ਹੋ ਗੋਰਾ ਗੋਰਾ ਰੰਗ ਜੱਟੀ ਦਾ ਪੈਰਾਂ ਵਿਚ ਪੰਜੇਬਾਂ
ਮਹਿੰਗੇ ਮਹਿੰਗੇ ਨਖਰੇ ਮੇਰੇ ਖਾਲੀ ਕਰਦੇ ਜੇਬਾਂ
ਫੰਕਸ਼ਨ ਹੁੰਦੇ fire ਬੋਲਦੇ ਜੱਟੀ ਦਾ ਰੰਗ ਗੁਲਾਬੀ
ਨਾਲ ਤੇਰੇ ਕੋ ਬੰਦੇ 40 ਪੁੱਛਦੀ ਮੇਰੀ ਭਾਭੀ
ਹੋ ਅੱਗ ਲਾਉਂਦਾ ਏ ਹੁਸਨ ਮੇਰਾ
High ɾange ਦੀ fragrance ਆਵੇ
13 ਪਿੰਡ 13 ਪਿੰਡ ਵਹਿੰਦੇ ਖੜਕੇ
ਜੱਟੀ ਗਿੱਧੇ ਚ ਬੋਲੀਆਂ ਪਾਵੇ
ਜੱਟ ਤੇਰਾ ਜੱਟ ਤੇਰਾ ਰੱਖ ਕੇ ਨੀ
ਰੋਂਦ ਚਿਣ ਕੇ ਚਮਬਰ ਵਿਚ ਲਾਵੇ
13 ਪਿੰਡ 13 ਪਿੰਡ ਵਹਿੰਦੇ ਖੜਕੇ
ਜੱਟੀ ਗਿੱਧੇ ਚ ਬੋਲੀਆਂ ਪਾਵੇ
ਵੇ ਐਵੇ ਨਾ ਕੋਈ happen ਹੋਜੇ
26'ਆ ਦੀ ਅੱਲੜ ਕੁਵਾਰੀ
ਜੀ ਜੀ ਤੈਨੂੰ ਲੋਕੀ ਕਰਦੇ ਕਯਾ ਤੇਰੀ ਸਰਦਾਰੀ
ਵੇ ਦਿਲ ਮੇਰਾ ਤੂੰ ਲੈ ਗਯਾ ਵੇਖੀ
ਮਾਰ ਨਾ ਜਾਈਂ ਉਡਾਰੀ
ਹੋ ਤੇਰੇ ਵਰਗੀ vibe [Am]ਭਾਲਦੀ
ਜੱਟਾ ਦੁਨੀਆਦਾਰੀ
ਦਸ ਮੈਨੂੰ ਦਸ ਕਿ ਤੂੰ teji ਨਾਭਿਆਲੇਆ ਵੇ
ਖੱਬੀ ਅੱਖ ਕਯੋਂ ਫੜੱਕ ਦੀ ਜਾਵੇ
13 ਪਿੰਡ 13 ਪਿੰਡ ਵਹਿੰਦੇ ਖੜਕੇ
ਜੱਟੀ ਗਿੱਧੇ ਚ ਬੋਲੀਆਂ ਪਾਵੇ
ਜੱਟ ਤੇਰਾ ਜੱਟ ਤੇਰਾ ਰੱਖ ਕੇ ਨੀ
ਰੋਂਦ ਚਿਣ ਕੇ ਚਮਬਰ ਵਿਚ ਲਾਵੇ
13 ਪਿੰਡ 13 ਪਿੰਡ ਵਹਿੰਦੇ ਖੜਕੇ
ਜੱਟੀ ਗਿੱਧੇ ਚ ਬੋਲੀਆਂ ਪਾਵੇ
ਹੋ ਤੇਰਾ ਪਿੰਡ ਤੈਨੂੰ ਤੱਕਦੇ ਜੱਟ ਦੀ
ਬੁੱਕੀਆਂ ਵਿਚ ਸਰਦਾਰੀ
ਨੀ ਚੋਬਰ ਤੇਰੇ ਪਿੱਛੇ ਜਿਹਦੇ
ਚੋਬਰ ਤੇਰੇ ਪਿੱਛੇ ਜਿਹਦੇ
ਜਿਹਦੇ ਪਿੱਛੇ ਦੁਨੀਆਂ ਸਾਰੀ
ਆ ਜੀਨ ਸ਼ੀਨ ਦਾ ਛੱਡ ਹੁਣ ਖੇੜਾ
ਨੀ ਲਹਿੰਗਾ ɾed ਪਵਾਵਾਂ
ਘਰਦੀ ਮੇਰੇ ɾesponsibility
ਤੇਰੇ ਨਾਮ ਕਰਾਵਾਂ
ਹੋ ਨਿੱਕੇ ਮੋਟੇ ਤੇਰੇ ਸ਼ੌਂਕ ਪੁਗਾ ਕੇ
ਗਬਰੂ plan ਕਰੀ ਜਾਵੇ
13 ਪਿੰਡ 13 ਪਿੰਡ ਵਹਿੰਦੇ ਖੜਕੇ
ਜੱਟੀ ਗਿੱਧੇ ਚ ਬੋਲੀਆਂ ਪਾਵੇ
ਜੱਟ ਤੇਰਾ ਜੱਟ ਤੇਰਾ ਰੱਖ ਕੇ ਨੀ
ਰੋਂਦ ਚਿਣ ਕੇ ਚਮਬਰ ਵਿਚ ਲਾਵੇ
13 ਪਿੰਡ 13 ਪਿੰਡ ਵਹਿੰਦੇ ਖੜਕੇ
ਜੱਟੀ ਗਿੱਧੇ ਚ ਬੋਲੀਆਂ ਪਾਵੇ
ਵੇ ਬਾਰੀ ਬਰਸੀ ਖੱਟਣ ਗਈ ਸੀ
ਖਟ ਕੇ ਲਿਆਂਦੀਆਂ ਹੀਲਾਂ
ਵੇ ਬਾਰੀ ਬਰਸੀ ਖੱਟਣ ਗਈ ਸੀ
ਖਟ ਕੇ ਲਿਆਂਦੀਆਂ ਹੀਲਾਂ
ਕਜਲਾ ਬਰੂਦ ਬਣਿਆ
ਵੇ ਕਜਲਾ ਬਰੂਦ ਬਣਿਆ
ਪਾ ਲੈਣ ਦੇ ਸੋਹਣਿਆਂ ਰੀਲਾਂ
ਕਜਲਾ ਬਰੂਦ ਬਣਿਆ
ਨਿੱਕੀ ਹੁੰਦੀ ਤੋਂ ਜੱਟਾ ਵੇ
ਚਾਅ ਗਿੱਧਿਆਂ ਦਾ ਮੈਨੂੰ
ਵੱਡੇ ਜਿਗਰੇ ਵੱਡੀ ਦਲੇਰੀ
ਮੈ ਮਾਨ ਗਈ ਜੱਟਾ ਤੈਨੂੰ
ਘਰਦੇ ਵੀ ਅੱਜ ਮੰਨ ਗਏ ਜੱਟਾ
ਕਰ ਜਨਮ ਦੇ ਦਾਅਵੇ
13 ਪਿੰਡ 13 ਪਿੰਡ ਵਹਿੰਦੇ ਖੜਕੇ
ਜੱਟੀ ਗਿੱਧੇ ਚ ਬੋਲੀਆਂ ਪਾਵੇ
ਜੱਟ ਤੇਰਾ ਜੱਟ ਤੇਰਾ ਰੱਖ ਕੇ ਨੀ
ਰੋਂਦ ਚਿਣ ਕੇ ਚਮਬਰ ਵਿਚ ਲਾਵੇ
13 ਪਿੰਡ 13 ਪਿੰਡ ਵਹਿੰਦੇ ਖੜਕੇ
ਜੱਟੀ ਗਿੱਧੇ ਚ ਬੋਲੀਆਂ ਪਾਵੇ
ਜੱਟ ਤੇਰਾ ਜੱਟ ਤੇਰਾ ਰੱਖ ਕੇ ਨੀ
ਰੋਂਦ ਚਿਣ ਕੇ ਚਮਬਰ ਵਿਚ ਲਾਵੇ