ਤੈਨੂ ਦਸ ਕੇ ਆਏ ਆਂ ਹੋਜਾ ਕੈਮ ਨੀ
ਤੇਰੇ ਕਢ ਕੇ ਜਾਵਾਂਗੇ ਸਾਰੇ ਵੇਹਮ ਨੀ
ਤੈਨੂ ਦਸ ਕੇ ਆਏ ਆਂ ਹੋਜਾ ਕੈਮ ਨੀ
ਤੇਰੇ ਕਢ ਕੇ ਜਾਵਾਂਗੇ ਸਾਰੇ ਵੇਹਮ ਨੀ
ਤੇਰੇ ਮਨ ਚ ਨਾ ਰਿਹ ਜੇ ਕੋਈ ਸ਼ਕ ਦਿੱਲੀਏ
ਨੀ ਲੈ ਕੇ ਮੁਡਾਗੇ
ਮੁਡਾਗੇ ਪੰਜਾਬ ਅਸੀਂ ਹੱਕ ਦਿੱਲੀਏ
ਨੀ ਲੈ ਕੇ ਮੁਡਾਗੇ
ਮੁਡਾਗੇ ਪੰਜਾਬ ਅਸੀਂ ਹੱਕ ਦਿੱਲੀਏ
ਨੀ ਲੈ ਕੇ ਮੁਡਾਗੇ
ਹੋ ਤੇਰੀ ਹਿੱਕ ਉੱਤੇ ਧਰ ਦਿੱਤਾ ਪੈਰ ਨੀ
ਕਿਸੇ ਗੱਲ ਨਾਲ ਮੁਡੇਗੀ ਸਾਡੀ ਲੇਹਰ ਨੀ
ਤੇਰੀ ਹਿੱਕ ਉੱਤੇ ਧਰ ਦਿੱਤਾ ਪੈਰ ਨੀ
ਕਿਸੇ ਗੱਲ ਨਾਲ ਮੁਡੇਗੀ ਸਾਡੀ ਲੇਹਰ ਨੀ
ਤੇਰੇ bairior ਆਯੇ ਆਂ ਅਸੀ ਟੱਪ ਦਿੱਲੀਏ
ਨੀ ਲੈ ਕੇ ਮੁਡਾਗੇ
ਮੁਡਾਗੇ ਪੰਜਾਬ ਅਸੀਂ ਹੱਕ ਦਿੱਲੀਏ
ਨੀ ਲੈ ਕੇ ਮੁਡਾਗੇ
ਮੁਡਾਗੇ ਪੰਜਾਬ ਅਸੀਂ ਹੱਕ ਦਿੱਲੀਏ
ਨੀ ਲੈ ਕੇ ਮੁਡਾਗੇ
ਓ ਅਸੀਂ ਸੋਚੇਆ ਸੀ ਅਜੇਂਗੀ ਤੂ ਬਾਜ਼ ਨੀ
ਅਸੀਂ ਸੋਚੇਆ ਸੀ ਅਜੇਂਗੀ ਤੂ ਬਾਜ਼ ਨੀ
ਪਰ ਸੁਣੀ ਨਾ ਕਿਸਾਣਾ ਦੀ ਆਵਾਜ਼ ਨੀ
ਓ ਅਸੀਂ ਸੋਚੇਆ ਸੀ ਅਜੇਂਗੀ ਤੂ ਬਾਜ਼ ਨੀ
ਪਰ ਸੁਣੀ ਨਾ ਕਿਸਾਣਾ ਦੀ ਆਵਾਜ਼ ਨੀ
ਪਏੇ ਗਯਾ ਮਾਰਦੇਂ ਨੂ ਚੱਬਣਾ ਨੀ ਅੱਕ ਦਿੱਲੀਏ
ਨੀ ਲੈ ਕੇ ਮੁਡਾਗੇ
ਮੁਡਾਗੇ ਪੰਜਾਬ ਅਸੀਂ ਹੱਕ ਦਿੱਲੀਏ
ਨੀ ਲੈ ਕੇ ਮੁਡਾਗੇ
ਮੁਡਾਗੇ ਪੰਜਾਬ ਅਸੀਂ ਹੱਕ ਦਿੱਲੀਏ
ਨੀ ਲੈ ਕੇ ਮੁਡਾਗੇ
ਔਂਦੇ ਅਜੇ ਵੀ 84 ਵਾਲ਼ੇ ਖਾਬ ਨੀ
ਤੇਰੇ ਪਿਹਲੇ ਵੀ ਚੁਕਾ ਕੇ ਜਾਣੇ ਹਿਸਾਬ ਨੀ
ਔਂਦੇ ਅਜੇ ਵੀ 84 ਵਾਲ਼ੇ ਖਾਬ ਨੀ
ਤੇਰੇ ਪਿਹਲੇ ਵੀ ਚੁਕਾ ਕੇ ਜਾਣੇ ਹਿਸਾਬ ਨੀ
ਤੇਰੇ ਸਿਹ ਕੇ ਜੁਲਮ ਗਏ ਅੱਕ ਦਿੱਲੀਏ
ਨੀ ਲੈ ਕੇ ਮੁਡਾਗੇ
ਮੁਡਾਗੇ ਪੰਜਾਬ ਅਸੀਂ ਹੱਕ ਦਿੱਲੀਏ
ਨੀ ਲੈ ਕੇ ਮੁਡਾਗੇ
ਮੁਡਾਗੇ ਪੰਜਾਬ ਅਸੀਂ ਹੱਕ ਦਿੱਲੀਏ
ਨੀ ਲੈ ਕੇ ਮੁਡਾਗੇ
ਤੂ ਤਾਂ ਦਿੱਲੀਏ ਔਕਾਤ ਵਿਚ ਰਹੇਂਗੀ
ਮਾੜਾ ਵੈਰ ਆ ਪੰਜਾਬੀਆਂ ਦਾ ਕਹੇਂਗੀ
ਤੂ ਤਾਂ ਦਿੱਲੀਏ ਔਕਾਤ ਵਿਚ ਰਹੇਂਗੀ
ਮਾੜਾ ਵੈਰ ਆ ਪੰਜਾਬੀਆਂ ਦਾ ਕਹੇਂਗੀ
ਏ ਤਾਂ ਅੱਗ ਚ ਵੀ ਲੈਂਦੇ ਆ ਨੱਪ ਦਿੱਲੀਏ
ਨੀ ਲੈ ਕੇ ਮੁਡਾਗੇ
ਮੁਡਾਗੇ ਪੰਜਾਬ ਅਸੀਂ ਹੱਕ ਦਿੱਲੀਏ
ਨੀ ਲੈ ਕੇ ਮੁਡਾਗੇ
ਮੁਡਾਗੇ ਪੰਜਾਬ ਅਸੀਂ ਹੱਕ ਦਿੱਲੀਏ
ਨੀ ਲੈ ਕੇ ਮੁਡਾਗੇ