ ਨੀਂ
ਜਿਵੈਂ ਬਿਜਲੀ ਕੰਦਾ ਦੀ ਲਸ਼ਕੇ
ਉਹ ਲੱਗਦਾ ਵਿਕਾਏਂਗੀ ਜ਼ਮੀਨ ਜੱਟ ਦੀ
ਜਿਹੜੇ ਢੰਗ ਨਾ ਗਈ ਐ ਹੱਸਕੇ
ਲੱਗਦਾ ਵਿਕਾਏਂਗੀ ਜ਼ਮੀਨ ਜੱਟ ਦੀ
ਜਿਹੜੇ ਢੰਗ ਨਾ ਗਈ ਐ ਹੱਸਕੇ
ਹਾਏ ਲੱਗਦਾ ਪੁਗਾਕੇ ਛੱਡੂ ਜ਼ਿਦ ਆਪਣੀ
ਅੱਖਾਂ ਵਿੱਚ ਰੜਕੇ ਨੀਂ ਕੱਚ ਵਾਂਗਰਾਂ
ਇਕ Hand [Bm]ਦਿਲ ਉੱਤੇ ਰੱਖੀ ਫਿਰਦਾ
ਦੂਜੇ Hand [Bm]ਚੱਕੀ ਫਿਰਦਾ ਸੀ ਝਾਂਜਰਾਂ
ਮੈਂ ਵੀ ਸਿੰਘਜੀਤ ਚੈਨਕੋਆਂ ਵਾਰ ਵਾਰ
ਹੁਣ Copy ਉੱਤੇ ਲਿਖਣ ਢਾ ਢਾਕੇ
ਮੰਗਦਾ ਮੇਰੇ ਤੋਂ ਦਿਲ ਜੱਟ ਕੁੜਿਯੋ
ਨੀਂ ਝੂਠੀ ਖ਼ੰਗ ਦਾ ਬਹਾਨਾ Laake
ਮੰਗਦਾ ਮੇਰੇ ਤੋਂ ਦਿਲ ਜੱਟ ਕੁੜਿਯੋ
ਨੀਂ ਝੂਠੀ ਖ਼ੰਗ ਦਾ ਬਹਾਨਾ ਲਾਕੇ
ਉਹ Bore Bore ਚਲਦੀ ਸੀ Life ਜੱਟ ਦੀ
Entɾy ਤੇਰੀ ਨਾਲ ਗੱਲ ਹੋਰ ਹੋ ਗਈ
ਕਦੇ ਕਦੇ ਕੋਈ ਵੀ Drug Touch ਨਾ
I Feel ਮੈਨੂੰ ਤੇਰੀ ਲੋਰ ਹੋ ਗਈ
ਨੀਂ By-God ਤੇਰੇ ਤੋਂ ਲੁਟਾ ਦਉਂ ਜ਼ਿੰਦਗੀ
By-God ਤੇਰੇ ਤੋਂ ਲੁਟਾ ਦਉਂ ਜ਼ਿੰਦਗੀ
ਕਿਉਂਕਿ ਤੇਰੀ ਗੱਲਬਾਤ ਹੱਟਕੇ
ਉਹ ਲੱਗਦਾ ਵਿਕਾਏਂਗੀ ਜ਼ਮੀਨ ਜੱਟ ਦੀ
ਜਿਹੜੇ ਢੰਗ ਨਾ ਗਈ ਐ ਹੱਸਕੇ
ਲੱਗਦਾ ਵਿਕਾਏਂਗੀ ਜ਼ਮੀਨ ਜੱਟ ਦੀ
ਜਿਹੜੇ ਢੰਗ ਨਾ ਗਈ ਐ ਹੱਸਕੇ
ਹਾਂ ! ਹਾਂ ! ਹਾਂ