ਵਿਹਿੰਦੇ ਆ ਹੀ ਸਾਰ ਦਿਲ ਲੈਂਦਾ ਲੁੱਟ ਆ
ਲਾਡਲਾ ਜਿਹਾ ਓ ਮਾਪੇਯਾ ਦਾ ਪੁੱਤ ਆ
Mix Mix MixSingh in the house
ਵਿਹਿੰਦੇ ਆ ਹੀ ਸਾਰ ਦਿਲ ਲੈਂਦਾ ਲੁੱਟ ਆ
ਲਾਡਲਾ ਜਿਹਾ ਓ ਮਾਪੇਯਾ ਦਾ
ਨੀ ਮਿਠਾ ਜਿਹਾ ਸੁਭਾ ਓਸ ਦਾ
ਸੋਂਹ ਰਬ ਦੀ ਬਡਾ ਹੀ ਚੰਗਾ ਲੱਗੇਯਾ
ਨੀ ਅਂਬਰਾ ਦੇ ਚੰਨ ਵਰਗਾ
ਮੇਰੀ ਮਾ ਨੇ ਮੇਰੇ ਲਯੀ ਮੁੰਡਾ ਲਬੇਯਾ
ਨੀ ਅਂਬਰਾ ਦੇ ਚੰਨ ਵਰਗਾ
ਮੇਰੀ ਮਾ ਨੇ ਮੇਰੇ ਲਯੀ ਮੁੰਡਾ ਲਬੇਯਾ
ਨੀ ਅਂਬਰਾ ਦੇ ਚੰਨ ਵਰਗਾ
ਮੇਰੀ ਮਾ ਨੇ ਮੇਰੇ ਲਯੀ ਮੁੰਡਾ ਲਬੇਯਾ
ਸਾਦਗੀ ਪਸੰਦ ਸ਼ੋਸ਼ੇ ਬਾਜ਼ਿਯਾ ਤੋਂ ਦੂਰ ਨੀ
ਅੱਨ੍ਖ ਦਾ ਰਿਹੰਦਾ ਓਹ੍ਦਿ ਅਖ ਚ ਸਰੂਰ ਨੀ
ਸਾਦਗੀ ਪਸੰਦ ਸ਼ੋਸ਼ੇ ਬਾਜ਼ਿਯਾ ਤੋਂ ਦੂਰ ਨੀ
ਅੱਨ੍ਖ ਦਾ ਰਿਹੰਦਾ ਓਹ੍ਦਿ ਅਖ ਚ ਸਰੂਰ ਨੀ
ਉਠ ਕੇ ਸਵੇਰੇ ਜਾਂਦਾ gym ਵੀ ਜ਼ਰੂਰ ਨੀ
ਕਿਹਕੇ ਮੈਨੂ ਸਦ’ਦਾ ਏ ਪ੍ਯਾਰ ਨਾਲ ਹੁਜ਼ੂਰ ਨੀ
ਨੀ ਸੋਹਣਾ ਤੇ ਸੁਨਕਖਾ ਰੱਜ ਕੇ
ਉੱਤੋਂ ਗੱਲਾਂ ਓਹ੍ਦਿਯਾ ਨੇ ਦਿਲ ਠੱਗੇਯਾ
ਨੀ ਅਂਬਰਾ ਦੇ ਚੰਨ ਵਰਗਾ
ਮੇਰੀ ਮਾ ਨੇ ਮੇਰੇ ਲਯੀ ਮੁੰਡਾ ਲਬੇਯਾ
ਨੀ ਅਂਬਰਾ ਦੇ ਚੰਨ ਵਰਗਾ
ਮੇਰੀ ਮਾ ਨੇ ਮੇਰੇ ਲਯੀ ਮੁੰਡਾ ਲਬੇਯਾ
ਨੀ ਅਂਬਰਾ ਦੇ ਚੰਨ ਵਰਗਾ
ਮੇਰੀ ਮਾ ਨੇ ਮੇਰੇ ਲਯੀ ਮੁੰਡਾ ਲਬੇਯਾ
ਬੰਨਦਾ black ਜਦੋਂ ਪਗ ਨੀ ਓ ਗੱਡ ਕੇ
ਕਿਹੰਡਿਯਾ ਕਾਹੌਂਦੀ ਦੀ ਜਿੰਦ ਲੈਜੇ ਕੱਡ ਕੇ
ਬੰਨਦਾ black ਜਦੋਂ ਪਗ ਨੀ ਓ ਗੱਡ ਕੇ
ਕਿਹੰਡਿਯਾ ਕਾਹੌਂਦੀ ਦੀ ਜਿੰਦ ਲੈਜੇ ਕੱਡ ਕੇ
ਤੌਰ ਓਹ੍ਦਿ ਫਿਲਮਾਂ ਦੇ hero ਤੋਂ ਵੀ ਵਧ ਕੇ
ਉਚਾ ਲਮਾ ਸੁਖ ਨਾ ਜਵਾਨ ਜਵਾਨ ਜਾਵਾਂ ਸਦ ਕੇ
ਨੀ ਹਾਸਾ ਓਹਦਾ ਫੁੱਲਾਂ ਵਰਗਾ
ਸਿਧਾ ਆਂ ਕੇ ਕਲੇਜੇ ਵਿਚ ਵੱਜੇਯਾ
ਨੀ ਅਂਬਰਾ ਦੇ ਚੰਨ ਵਰਗਾ
ਮੇਰੀ ਮਾ ਨੇ ਮੇਰੇ ਲਯੀ ਮੁੰਡਾ ਲਬੇਯਾ
ਨੀ ਅਂਬਰਾ ਦੇ ਚੰਨ ਵਰਗਾ
ਮੇਰੀ ਮਾ ਨੇ ਮੇਰੇ ਲਯੀ ਮੁੰਡਾ ਲਬੇਯਾ
ਨੀ ਅਂਬਰਾ ਦੇ ਚੰਨ ਵਰਗਾ
ਮੇਰੀ ਮਾ ਨੇ ਮੇਰੇ ਲਯੀ ਮੁੰਡਾ ਲਬੇਯਾ
ਪਾਣੀ ਵਾਂਗੂ ਸਾਫ ਆ ਨੀ ਦਿਲ ਦਿਲਦਾਰ ਦਾ
ਨਸ਼ੇਯਾ ਤੋਂ ਦੂਰ ਬਸ ਭੂਖਾ ਏ ਪ੍ਯਾਰ ਦਾ
ਪਾਣੀ ਵਾਂਗੂ ਸਾਫ ਆ ਨੀ ਦਿਲ ਦਿਲਦਾਰ ਦਾ
ਨਸ਼ੇਯਾ ਤੋਂ ਦੂਰ ਬਸ ਭੂਖਾ ਏ ਪ੍ਯਾਰ ਦਾ
Showoff ਕਰਦਾ ਨੀ ਕਦੇ ਹਥ੍ਯਾਰ ਦਾ
ਬਾਰ੍ਡਰ ਤੇ ਵੱਸਦਾ ਏ ਪਿੰਡ ਸਰਦਾਰ ਦਾ
ਨੀ ਨਾਮ ਓਹਦਾ Sunny Khalra
ਜਿਹਦੇ ਨਾਲ ਹੈ ਸੰਜੋਗ ਮੇਰਾ ਵੱਜੇਯਾ
ਨੀ ਅਂਬਰਾ ਦੇ ਚੰਨ ਵਰਗਾ
ਨੀ ਅਂਬਰਾ ਦੇ ਚੰਨ ਵਰਗਾ
ਮੇਰੀ ਮਾ ਨੇ ਮੇਰੇ ਲਯੀ ਮੁੰਡਾ ਲਬੇਯਾ
ਨੀ ਅਂਬਰਾ ਦੇ ਚੰਨ ਵਰਗਾ
ਮੇਰੀ ਮਾ ਨੇ ਮੇਰੇ ਲਯੀ ਮੁੰਡਾ ਲਬੇਯਾ
Đăng nhập hoặc đăng ký để bình luận
Đăng nhập
Đăng ký