ਜੱਟਾਂ ਦਾ ਪੁੱਤ down to earth ਨੀ
ਓ ਸਾਨੂ ਕਰ ਗਯੀ ਗਲਤ ਬਿੱਲੋ judge ਨੀ
ਗੱਲ ਗੌਰ ਨਹੀ ਸੁਣੀ ਮੇਰੀ ਅੱਜ ਨੀ
ਓ ਸਾਨੂ ਕਰ ਗਯੀ ਗਲਤ ਬਿੱਲੋ judge ਨੀ
ਗੱਲ ਗੌਰ ਨਹੀ ਸੁਣੀ ਮੇਰੀ ਅੱਜ ਨੀ
ਸ਼ੋੰਕ ਕੇਡੇ-ਕੇਡੇ ਰਖੇ ਅਸੀ ਬਲਿਏ,
ਸ਼ੋੰਕ ਕੇਡੇ-ਕੇਡੇ ਰਖੇ ਅਸੀ ਬਲਿਏ,
ਨੀ ਗੋਰੇ ਏ ਕਰਦੇ search ਨੀ,
ਐਂਵੇ ਲਗਦੇ ਆ ਜੱਟ ਤੈਨੂ ਫੁਕਰੇ,
ਜੱਟਾਂ ਦਾ ਪੁੱਤ down to [C7]earth ਨੀ..
ਐਂਵੇ ਲਗਦੇ ਆ ਜੱਟ ਤੈਨੂ ਫੁਕਰੇ,
ਜੱਟਾਂ ਦਾ ਪੁੱਤ down to [C7]earth ਨੀ..
ਜੱਟਾਂ ਦਾ ਪੁੱਤ down to [C7]earth ਨੀ.. ਓ
Gold ਦਾ ਗੁੱਟ ਉੱਤੇ ਕੜ੍ਹਾ ਬਲਿਏ,
ਨੀ weak ਉੱਤੇ ਵਾਰ ਨਾ ਮੈਂ ਕਰਾ ਬਲਿਏ,
ਵੱਡੇ ਵੇਲਿਯਾ ਨੂ ਜੁੱਤੀ ਥੱਲੇ ਧਾਰਾਂ ਬਲਿਏ,
ਨੀ ਫ਼ਾਣੇ ਵਾਂਗੂ ਅੜਾਂ ਜਿਥੇ ਅੜਨ ਬਲਿਏ.
High thinking ਰਖਦਾ ਏ ਗਬਰੂ,
High thinking ਰਖਦਾ ਏ ਗਬਰੂ,
ਤੇ ਪੈਰ touch ਕਰਦੇ ਫਰਸ਼ ਨੀ,
ਐਂਵੇ ਲਗਦੇ ਆ ਜੱਟ ਤੈਨੂ ਫੁਕਰੇ,
ਜੱਟਾਂ ਦਾ ਪੁੱਤ down to [C7]earth ਨੀ..
ਐਂਵੇ ਲਗਦੇ ਆ ਜੱਟ ਤੈਨੂ ਫੁਕਰੇ,
ਜੱਟਾਂ ਦਾ ਪੁੱਤ down to [C7]earth ਨੀ..
ਜੱਟਾਂ ਦਾ ਪੁੱਤ down to [C7]earth ਨੀ.. ਓ
ਕੁਲਸ਼ਨ ਸੰਧੂ ਚੱਲਦਾ tɾend ਬਲਿਏ,
ਨੀ ਕਮ ਜੇਡਾ ਕਰੇ, ਕਰੇ end ਬਲਿਏ,
ਸਾਡੇ ਅੱਗੇ head ਜੇਡੇ up ਕਰਦੇ,
ਨੀ ਪਾ ਦਈਏ ਗੋੱਡੇਯਾ ਚ bend ਬਲਿਏ,
ਸਾਡੇ ਖੂਨ ਚ ਦਲੇਰਿਯਾ ਨੇ ਬਲਿਏ,
ਸਾਡੇ ਖੂਨ ਚ ਦਲੇਰਿਯਾ ਨੇ ਬਲਿਏ,
ਨੀ ਆਂ’ਖਿ ਆਂ by birth ਨੀ
ਐਂਵੇ ਲਗਦੇ ਆ ਜੱਟ ਤੈਨੂ ਫੁਕਰੇ,
ਜੱਟਾਂ ਦਾ ਪੁੱਤ down to [C7]earth ਨੀ..
ਐਂਵੇ ਲਗਦੇ ਆ ਜੱਟ ਤੈਨੂ ਫੁਕਰੇ,
ਜੱਟਾਂ ਦਾ ਪੁੱਤ down to [C7]earth ਨੀ..
ਜੱਟਾਂ ਦਾ ਪੁੱਤ down to [C7]earth ਨੀ.. ਓ
ਜੱਟਾਂ ਦਾ ਪੁੱਤ down to [C7]earth ਨੀ..