Dream

Mix Singh In The House!

ਰਖਾਂ ਚੁੰਨੀ ਦਾ ਮੈਂ ਪੱਲਾ ਮੋਡ ਕੇ
ਲਾਵੇ ਮੋਡ ਕੇ ਤੂ ਪੇਚ ਪਗ ਦੇ
ਟੋਰ ਮਾਰਦੀ ਆ ਨੀਤ ਦਬਕੇ
ਮਹਾਰਾਜੇਆ ਦੇ ਵਾਂਗੂ ਸਬ ਤੇ
ਓ ਕੱਲੀ-ਕੱਲੀ ਤੇਰੇ ਬਾਰੇ ਵੇ
ਨੀ ਪੁਛ੍ਹ ਦੀ ਸ਼ੁਕ਼ੀਂ ਜੱਟੀ ਨੂ

ਰਾਤੀ ਸੋਹਣੇਯਾ ਪਿਹਰ ਪਿਛਹਲੇ
ਤੇਰੇ ਔਂਦੇ ਆ Dream ਜੱਟੀ ਨੂ
ਰਾਤੀ ਸੋਹਣੇਯਾ ਪਿਹਰ ਪਿਛਹਲੇ
ਤੇਰੇ ਔਂਦੇ ਆ Dream ਜੱਟੀ ਨੂ
ਓ ਸੋਹਣੇਯਾ ਪਿਹਰ ਪਿਛਹਲੇ
ਤੇਰੇ ਔਂਦੇ ਆ Dream ਜੱਟੀ ਨੂ

Feeling ਜਵਾਨੀ ਵਾਲੇ ਪੌਂਦੀ ਫਿਰੇ ਤੰਦ ਵੇ
ਚਾਵਾਂ ਨਾਲ ਖਿਡੇਯਾ ਸੰਧੂਰੀ ਜਿਹਾ ਰੰਗ ਵੇ
Feeling ਜਵਾਨੀ ਵਾਲੇ ਪੌਂਦੀ ਫਿਰੇ ਤੰਦ ਵੇ
ਚਾਵਾਂ ਨਾਲ ਖਿਡੇਯਾ ਸੰਧੂਰੀ ਜਿਹਾ ਰੰਗ ਵੇ
ਆਜਾ ਜੱਟਾ King ਬਣਕੇ
ਲੇਹ ਜਾ ਵੇ Queen ਜੱਟੀ ਨੂ

ਰਾਤੀ ਸੋਹਣੇਯਾ ਪਿਹਰ ਪਿਛਹਲੇ
ਤੇਰੇ ਔਂਦੇ ਆ Dream ਜੱਟੀ ਨੂ
ਓ ਸੋਹਣੇਯਾ ਪਿਹਰ ਪਿਛਹਲੇ
ਤੇਰੇ ਔਂਦੇ ਆ Dream ਜੱਟੀ ਨੂ

ਬਿਨਾ ਗੱਲੋਂ ਆਕਡਾਂ ਫਤੂਰ ਜਿਹਾ ਰਖਦੇ
ਦਸ ਕਾਹ ਦਾ ਜੱਟਾ ਵੇ ਗਰੂਰ ਜਿਹਾ ਰਖਦੇ
ਬਿਨਾ ਗੱਲੋਂ ਆਕਡਾਂ ਫਤੂਰ ਜਿਹਾ ਰਖਦੇ
ਦਸ ਕਾਹ ਦਾ ਜੱਟਾ ਵੇ ਗਰੂਰ ਜਿਹਾ
ਸਾਕ Approach ਬਾਰਲੇ
ਬਡੇ ਔਂਦੇ ਆ ਹਸੀਨ ਜੱਟੀ ਨੂ

ਰਾਤੀ ਸੋਹਣੇਯਾ ਪਿਹਰ ਪਿਛਹਲੇ
ਤੇਰੇ ਔਂਦੇ ਆ Dream ਜੱਟੀ ਨੂ
ਓ ਸੋਹਣੇਯਾ ਪਿਹਰ ਪਿਛਹਲੇ
ਤੇਰੇ ਔਂਦੇ ਆ Dream ਜੱਟੀ ਨੂ

ਚੁੜੇ ਦੇ ਡਿਜ਼ਾਇਨ ਨੀਤ Google ਤੇ ਦੇਖਦੀ
ਵਿਕੀ ਧਾਲੀਵਾਲਾ ਜੱਟੀ ਹੋਯੀ ਤੇਰੇ ਮੈਚ ਦੀ
ਚੁੜੇ ਦੇ ਡਿਜ਼ਾਇਨ ਨੀਤ Google ਤੇ ਦੇਖਦੀ
ਵਿਕੀ ਧਾਲੀਵਾਲਾ ਜੱਟੀ ਹੋਯੀ ਤੇਰੇ ਮੈਚ ਦੀ
ਲੈ ਜਾ ਵੇ ਰਸੋਲੀ ਪਿੰਡ ਨੂ
ਤੇਰੇ ਇਸ਼ਕ਼ੇ ਚ ਲੀਨ ਜੱਟੀ ਨੂ

ਹਾਂ ਸੋਹਣੇਯਾ ਪਿਹਰ ਪਿਛਹਲੇ
ਤੇਰੇ ਔਂਦੇ ਆ Dream ਜੱਟੀ ਨੂ
ਰਾਤੀ ਸੋਹਣੇਯਾ ਪਿਹਰ ਪਿਛਹਲੇ
ਤੇਰੇ ਔਂਦੇ ਆ Dream ਜੱਟੀ ਨੂ
Đăng nhập hoặc đăng ký để bình luận

ĐỌC TIẾP