Mitra Ne Dil Mangeya

Desi Crew ,Desi Crew ,Desi Crew ,Desi Crew

ਚਕਦੇ ਨਜਾਯਜ਼ ਫਾਇਦਾ ਚੋਬਰਣ ਡਿਲੇਰੀ ਦਾ
ਨੀ ਅਖਾਂ ਨਾਲ ਨਾਪ ਲੇਯਾ ਬਿੱਲੋ ਵੀਣੀ ਤੇਰੀ ਦਾ
ਹਾਣਜੀ,ਚਕਦੇ ਨਜਾਯਜ਼ ਫਾਇਦਾ ਚੋਬਰਣ ਡਿਲੇਰੀ ਦਾ
ਨੀ ਅਖਾਂ ਨਾਲ ਨਾਪ ਲੇਯਾ ਬਿੱਲੋ ਵੀਣੀ ਤੇਰੀ ਦਾ

ਵੇ ਕਿਹਦੇ ਹਕ਼ ਨਾਲ ਲੇ ਆਯਾ ਚੂੜੀ ਆ
ਤੂ ਕੱਚ ਤੋਡ਼ ਕੇ ਪਰਾਂ ਕਰਗੀ
ਓ ਮਿਤ੍ਰਾ ਨੇ ਦਿਲ ਮੰਗੇਯਾ
ਨੀ ਤੂ ਸੰਗ ਕੇ ਜੇ ਨਾ ਕਰਗੀ
ਵੇ ਤੇਰੀ Tone ਬਦਮਾਸ਼ਾਂ ਵਾਲੀ ਸੀ
ਜੱਟਾਂ ਸ਼ਰੇਆਮ ਤਾਂ ਕਰਗੀ
ਓ ਮਿੱਤਰਾਂ ਨੇ ਦਿਲ ਮੰਗੇਯਾ
ਨੀ ਤੂ ਸੰਗ ਕੇ ਜੇ ਨਾ ਕਰਗੀ (ਮਿੱਤਰਾਂ ਨੇ ਦਿਲ ਮੰਗੇਯਾ..)

ਘਰੇ ਸਰਪੰਚ ਆ ਤੇ ਕੋਠੀ ਉੱਤੇ ਬਾਜ ਏ
ਨੀ ਜ਼ੀਦ ਨੂ ਪਗੌਂਅ ਸਾਡੇ ਪਿੰਡ ਦਾ ਰੀਵਾਜ ਏ (ਰੀਵਾਜ ਏ..)
ਓ ਓ ਡਾਂਗਾ ਨਾਲ ਬੱਲੇਯਾ ਮੁਕ਼ਾਬਲਾ ਕਿ ਸੋਟੀ ਦਾ
ਨੀ ਮਫ੍ਲਰ ਪੌਂਡਾ ਵਾਲੀ ਸ਼ੋਤਤ ਸ਼ੋਤਤ ਛੋਟੀ ਦਾ
ਨੀ ਮਫ੍ਲਰ ਪੌਂਡਾ ਵਾਲੀ ਸ਼ੋਤਤ ਸ਼ੋਤਤ ਛੋਟੀ ਦਾ
ਹੋ ਫਬੇ Ray Ban ਬਰੀਕ ਨੈਡੀ ਦੀ
ਵੇ ਮੈਂ ਨਾ ਜ਼ੁਲਫਾਂ ਛ੍ਹਾ ਕਰਗੀ
ਓ ਮਿਤ੍ਰਾ ਨੇ ਦਿਲ ਮੰਗੇਯਾ
ਨੀ ਤੂ ਸੰਗ ਕੇ ਜੇ ਨਾ ਕਰਗੀ
ਵੇ ਤੇਰੀ Tone ਬਦਮਾਸ਼ਾਂ ਵਾਲੀ ਸੀ
ਜੱਟਾਂ ਸ਼ਰੇਆਮ ਤਾਂ ਕਰਗੀ
ਓ ਮਿੱਤਰਾਂ ਨੇ ਦਿਲ ਮੰਗੇਯਾ
ਨੀ ਤੂ ਸੰਗ ਕੇ ਜੇ ਨਾ ਕਰਗੀ (ਮਿੱਤਰਾਂ ਨੇ ਦਿਲ ਮੰਗੇਯਾ..)

ਵੇ ਠਾਰਦਾ ਹੁਸਨ ਮੇਰਾ Hater’ਆਂ ਦੀ ਲਾਟ ਨੂ
ਛਤੀ ਨਾਲੋ ਪਿਹਲਾਂ ਸਾਂਭ Batth’ਆਂ ਵੇਲ Batth ਨੂ (Batth ਨੂ..)
ਹੋ ਓ leader ਚ ਦਿਲਚਸਪੀ ਏ ਜੱਟੀ ਹੀਰ ਦੀ
ਮੈਂ ਸਿਫਾਰਿਸ਼ ਪਾਯੀ ਏਕਲ ਤੇਰੇ ਨਿੱਕੇ ਵੀਰ ਦੇ
ਸਿਫਾਰਿਸ਼ ਪਾਯੀ ਏ ਕਲ ਤੇਰੇ ਨਿੱਕੇ ਵੀਰ ਦੇ
ਨੀ ਗਲ Ego ਉੱਤੇ ਲੈ ਲੀ ਜੱਟ ਨੇ
ਵੇ ਮੈਂ ਵੀ ਲਡ਼ਣੇ ਨੂ ਤਾਂ ਕਰਗੀ
ਓ ਮਿਤ੍ਰਾ ਨੇ ਦਿਲ ਮੰਗੇਯਾ
ਨੀ ਤੂ ਸੰਗ ਕੇ ਜੇ ਨਾ ਕਰਗੀ
ਵੇ ਤੇਰੀ Tone ਬਦਮਾਸ਼ਾਂ ਵਾਲੀ ਸੀ
ਜੱਟਾਂ ਸ਼ਰੇਆਮ ਤਾਂ ਕਰਗੀ
ਓ ਮਿੱਤਰਾਂ ਨੇ ਦਿਲ ਮੰਗੇਯਾ
ਨੀ ਤੂ ਸੰਗ ਕੇ ਜੇ ਨਾ ਕਰਗੀ (ਮਿੱਤਰਾਂ ਨੇ ਦਿਲ ਮੰਗੇਯਾ ਨੀ ਤੂ ਸੰਗ ਕੇ)
Đăng nhập hoặc đăng ký để bình luận

ĐỌC TIẾP