Desi Crew, Desi Crew, Desi Crew, Desi Crew
ਜੇ ਤੇਰੀ ਉਂਗਲੀ ਤੇ ਗੁੱਤ ਨਚਦੀ
ਸਾਡੇ ਪੇਚਾਂ ਉੱਤੇ ਬਾਜ਼ ਗੋਰੀਏ
ਨੀ ਜਦੋਂ Batth ਆ ਵਾਲਾ Batth ਆਖਦੀ
ਸਾਡਾ ਛੁਤ੍ਤ ਜੇ ਰਿਯਾਜ਼ ਗੋਰੀਏ
ਨੀ ਸੂਯੀ ਆਸ਼ਿਕ਼ੀ ਦੀ ਲਾਲ ਤਕ ਤੇ
ਫਿਰੇ ਤੇਰੇ ਪਿਛਹੇ ਛਾਡਿ ਗਬਰੂ
ਨੀ ਇਕ ਬਲੀਏ ਜੁਨੂਨ ਪ੍ਯਾਰ ਦਾ
ਦੂਜੀ ਕਰੇ ਸਰਦਾਰੀ ਗਬਰੂ
ਨੀ ਇਕ ਬਲੀਏ ਜੁਨੂਨ ਪ੍ਯਾਰ ਦਾ
ਦੂਜੀ ਕਰੇ ਸਰਦਾਰੀ ਗਬਰੂ
ਨੀ ਦੋਵੇਇਂ ਯਾਰਿਯਾ ਚ ਚੱਕੀ ਫਿਰਦਾ
ਲੈਂਦਾ ਤੇਰੇ ਪਿਛਹੇ leave ਜੱਟੀਏ
ਮੁੰਡਾ DGP ਦੇ ਓਹਦੇ ਨਾਲ ਦਾ
ਛੇ ਫੁਟ ਦੇ ਕਰੀਬ ਜੱਟੀਏ
ਮੁੰਡਾ DGP ਦੇ ਓਹਦੇ ਨਾਲ ਦਾ
ਛੇ ਫੁਟ ਦੇ ਕਰੀਬ ਜੱਟੀਏ
ਹੋ ਡੀਪ ਗਲੇ ਦੇ ਖਿਲਾਫ ਬੋਲਦਾ
ਜਾਈਜ ਅਡੌਂਦਾ ਏ ਗਰਾਰੀ ਗਬਰੂ
ਨੀ ਇਕ ਬਲੀਏ ਜੁਨੂਨ ਪ੍ਯਾਰ ਦਾ
ਦੂਜੀ ਕਰੇ ਸਰਦਾਰੀ ਗਬਰੂ
ਨੀ ਇਕ ਬਲੀਏ ਜੁਨੂਨ ਪ੍ਯਾਰ ਦਾ
ਦੂਜੀ ਕਰੇ ਸਰਦਾਰੀ ਗਬਰੂ
Computer ਘੜਾ ਚਲਦੇ
ਪਿਹਲੀ ਦਿਲ ਵਾਂਗੂ ਸਾਫ ਰਖੀ ਏ
ਕਿਹਦਾ ਡੱਬੂ ਸਾਡੇ ਨਾ ਬੋਲਦੀ
ਹਕ ਕਿਸੇ ਦਾ ਨਾ ਆਪ ਰਖੀਏ
ਕਿਹਦਾ ਡੱਬੂ ਸਾਡੇ ਨਾ ਬੋਲਦੀ
ਹਕ ਕਿਸੇ ਦਾ ਨਾ ਆਪ ਰਖੀਏ
Ambulance ਦੀ ਨੀ side ਰੋਕਦਾ
ਭਵੇਈਂ ਮੱਲੇ ɾoad ਸਾਰੀ ਗਬਰੂ
ਨੀ ਇਕ ਬਲੀਏ ਜੁਨੂਨ ਪ੍ਯਾਰ ਦਾ
ਦੂਜੀ ਕਰੇ ਸਰਦਾਰੀ ਗਬਰੂ
ਨੀ ਇਕ ਬਲੀਏ ਜੁਨੂਨ ਪ੍ਯਾਰ ਦਾ
ਦੂਜੀ ਕਰੇ ਸਰਦਾਰੀ ਗਬਰੂ
ਮੈਂ ਕਰਾਂ ਨਜ਼ਰ -ਅੰਦਾਜ਼ offer - ਆਂ
ਨੀ propose ਤੂ ਭੀ ਟਾਲਦੀ ਫਿਰੇ
ਉਚਾ ਅੱਡੀ ਤੌਂ palazzo ਰਖਦੀ
ਨੀ ਜੋਡ਼ੀ ਝਾਂਜਰਾਂ ਦੀ ਭਾਲਦੀ ਫਿਰੇ
ਉਚਾ ਅੱਡੀ ਤੌਂ palazzo ਰਖਦੀ
ਨੀ ਜੋਡ਼ੀ ਝਾਂਜਰਾਂ ਦੀ ਭਾਲਦੀ ਫਿਰੇ
ਖੰਨਾ ਸ਼ਿਅਰ ਦੇਖੁ ਖੜ- ਖੜ ਕੇ
ਮਡੂ ਸੋਨੇ ਵਿਚ ਸਾਰੀ ਗਬਰੂ
ਨੀ ਇਕ ਬਲੀਏ ਜੁਨੂਨ ਪ੍ਯਾਰ ਦਾ
ਦੂਜੀ ਕਰੇ ਸਰਦਾਰੀ ਗਬਰੂ
ਨੀ ਇਕ ਬਲੀਏ ਜੁਨੂਨ ਪ੍ਯਾਰ ਦਾ
ਦੂਜੀ ਕਰੇ ਸਰਦਾਰੀ ਗਬਰੂ