Sarpanchi

Mix Singh in the House!

ਪਿੰਡ ਕੱਠੇ ਹੋਕੇ ਬੋਹੁਤ ਵਾਰ ਮੱਤਾ ਪੌਂਦੇ ਫਿਰਦੇ
ਪਿੰਡ ਕੱਠੇ ਹੋਕੇ ਬੋਹੁਤ ਵਾਰ ਮੱਤਾ ਪੌਂਦੇ ਫਿਰਦੇ
ਮੈਂ ਹਾਂ ਨਈ ਓ ਕਿਹੰਦਾ ਓ ਤਾ ਪੁਛਦੇ ਸੀ ਚੀਰਦੇ
ਮੈਂ ਹਾਂ ਨਈ ਓ ਕਿਹੰਦਾ ਓ ਤਾ ਪੁਛਦੇ ਸੀ ਚੀਰਦੇ

ਪਿੰਡ ਕੱਠੇ ਹੋਕੇ ਬੋਹੁਤ ਵਾਰ ਮੱਤਾ ਪੌਂਦੇ ਫਿਰਦੇ
ਮੈਂ ਹਾਂ ਨਈ ਓ ਕਿਹੰਦਾ ਓ ਤਾ ਪੁਛਦੇ ਸੀ
ਕਿਹਦੇ ਅਮਰ ਕਵੀ ਨੂ ਕਰੇ ਹੁਸਨਾ ਦਾ ਜਾਲ
ਸਿਗ੍ਗਾ ਉੱਚੀਆਂ ਉਡਾਰਿਯਾ ਦਾ ਪੰਛੀ ਬੱਲੀਏ
ਹੋ ਗਬਰੂ ਜੱਟਾਂ ਦਾ ਪੁੱਤ ਤੈਨੂ ਪਾਲਦਾ
ਨੀ ਸਾਨੂ ਪਾਲ ਦੀ ਏ ਪਿੰਡ ਸਰਪੰਛੀ ਬੱਲੀਏ
ਗਬਰੂ ਜੱਟਾਂ ਦਾ ਪੁੱਤ ਤੈਨੂ ਪਾਲਦਾ
ਨੀ ਸਾਨੂ ਪਾਲ ਦੀ ਏ ਪਿੰਡ ਸਰਪੰਛੀ ਬੱਲੀਏ

Mix Singh!

ਹੋ ਰੌਲਾ ਰੱਪਾ ਮਾੜਾ ਮੋਟਾ ਥਾਣੇ ਦਿੰਦੇ ਜਾਂ ਨੀ
ਚਲਦੀ stamp ਵਾਂਗੂ ਪੱਕੀ ਆ ਜੁਬਾਨ ਨੀ
ਅੱਸੀ ਰੌਲਾ ਰੱਪਾ ਮਾਦਾ ਮੋਟਾ ਥਾਣੇ ਦਿੰਦੇ ਜਾਂ ਨੀ
ਚਲਦੀ stamp ਵਾਂਗੂ ਪੱਕੀ ਆ ਜੁਬਾਨ ਨੀ
ਕੇਰਾ ਹਾਂ ਵਿਚ ਬੁੱਲ ਜਿਹ ਲਾ ਕੇ ਵੇਖ ਲੇ
ਨੀ ਤੇਰੇ ਨਾ ਦੀ ਛਪਾ ਦੀ ਏ currency ਬੱਲੀਏ
ਹੋ ਗਬਰੂ ਜੱਟਾਂ ਦਾ ਪੁੱਤ ਤੈਨੂ ਪਾਲਦਾ
ਨੀ ਸਾਨੂ ਪਾਲ ਦੀ ਏ ਪਿੰਡ ਸਰਪੰਛੀ ਬੱਲੀਏ
ਗਬਰੂ ਜੱਟਾਂ ਦਾ ਪੁੱਤ ਤੈਨੂ ਪਾਲਦਾ
ਨੀ ਸਾਨੂ ਪਾਲ ਦੀ ਏ ਪਿੰਡ ਸਰਪੰਛੀ ਬੱਲੀਏ

ਓ ਟੌਰ ਸਾਡੀ ਲੀਡਰ ਆ ਨੂ ਮੂਡੋ ਮਾਤ ਪੌਂਦੀ ਆ
ਵੈਲੀ ਆ ਦੀ ਟੋਲੀ ਸਿੱਡੀ ਅਖ ਨਾ ਮਲੌਂਦੀਆ
ਓ ਟੌਰ ਸਾਡੀ ਲੀਡਰ ਆ ਨੂ ਮੂਡੋ ਮਾਤ ਪੌਂਦੀ ਆ
ਵੈਲੀ ਆ ਦੀ ਟੋਲੀ ਸਿੱਡੀ ਅਖ ਨਾ ਮਲੌਂਦੀਆ
ਮੇਹਰ ਬਾਬੇ ਦੀ ਚ੍ੜਾ ਈ…
ਓ ਬਾਬੇ ਦੀ ਚ੍ੜਾ ਈ… ਫੁੱਲ ਕੇਮ ਆ
ਬੱਡੇ ਚਿਰਾ ਚ ਚਲੌਂਦੇ ਰਹੇ ਕੈਂਚੀ ਬੱਲੀਏ
ਹੋ ਗਬਰੂ ਜੱਟਾਂ ਦਾ ਪੁੱਤ ਤੈਨੂ ਪਾਲਦਾ
ਨੀ ਸਾਨੂ ਪਾਲ ਦੀ ਏ ਪਿੰਡ ਸਰਪੰਛੀ ਬੱਲੀਏ
ਗਬਰੂ ਜੱਟਾਂ ਦਾ ਪੁੱਤ ਤੈਨੂ ਪਾਲਦਾ
ਨੀ ਸਾਨੂ ਪਾਲ ਦੀ ਏ ਪਿੰਡ ਸਰਪੰਛੀ ਬੱਲੀਏ

ਹੋ ਜਿੱਤ ਸਰਪੰਛੀ ਦੇ ਵਿਆਹ ਕੇ ਇੱਕੋ ਬੰਦੇ ਦਾ
ਖੁੱਲਾ ਖਡ਼ਾ ਪਿੰਡ ਵਿਚ ਲਾਵਾਂਗੇ ਜਾਵਨਡੇ ਦਾ
ਹੋ ਜਿੱਤ ਸਰਪੰਛੀ ਦੇ ਵਿਆਹ ਕੇ ਇੱਕੋ ਬੰਦੇ ਦਾ
ਖੁੱਲਾ ਖਡ਼ਾ ਪਿੰਡ ਵਿਚ ਲਾਵਾਂਗੇ
ਬੋਲ ਸੁਨੇਯਾ ਵੇ ਹੁੰਦੇ ਜਿਹਦੇ ਗੀਤਾਂ ਦੇ
ਬੱਡੇ ਹੀ ਕਰਾਰੇ ਦੇ ਕਰਾਂਚੀ ਬਲੀਏ
ਹੋ ਗਬਰੂ ਜੱਟਾਂ ਦਾ ਪੁੱਤ ਤੈਨੂ ਪਾਲਦਾ
ਨੀ ਸਾਨੂ ਪਾਲ ਦੀ ਏ ਪਿੰਡ ਸਰਪੰਛੀ ਬੱਲੀਏ
ਗਬਰੂ ਜੱਟਾਂ ਦਾ ਪੁੱਤ ਤੈਨੂ ਪਾਲਦਾ
ਨੀ ਸਾਨੂ ਪਾਲ ਦੀ ਏ ਪਿੰਡ ਸਰਪੰਛੀ ਬੱਲੀਏ
Đăng nhập hoặc đăng ký để bình luận

ĐỌC TIẾP