ਲੋ ਵੀ ਮਿਤਰੋਂ Desi Crew ਦੇ ਸੰਗੀਤ ਚ
ਹੋ ਚੱਕੀ ਫਿਰਦੇ ਦੂਣਾਲੀ 12 ਬੋਰੇ ਦੀ
ਨੀ ਵੈਲੀ ਕਰਦੇ ਸਿਫਤ ਤੇਰੀ ਟੌਰ ਦੀ
ਹੋ ਚੱਕੀ ਫਿਰਦੇ ਦੂਣਾਲੀ 12 ਬੋਰੇ ਦੀ
ਨੀ ਵੈਲੀ ਕਰਦੇ ਸਿਫਤ ਤੇਰੀ ਟੌਰ ਦੀ
ਹੋ ਕੋਕੇ ਡਾਂਗ ਚ ਨੀ ਕੋਕੇ ਡਾਂਗ ਚ
ਕੋਕੇ ਡਾਂਗ ਚ ਜੜਾਈ ਫਿਰਦੇ
ਪੈਗੀ ਪਿੰਡ ਚ ਦੁਹਾਈ ਬਲੀਏ
ਨੀ ਚਿੱਟੇ ਸੂਟ ਤੇ ਕਡੌਣੀ ਛਡ’ਦੇ
ਨੀ ਤੂ ਚਕਵੀ ਕ੍ਡਾਈ ਬਲੀਏ
ਨੀ Red ਸੂਟ ਤੇ ਕਡੌਣੀ ਛਡ’ਦੇ
ਨੀ ਤੂ ਚਕਵੀ ਕ੍ਡਾਈ ਬਲੀਏ
ਹੋ ਤੇਰੀ ਚਰਚਾ flu ਦੇ ਵਾਂਗੂ ਫੈਲਗੀ
ਨੀ ਥੋਡਾ ਹੁਸਨ ਤੇ ਰਖ contɾol ਨੀ
ਮੁੰਡੇ ਪੀਂਦਾ ਦੇਣੇ ਮੋੜਾ ਉੱਤੇ ਖੜ’ਦੇ
ਜਾਂਦੇ ਮਚਦੇ ਨੇ ਵਾਂਗ petɾol ਨੀ
ਮੁੰਡੇ ਪੀਂਦਾ ਦੇਣੇ ਮੋੜਾ ਉੱਤੇ ਖੜ’ਦੇ
ਜਾਂਦੇ ਮਚਦੇ ਨੇ ਵਾਂਗ petɾol ਨੀ
ਹੋ ਜਾਂਦੀ ਨੇਹਰੀਆਂ ਤੂਫਾਨ ਚੀਰਡੀ
ਤੂ ਗੋਲੀ ਅੱਖ ਚੋਂ ਚਲਾਈ ਬਲੀਏ
ਨੀ ਚਿੱਟੇ ਸੂਟ ਤੇ ਕਡੌਣੀ ਛਡ’ਦੇ
ਨੀ ਤੂ ਚਕਵੀ ਕ੍ਡਾਈ ਬਲੀਏ
ਨੀ Red ਸੂਟ ਤੇ ਕਡੌਣੀ ਛਡ’ਦੇ
ਨੀ ਤੂ ਚਕਵੀ ਕ੍ਡਾਈ ਬਲੀਏ
Desi Crew , Desi Crew , Desi Crew , Desi Crew
ਹੋ ਹਿੱਕ ਨਾਲ ਲਾਕੇ ਕਿਤਾਬਾਂ ਜਦੋਂ ਤੁਰਦੀ
ਨੀ ਟੋਲੀ ਵਿਹਲੜਾ ਦੀ time ਤੇਰਾ ਚੱਕਦੀ
ਹੋ ਮੁੰਡੇ ਮਾਰਦੇ comment ਕਿਹਕੇ ਮੋਰਨੀ
ਪੱਬ ਅਡ਼ਬ ਸੁਭਾ ਦੀ ਬੋਚ ਰਖਦੀ
ਹੋ ਮੁੰਡੇ ਮਾਰਦੇ comment ਕਿਹਕੇ ਮੋਰਨੀ
ਪੱਬ ਅਡ਼ਬ ਸੁਭਾ ਦੀ ਬੋਚ ਰਖਦੀ
ਨੀ ਪੂਰੇ ਦਸਾਂ ਵਿਚੋਂ ਦਸ ਮਿਲਦੇ
ਰੰਗ ਰੂਪ ਦੀ ਚੜਾਈ ਬਲੀਏ
ਨੀ ਚਿੱਟੇ ਸੂਟ ਤੇ ਕਡੌਣੀ ਛਡ’ਦੇ
ਨੀ ਤੂ ਚਕਵੀ ਕ੍ਡਾਈ ਬਲੀਏ
ਨੀ Red ਸੂਟ ਤੇ ਕਡੌਣੀ ਛਡ’ਦੇ
ਨੀ ਤੂ ਚਕਵੀ ਕ੍ਡਾਈ ਬਲੀਏ
ਕਾਲੀ ਗੁੱਤ ਚ ਪ੍ਰਾੰਦਾ ਜਿਹੜਾ ਪਾ ਲੇਯਾ
ਨੀ Khan Channa Wala ਉਸ ਚ ਫੰਸਾ ਲੇਯਾ
ਜਿਹਡਾ ਡੀਸੀ’ਆਂ ਦੀ ਮੰਨੇ ਨਾ ਸਲਾਹ ਨੀ
ਮੁੰਡਾ ਅੱਖ ਨੇ ਇਸ਼ਰੇਯਾ ਤੇ ਲਾ ਲੇਯਾ
ਜਿਹਦਾ ਡੀਸੀ’ਆਂ ਦੀ ਮੰਨੇ ਨਾ ਸਲਾਹ ਨੀ
ਮੁੰਡਾ ਅੱਖ ਨੇ ਇਸ਼ਰੇਯਾ ਤੇ ਲਾ ਲੇਯਾ
ਹੋ ਦਾਰੂ ਨੈਨਾ ਦੀ brand [Bm]ਸਿਰੇ ਦਾ
ਜਾਵੰਦਾ ਕਰਤਾ ਸ਼ੁਦਾਈ ਬਲੀਏ
ਨੀ ਚਿੱਟੇ ਸੂਟ ਤੇ ਕਡੌਣੀ ਛਡ’ਦੇ
ਨੀ ਤੂ ਚਕਵੀ ਕ੍ਡਾਈ ਬਲੀਏ
ਨੀ Red ਸੂਟ ਤੇ ਕਡੌਣੀ ਛਡ’ਦੇ
ਨੀ ਤੂ ਚਕਵੀ ਕ੍ਡਾਈ ਬਲੀਏ