Reborn Heer

ਹੋ ਫੂਲ ਸਦਕੇ ਗੁਲਾਬੀ ਪੀਲਾ ਪੈ ਗਿਆ
ਸੀਂ ਜੱਟੀ ਬੈਠੀ ਧੁੱਪ ਸੇਕਦੀ
ਫਿਰੇ ਡੱਬਕਾ ਮਰਦਾ ਸੂਰਮਾ
ਕਲੀ ਕੱਲੀ ਅੱਖ ਹੇਠ ਦੀ
ਕਹਿੰਦੀ ਲੱਗਣਾ ਤਬਾਹੀ ਪਾਇਆ ਚਾਹੀਦਾ
ਵੇ ਕਿਸੇ ਗੱਲੋਂ ਨਾਰ ਘਟ ਨਾ
ਹੋ ਵੱਟ ਕੱਢ ਦੀ ਦਰਜੀਆਂ ਸੂਟ ਤੇ
ਵੇ ਪਹਿਲੀ ਮੁਲਾਕਾਤ ਜੱਟ ਨਾਲ
ਹੋ ਵੱਟ ਕੱਢ ਦੀ ਦਰਜੀਆਂ ਸੂਟ ਤੇ
ਵੇ ਪਹਿਲੀ ਮੁਲਾਕਾਤ ਜੱਟ ਨਾਲ

ਹੋ ਕਰਤਾ ਬਰੀਕ ਜਾਵਾਂ
ਵੈਲਿਆਂ ਦੇ ਥੰਮ ਨੂੰ
ਚੌਦਵੀ ਚ ਪੜ੍ਹਦੀ ਨੇ
ਚੌਦਵੀ ਦੇ ਚੰਨ ਨੂੰ
ਜੇ ਡੋਰੀ ਕੱਢ ਕੇ ਖੂਲ ਲਾਂ ਜ਼ੁਲਫ਼ਾਂ
ਕੋਠੇ ਤੇ ਬੱਦਲ ਗੜ ਕੇ
ਵੇ ਮੇਰੀ ਉਡਦੀ ਦੇਖ ਫੁਲਕਾਰੀ
ਸੂਰਜ ਦਾ ਦਿਲ ਧੜਕੇ
ਹੋ ਡੰਡ 25ਯਾਂ ਪਿੰਡਾਂ ਚ ਪਾਉਂਦੀ ਫਿਰਦੀ
ਵੇ ਰੰਗ ਵਿੱਚ ਰੈਲੀ ਸਾਦਗੀ
ਹੋ ਪਾਕੇ ਝਾਂਜਰਾਂ ਪਾਪ ਖਟ ਬੈਠੀ
ਤੋੜਤੀ ਸਮਾਧੀ ਸਾਦ ਦੀ
ਹੋ ਪਾਕੇ ਝਾਂਜਰਾਂ ਪਾਪ ਖਟ ਬੈਠੀ
ਤੋੜਤੀ ਸਮਾਧੀ ਸਾਦ ਦੀ

ਹੋ ਚੱਕਦਾ ਗਰੀਬੀਆਂ ਵੇ
ਨਖ਼ਰਾ ਰਕਾਨ ਦਾ
ਦਿਲ ਫੜੀ ਬੈਠੇ ਮੁੰਡੇ
ਖ਼ਤਰਾ ਐ ਜਾਣਦਾ
ਵੇ ਨਿੱਤ ਠੇਕੇ ਤੇ ਖੜਾਕ ਦੀਆਂ ਡਾਂਗਾ
Gambling ਹੁੰਦੀ ਹੂਰ ਤੇ
ਵੇ ਤੇਰੇ ਤਾਰ ਕੇ ਦੁਬਾਰਾ ਹੀਰ ਜੰਮਤੀ
ਮਾਪਿਆਂ ਦੇ ਪੁੱਤ ਘੂਰਤੇ
ਹੋ ਪੱਕਾ Singh Jeet ਜਾਦੂ ਤੋਂ ਤੂੰ ਜਾਣਦਾ
ਤੂੰ ਪਿੰਡ ਚੈਨਕੋਆਂ ਵਾਲਿਆ
ਵੇ ਮੇਰੀ ਮਾਂ ਨੇ ਲਵਾਉਣੀ ਸੀਂ ਮੈਂ Sp
ਤੂੰ ਆਸ਼ਿਕੀ ਦੇ ਉੱਤੇ ਲਾ ਲਿਆ
ਵੇ ਮੇਰੀ ਮਾਂ ਨੇ ਲਵਾਉਣੀ ਸੀਂ ਮੈਂ Sp
ਤੂੰ ਆਸ਼ਿਕੀ ਦੇ ਉੱਤੇ ਲਾ ਲਿਆ

G Guri
Đăng nhập hoặc đăng ký để bình luận

ĐỌC TIẾP