MixSingh!
Rajvir Jawanda!
ਤੇਰੀ ਚੁੰਨੀ ਅਲੜੇ ਨੀ
ਮੇਰੇ ਨਾਲ ਸ਼ੋ ਗਯੀ ਸੀ
ਇਕ ਵਾਰੀ ਇੰਝ ਲਗੇਯਾ
ਤੂ ਮੇਰੀ ਹੋ ਗਯੀ ਸੀ
ਤੇਰੀ ਚੁੰਨੀ ਅਲੜੇ ਨੀ
ਮੇਰੇ ਨਾਲ ਸ਼ੋ ਗਯੀ ਸੀ
ਇਕ ਵਾਰੀ ਇੰਝ ਲਗੇਯਾ
ਤੂ ਮੇਰੀ ਹੋ ਗਯੀ ਸੀ
ਨਾ ਉਮਰ ਲਾਗੌਣੀ ਨੀ
ਏਸ ਬੁਲੇਖੇ ਤੋਂ ਬਿਨਾ
ਹੋ ਦਿਲ ਜਿਹਾ ਨਹੀ ਲਗਦਾ
ਨੀ ਤੈਨੂ ਦੇਖੇ ਤੋ ਬਿਨਾ
ਮੇਰਾ ਦਿਲ ਜਿਹਾ ਨਹੀ ਖੜ'ਦਾ
ਤੈਨੂ ਦੇਖੇ ਤੋਂ ਬਿਨਾ
ਓ ਦਿਲ ਜਿਹਾ ਨਹੀ ਲਗਦਾ
ਨੀ ਤੈਨੂ ਦੇਖੇ ਤੋ ਬਿਨਾ
ਓਹਦੇ ਨੈਣ ਨਸ਼ੀਲੇਯਾ ਦੀ
ਹੋ ਮੈਥੋਂ ਸਿਫਤ ਨਾ ਹੁੰਦੀ ਓਏ
ਆ ਜਾਨ ਨਜ਼ਾਰੇ ਬਈ
ਜੇ ਕਿੱਤੇ ਅਡ਼ ਜੇ ਕੁੰਡੀ ਓਏ
ਓਹਦੇ ਨੈਣ ਨਸ਼ੀਲੇਯਾ ਦੀ
ਹੋ ਮੈਥੋਂ ਸਿਫਤ ਨਾ ਹੁੰਦੀ ਓਏ
ਆ ਜਾਂ ਨਜ਼ਾਰੇ ਬਈ
ਜੇ ਕਿੱਤੇ ਆਦ ਜੇ ਕੁੰਡੀ ਓਏ
ਓ ਦਾਰੂ ਮਿਲਦੀ ਨਾ
ਓਹਦੇ ਠੇਕੇ ਤੋ ਬਿਨਾ
ਓ ਦਿਲ ਜਿਹਾ ਨਹੀ ਲਗਦਾ
ਨੀ ਤੈਨੂ ਦੇਖੇ ਤੋ ਬਿਨਾ
ਮੇਰਾ ਦਿਲ ਜਿਹਾ ਨਹੀ ਖੜ'ਦਾ
ਤੈਨੂ ਦੇਖੇ ਤੋਂ ਬਿਨਾ
ਓ ਦਿਲ ਜਿਹਾ ਨਹੀ ਲਗਦਾ
ਨੀ ਤੈਨੂ ਦੇਖੇ ਤੋ ਬਿਨਾ
Mix. Mix. Mix Singh in the house
ਹੁੱਸਨਾ ਦੀ ਚਹਲ ਕੁੜੀ
ਕੋਈ ਚੀਜ ਨਾ ਥੁਰ੍ਨੇ ਦੀ
ਰੀਜ ਮੈਂ ਵੀ ਪਾਲ ਲਯੀ
ਜੋਤੀ ਪਾ ਕੇ ਤੁਰਨੇ ਦੀ
ਹੁੱਸਨਾ ਦੀ ਚਹਲ ਕੁੜੀ
ਕੋਈ ਚੀਜ ਨਾ ਥੁਰ੍ਨੇ ਦੀ
ਰੀਜ ਮੈਂ ਵੀ ਪਾਲ ਲਯੀ
ਜੋਤੀ ਪਾ ਕੇ ਤੁਰਨੇ ਦੀ
ਦੂਰੀ ਨਾ ਚੱਲ ਹੋਵੇ
ਓਹਦੇ ਦੇਖੇ ਤੋ ਬਿਨਾ
ਓ ਦਿਲ ਜਿਹਾ ਨਹੀ ਲਗਦਾ
ਨੀ ਤੈਨੂ ਦੇਖੇ ਤੋਂ. ਹਨ
ਦੇਖੇ ਤੋ ਬਿਨਾ
ਓ ਦਿਲ ਜਿਹਾ ਨਹੀ ਲਗਦਾ
ਤੈਨੂ ਦੇਖੇ ਤੋ ਬਿਨਾ
ਰਾਜੂ ਵੀ ਸੌਂਦਾ ਨੀ
ਓ ਵੀ ਜਾਗ ਕੇ ਕਟਡੀ ਆ
Chaunkimaan ਚ ਅਔਉਣੇ ਦੀ
ਦਿਲੋਂ ਤਾਨ੍ਗ ਜਿਹੀ ਰਖਦੀ ਆ
ਤਾਨ੍ਗ ਜਿਹੀ ਰਖਦੀ ਆ
ਰਾਜੂ ਵੀ ਸੌਂਦਾ ਨੀ
ਓ ਵੀ ਜਾਗ ਕੇ ਕਟਡੀ ਆ
Chaunkimaan ਚ ਅਔਉਣੇ ਦੀ
ਦਿਲੋਂ ਤਾਨ੍ਗ ਜਿਹੀ ਰਖਦੀ ਆ
ਹੁਣ ਸੀਨਾ ਤਪ੍ਦਾ ਏ
ਹੁਣ ਸੀਨਾ ਤਪ੍ਦਾ ਆ ਅੱਗ ਸੇਕੇ ਤੋ ਬਿਨਾ
ਮੇਰਾ ਦਿਲ ਜਿਹਾ ਨਹੀ ਖੜ'ਦਾ
ਨੀ ਤੈਨੂ ਦੇਖੇ ਤੋ ਬਿਨਾ
ਓ ਦਿਲ ਜਿਹਾ ਨਹੀ ਲਗਦਾ
ਨੀ ਤੈਨੂ ਦੇਖੇ ਤੋ ਬਿਨਾ